ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਕੁਮਾਓਨੀ ਦੇ ਜੋੜੇ ਤੁਕਾਂਤ
  • ਚੜਾਈ ਅਤੇ ਉਤਰਾਈ ਹੋਲੀ ਹੋਲੀ ਕਰੋ
    ਓਕਾਵ ਹੁਲਾਰ ਮੇਂ ਸੈਜਲ ਜਾਯੇ ।
  • ਇੱਧਰ ਉੱਧਰ ਕੀ ਲਭ ਰਹੇ ਹੋ ।
    ਇਥੈ-ਓਥੈ ਕੇ ਧੁਣਣ ਲਾਗਿ ਰੌ ਛਾ ।
  • ਉਸਨੂੰ ਕੰਮ ਦਾ ਬਹੁਤ ਅੰਦਾਜ਼ਾ ਹੈ
    ਵਿਕਿ ਕਾਮਕ ਬੜ ਅਂਦਾਜ ਛੂ ।
  • ਸ਼ਰਾਬ ਦਾ ਬੰਦੋਬਸਤ ਹੈ ।
    ਅਮਲ ਪਾਣਿਕ ਇਂਤਜਾਮ ਛੂ ।
  • ਚਲੋ ਸਾਂਡ ਦੀ ਅਦਲਾ ਬਦਲੀ ਕਰੀਏ ।
    ਚਲੌ ਬਲਦਕ ਅਦਈ ਬਦੈਈ ਕਰ ਲਿਹਨੁ ।
  • ਸਾਡੀ ਕਲਾਸ ਇੱਕ ਦੂਜੇ ਦੇ ਸਾਹਮਣੇ ਹੈ ।
    ਹਮਰ ਕਲਾਸ ਆਮਣਿ ਸਾਮਣਿ ਛੂ ।
  • ਥੋੜੀ ਦੇਰ ਵਾਸਤੇ ਰਹਿ ਪਾਏ।
    ਔਣ ਜਾਣ ਭਯੇ ।
  • ਇਹ ਤਾਂ ਹਰੀਸ਼ ਦੇ ਕਾਗਜ਼ ਹਨ ।
    ਯੋ ਤੋ ਹਰਿਸ਼ੇਕ ਕਾਗਜ ਪੱਤਰ ਛਨ ।
  • ਕੰਮ ਕਿੱਦਾਂ ਚੱਲ ਰਿਹਾ ਹੈ।
    ਕਾਮ ਧਂਧ ਕਸ ਚਲ ਰੌ ।
  • ਮਿਰਚ ਤਾਂ ਹੱਲੇ ਕੁੱਟਣੀ ਹੈ ।
    ਖੁਸਯਾਣੀ ਤੋ ਕੁਟਣ ਪਿਸਣ ਹੈ ਰੈ ।
  • ਹੋਰ ਕੀ ਹਾਲ ਹੈ ।
    ਔਰ ਕੇ ਕੁਸ਼ਲ ਬਾਦ ਹੈ ਰਈ।
  • ਖਾਣਾ ਪੀਣਾ ਕਿੱਦਾਂ ਦਾ ਸੀ ?
    ਖਵੈ ਪਿਵੈ ਕਸਿ ਭੈ ।
  • ਖਾਣ ਪੀਣ ਵਿੱਚ ਕੀ ਹੈ ।
    ਖਾਣ ਪਿਣ ਕੇ ਛੂ ।
  • ਕੀ ਰਾਤ ਦੀ ਤਿਆਰੀ ਚੱਲ ਰਹੀ ਹੈ ?
    ਰਾਤਕ ਖੁਰ ਬੁਰਿ ਹੈ ਰੈ ਕੇ ।
  • ਖੇਤੀ ਕਿਵੇਂ ਚੱਲ ਰਹੀ ਹੈ ?
    ਖੇਤਿ ਪਾਤਿ ਕਸ ਚਲ ਰੈ ।
  • ਬਰਸਾਤਾਂ ਵਿੱਚ ਨਦੀ ਨਾਲੇ ਭਰ ਜਾਂਦੇ ਹਨ ।
    ਚੌਮਾਸ ਮੇਂ ਗਾੜ ਗਧਯਾਰ ਭਰਿ ਜਾਨੇਰ ਵਾਲ ਭੈ ।
  • ਖੇਤਾਂ ਵਿੱਚ ਸੱਪ ਹੁੰਦਾ ਹੈ।
    ਗਾੜ ਭਿੜ ਮੇਂ ਸਾਪ ਹੁਨੇਰੈ ਵਾਲ ਭੈ ।
  • ਮਕਾਨ ਮਿੱਟੀ ਦਾ ਬਣਿਆ ਹੈ ।
    ਗਾਰ ਮਾਟਲ ਚਿਣ ਰਾਖੌ ।
  • ਗਾਲਾਂ ਕਿਉਂ ਕੱਡ ਰਹੇ ਹੋ?
    ਕਿਲੈ ਗਾਯਿ ਗਲੌਜ ਕਰਨੋਛਾ ।
  • ਆਵਾਜ਼ ਕਿਉਂ ਦੇ ਰਹੇ ਹੋ ?
    ਘਾਲ ਕਿਲੈ ਦਿਨੌ ਛ ?
  • ਤੁਹਾਡਾ ਘਰ ਕਿੱਥੇ ਹੈ ?
    ਤੁਮਰ ਘਰ ਕੁੜੀ ਕਥੈ ਭੈ ।
  • ਘਾਹ ਕੱਟ ਕੇ ਲਿਆਉ ।
    ਘਾ ਪਾਤ ਕਾਟਿ ਜਾ ।
  • ਉਹ ਨੀਂਦ ਵਿੱਚ ਵਾਜ਼ਾਂ ਕਰਦਾ ਹੈ ।
    ਓ ਨੀਦਮ ਘੌਣਾਠ ਭੌਨਾਠ ਕਰਨੇਰ ਭੈ ।
  • ਚਾਹ ਪਾਣੀ ਪਿਲਾ ਰਹੇ ਹੋ ਜਾਂ ਨਹੀਂ ।
    ਚਹਾ ਪਾਣਿ ਪਿਲੁਨੌਹਾ ਯਾ ਨੈ ।
  • ਮਿੰਹ ਪੈਣ ਵਾਲਾ ਹੈ , ਬੁੰਦਾਬਾੰਦੀ ਹੋਣ ਲੱਗ ਪਈ ਹੈ ।
    ਦਯੋ ਓਨੇਰ ਵਾਲ ਛੁ ਛਿਟ ਮਿਟ ਪੜਨ ਲਾਗ ਗਯੀਂ ।
  • ਇਹ ਦਾਲ ਸੁੱਚੀ ਨਹੀਂ ਹੈ ।
    ਯੋ ਦਾਲ ਜੁਠ ਪਿਠ ਛੂ।
  • ਬੱਚੇ ਪਲੇਟ ਵਿੱਚ ਝੂਠਾ ਖਾਣਾ ਛੱਡ ਦਿੰਦੇ ਹਨ ।
    ਨਾਨਤਿਨ ਜੁਠਯੌਂਣ ਪਿਠਯਓਂਣ ਕਰ ਦਿਨਿ ।
  • ਹਰੀਸ਼ ਵੱਡਾ ਹੋ ਗਿਆ ਹੈ ।
    ਹਰਿਸ਼ੇਂ ਜਯਾਠ ਪਾਠ ਚਯੋਲ ਭੈ ।
  • ਇੱਥੇ ਕੀ ਝਗੜਾ ਹੋ ਰਿਹਾ ਹੈ ।
    ਯਾਂ ਕੇ ਝਕੜ ਫਿਸਾਦ ਹੈ ਰੌ ।
  • ਡਂਗਰਿਆ ਦਾ ਮਤਲਬ ਹੈ ਝਾੜ ਫੂਂਕ ਕਰਨ ਵਾਲਾ ।
    ਡਂਗਰਿ ਝਾੜ ਤਾਵ ਕਰਨੇਰ ਭੈ ।
  • ਝੂਠ ਨਾ ਬੋਲ, ਸਚ ਬੋਲ ।
    ਝੁਟ ਮੁਠ ਨਿ ਬਤਾ ਸੱਚੀ ਕੌ ।
  • ਵਿਆਹ ਦੀ ਦਾਵਤ ਕਿੱਦਾਂ ਦੀ ਸੀ ?
    ਬਯਾ ਮੇਂ ਝਰ ਫਰ ਕਸ ਰੈ ।
  • ਜਂਗਲ ਵਿੱਚ ਸਿਯਾਰ ਤਾਂ ਆ ਹੀ ਜਾਂਦਾ ਹੈ ।
    ਡਾਨ ਕਾਨਨ ਮੇਂ ਦਯਾਰ ਓਨੇਰ ਵਾਲ ਭੈ ।
  • ਖੇਤਾਂ ਵਿੱਚ ਪੱਥਰ ਹੋਣਗੇ ।
    ਖੇਤਾਂ ਮੇਂ ਢੁਂਗ ਡਾਵ ਹੁਨੇਰੇ ਵਾਲ ਭੈ ।
  • ਤੁਸੀਂ ਉੱਪਰ ਥੱਲੇ ਕਿਉਂ ਜਾ ਰਹੇ ਹੋ ?
    ਕੇ ਹੋ ਤਲਿ ਮਲਿ ਕੇ ਲਗੈ ਰਾਖੀ ।
  • ਅੱਜਕਰ ਤਾਂ ਤਿਉਹਾਰਾਂ ਦਾ ਅਈਜ਼ਨ ਚੱਲ ਰਿਹਾ ਹੈ
    ਆਜ ਭੋਵ ਤਯਾਰ ਵ੍ਯਾਰਕ ਸੀਜਨ ਚਲ ਰੌ ।
  • ਉਹ ਤੇ ਭੈਣ-ਭਰਾ ਹਨ ।
    ਓ ਤੋ ਦਾਦ ਭੁਲਿ ਛਨ।
  • ਬੈਂਕ ਵਿੱਚ ਦਿਨ ਵੇਲੇ ਚੋਰੀ ਹੋ ਗਈ।
    ਬੈਂਕਮ ਦਿਨ ਧੋਪਰਿ ਡਾਂਕ ਪੜ ਗੋ ।
  • ਦੇਬੁਲੀ ਸਿਹਨੀ ਹੋ ਗਈ ਹੈ ।
    ਦੇਬੁਲਿ ਦੇਖਿਣ ਚਾਣ ਭਯੈ ।
  • ਉਸਦੇ ਘਰ ਵਿੱਚ ਤਾਂ ਬਰਕਰ ਹੈ।
    ਊਕ ਘਰਮ ਦੈਲ ਫੈਲ ਹੈ ਰੈ ।
  • ਜੁਲਾਈ ਵਿੱਚ ਮਿੰਹ ਜਰੂਰ ਪੈਂਦਾ ਹੈ ।
    ਜੁਲਾਈ ਮੇਂ ਦਯੋ ਪਾਣਿ ਪਣਨੇਰੇ ਵਾਲ ਭੈ ।
  • ਢੱਕਨ ਲਈ ਕੀ ਹੈ ?
    ਢਕੀਨ ਬਿਛੌਣ ਕੇ ਛੁ।
  • ਕੰਮ ਕਿਵੇਂ ਚੱਲ ਰਿਹਾ ਹੈ ?
    ਧਂਧ ਪਾਣਿ ਕਸ ਚਲ ਰੌ ।
  • ਕਿੰਨੇ ਪਸ਼ੂ ਹਨ ?
    ਧਿਨਾਈ ਪਾਣਿ ਕਤੁਕ ਛੁਨ।
  • ਨਾਗਾ ਬਾਬਾ ਧੁਨੀ ਜਲਾਕੇ ਰੱਖਦੇ ਹਨ ।
    ਨਾਗਾ ਬਾਬਾ ਧੂਣਿ ਪਾਣਿਜਲੈ ਰਾਖਨਿ ।
  • ਨਦੀ ਵਿੱਚ ਨਹਾਉਣਾ ਹੈ ।
    ਬਗੜ ਮੇਂ ਨਾਣ ਧਵੀਣ ਭੈ ।
  • ਰਾਮੀ ਨੇ ਸੱਦਾ ਦਿੱਤਾ ਹੈ ।
    ਰਾਮੀਲ ਨਯੂਤ ਘਾਤ ਦਿਏ ਭੈ ।
  • ਬੱਚਿਆਂ ਦੀ ਪੜਾਈ ਲਿਖਾਈ ਕਿਵੇਂ ਚੱਲ ਰਹੀ ਹੈ ।
    ਨਾਨਤਿਨਾਕ ਪੜੈ ਲਿਖੈ ਕਸ ਹੈ ਰੈ ।
  • ਨਵਰਾਤਰੀ ਵਿੱਚ ਪੂਜਾ ਹੋਣੀ ਜ਼ਰੂਰੀ ਹੈ ।
    ਨੌਰਤਾਨ ਮੇਂ ਪੂਜ ਪਾਤਿ ਹੁਨੇਰੇ ਭੈ ।
  • ਅੱਜਕਲ ਵਿੱਚ ਘਰ ਮਹਿਮਾਨ ਆਉਣ ਵਾਲੇ ਹੋਣਗੇ।
    ਆਜਕਲ ਤੋ ਘਰ ਮੇਂ ਪੌਣ ਪਛਿ ਹੈ ਰੈ ਹੁਨਾਲ।
  • ਖੇਤੀ ਕਿਵੇਂ ਚੱਲ ਰਹੀ ਹੈ
    ਫਸਲ ਪਾਣਿ ਕਸ ਹੈ ਰੈ ।
  • ਗੱਪਾਂ ਕਿਓਂ ਮਾਰ ਰਹੇ ਹੋ ?
    ਫਸਕ ਫਰਾਵ ਕਿਲੈ ਮਾਰਣ ਲਾਗ ਰੌਛਾ ।
  • ਬੇਕਾਰ ਦੇ ਕਾਗਜ਼ਾਂ ਨੂੰ ਫਾੜ ਦਿਓ ।
    ਬੇਕਾਰਕ ਕਾਗਜਾਂ ਕਿ ਫਾੜ ਫੂੜ ਦੇ ।
  • ਰਸਤੇ ਵਿੱਚ ਨਾ ਰੁਕਣਾ।
    ਬਾਟ ਘਾਟ ਝਨ ਰੁਕਯੇ ।
  • ਉੱਥੇ ਮਿੰਹ ਕਿਂਵੇ ਚੱਲ ਰਿਹਾ ਹੈ ।
    ਬਾਰਿਸ਼ ਪਾਣਿ ਕਸ ਹੈ ਰੈ ।
  • ਕੀ ਕੰਮ ਚੱਲ ਰਿਹਾ ਹੈ ।
    ਬਤੁ ਧਾਣਿ ਕੇ ਹੈਰੌ ।
  • ਬਜੁਰਗ ਲੋਕ ਠੀਕ ਹਨ ।
    ਬੁਡ ਬਾੜੀ ਭਲ ਹੈ ਰਯਿਂ ।
  • ਅਤੇ ਪੇੜ ਪੌਦੇ ਵੱਧ ਰਹੇ ਹੋਣਗੇ ।
    ਔਰ ਬਾਟ ਡਾਵ ਹੈਯਿ ਰੈਲ ਹੁਨਾਲ ।
  • ਕਾਰੋਬਾਰ ਕਿਵੇਂ ਚੱਲ ਰਿਹਾ ਹੈ ।
    ਕੇ ਬੌਲ ਬੁਤ ਹੈਰੌ।
  • ਕਿੰਨੇ ਭਾਂਡੇ ਹਨ ।
    ਕਤੁਕ ਭਾਨ ਕੁਨ ਛੁਨ।
  • ਉਹ ਤੇ ਭੈਣ-ਭਰਾ ਹਨ ।
    ਓ ਤੋ ਭਾਈ ਬੈਣਿ ਛਨ।
  • ਅਂਦਰ ਬਾਹਰ ਕਿਉਂ ਜਾ ਰਹਰਹੇ ਹੋ ।
    ਭਯਾਰ ਭਿਤੇਰ ਕੇ ਲਗੈ ਰਾਖਿ ।
  • ਕੰਮ ਕਿਵੇਂ ਚੱਲ ਰਿਹਾ ਹੈ ।
    ਮਜੁਰਿ ਪਾਣਿ ਕਸ ਚਲੀ ਰੌ ।
  • ਦਿੱਲੀ ਤੋਂ ਕੀ ਸਮਾਨ ਲਿਆਏ ਹੋ ।
    ਦਿੱਲੀ ਬਟ ਕੇ ਮਾਲ ਟਾਲ ਲੈ ਰੈ ਛੈ ।
  • ਹੋਲੀ ਹੋਲੀ ਜਾਣਾ ।
    ਮਾਠੂ ਮਾਠ ਜਯੇ ਹੋ ।
  • ਇਹਨਾਂ ਦੇ ਮਾਤਾ-ਪਿਤਾ ਕੌਣ ਹਨ ।
    ਤੈਨਰ ਮੈ ਬਾਪ ਕੋ ਭੈ ।
  • ਕਿ ਡਿਜ਼ਾਇਨ ਬਣਾਈਆ ਹੈ ।
    ਕੇ ਰਯਾਖ ਮਯਾਖ ਨਣੇ ਰਾਖਿ ।
  • ਸ੍ਵੇਰੇ ਅਤੇ ਸ਼ਾਮ ਨੂੰ ਬਹੁਤ ਤੇਜ਼ ਵਹਾ ਚਲਦੀ ਹੈ।
    ਰਾਤੈ ਬਯਾਵ ਬਯਾਲ ਤੇਜ ਹੈ ਜਾਂ ।
  • ਗਰਮ ਪਾਣੀ ਵਿੱਚ ਰਾਏਤੇ ਅਤੇ ਖਟਾਈ ਨਾਲ ਉਰਜਾ ਮਿਲਦੀ ਹੈ ।
    ਗਰਮ ਪਾਣਿਮ ਰੈਤ ਖੈੱਟ ਛਾਲ ਕਰ ਦੂਂ।
  • ਕਮਰਾ ਤਾਂ ਬਹੁਤ ਗੰਦਾ ਹੋਈਆ ਹੈ ।
    ਕਮਰ ਤੋ ਲਤੜ ਪਤੜ ਹੈ ਰੌ ।
  • ਕਿੰਨੇ ਕਪੜੇ ਹਨ ।
    ਲੱਤ ਕਪਾੜ ਕਤੁਕ ਛੁਨ।
  • ਬੈਠਕ ਵਿੱਚ ਕਿਹੜੀਆਂ ਲੱਕੜਾਂ ਰੱਖੀਆਂ ਜਾਂਦੀਆਂ ਹਨ।
    ਚਾਖਮ ਕੇ ਲਾਕੜ ਪਾਤੜ ਧਰ ਰਾਖੀਂ।
  • ਬਹੁਤ ਸਾਰੇ ਮੁੰਡੇ ਪੈਦਾ ਹੋ ਰਹੇ ਹਨ ।
    ਨਿਮਖੁਣ ਲੌਂਡ ਮੌੜ ਹੈ ਰਯੀ ਹੋ।
  • ਰਮਵਾ ਦੇ ਘਰ ਖੂਨ ਖਰਾਬਾ ਹੋ ਗਿਆ ।
    ਰਮੁਵਕ ਘਰ ਮੇਂ ਲਯੋਯੋਲ ਮਸਯੋਲ ਹੈ ਗੇ।
  • ਲਾੜਾ ਅਤੇ ਲਾੜੀ ਕਾਰ ਵਿੱਚ ਬੈਠ ਗਏ।
    ਵਰ ਬਯੋਲੀ ਕਾਰਮ ਭੈਟ ਗਯੀਂ ।
  • ਕਿਹੜੀਆਂ ਅਦਭੁਤ ਗੱਲਾਂ ਹੋ ਰਹੀਆਂ ਹਨ।
    ਸਰਗ ਪਤਾਵਕ ਕੇ ਲਗੇ ਰਾਖਿ ।
  • ਖੇਤਾਂ ਵਿੱਚ ਕਿਹੜੀ ਸਬਜ਼ੀ ਲਗਾਈ ਹੈ ।
    ਬਾੜ ਮੇਂ ਕੇ ਸਾਗ ਪਾਤ ਲਗੈ ਰਾਖੋ ।
  • ਉੱਥੋਂ ਦਾ ਹਵਾ ਪਾਨੀ ਕਿਸ ਤਰ੍ਹਾਂ ਦਾ ਹੈ।
    ਵਾਂਕ ਹਾਵ ਪਾਣਿ ਕਸ ਛੁ।
  • ਸੇਠ ਜੀ ਮੇਰਾ ਭੁਗਤਾਨ ਕਰ ਦਵੋ ।
    ਸੇਠ ਜਯੂ ਮਯਰ ਹਿਸਾਬ ਕਿਤਾਬ ਕਰ ਦਿਯੋ