ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਦੋ ਸ਼ਬਦਾਂ ਦੇ ਵਾਕ
  • ਗੱਲ ਤਾਂ ਸੁਣੋ
    ਸੁਣੌਂ ਧਂ
  • ਬੋਲੋ ਤਾਂ
    ਬਲਾ ਧਂ
  • ਚੰਗਾ ਹੋਈਆ
    ਭਲ ਭੈ
  • ਕਿ ਕਿਹਾ
    ਕੇ ਕੌ
  • ਉਹਣਾਂ ਨੂੰ ਬੁਲਾਉ
    ਓਨ ਕਂ ਬੁਲਾਊ
  • ਸਮਝਾ ਦੇਣਾ
    ਸਮਝੈ ਦਿਯਾ
  • ਇੱਥੇ ਹੀ ਰਵਾਂਗੇ
    ਯੇਂ ਰੂਂਨ
  • ਮੇਲਜੋਲ ਰੱਖੋ
    ਮੇਲਜੋਲ ਧਰੈ
  • ਰੁਕੋ ਤਾਂ
    ਜਾਗੌ ਧਂ
  • ਕੌਣ ਸੀ
    ਕੋ ਛਿ
  • ਜੋ ਹੋਵੇਗਾ
    ਜੋ ਹੁਨੌਲ
  • ਕੌਣ ਆਈਆ
    ਕੋ ਆ
  • ਤੁਸੀਂ ਦੱਸੋਗੇ
    ਤੁਮ ਬਤਾਲਾ
  • ਕੁਝ ਖਾਉਗੇ
    ਕੇ ਖਾਲਾ
  • ਸੁਣਿਆ ਨਹੀਂ
    ਸੁਣ ਨਹਾਂਤਿ
  • ਫਿਰ ਆਉ
    ਪਛਾ ਏਯਾ
  • ਕਲ ਚੱਲਾਂਗੇ
    ਭੋ ਹਿਟੁਨ
  • ਖਾਣਾ ਖਾਉ
    ਖਾਂਣ ਖਾਔ
  • ਕਿਉਂ ਆਵਾਂ
    ਕਿਲੈ ਊਂ
  • ਛਤਰੀ ਲਿਆਉ
    ਛਾਤ ਲਾਔ
  • ਧੁੱਪ ਆ ਗਈ
    ਘਾਮ ਏਗੋ
  • ਜ਼ਰਾ ਰੁਕੋ
    ਮੁਣਿ ਜਾਗੌ
  • ਚੰਗੇ ਹੋ
    ਭਾਲ ਛਾ
  • ਚੁਪ ਰਹਿ
    ਸੌਂਠ ਰੌ
  • ਕਿਉਂ ਨਹੀਂ
    ਕਿਲੈ ਨੈ
  • ਲੋ ਖਾਵੋ
    ਲਿਯੋ ਖਾਔ
  • ਤੁਸੀਂ ਜਾਉ
    ਤੁਮ ਜਾਔ
  • ਹੁਣ ਦੱਸੋ
    ਅਬ ਬਤਾਔ
  • ਪੂਜਾ ਕਰੋ
    ਪੁਜ ਕਰੌ
  • ਕੁਝ ਖਾਵੋਗੇ
    ਕੇ ਖਾਲਾ
  • ਮੀਂਹ ਆ ਗਿਆ
    ਦਯੋ ਏਗੋ
  • ਠੰਡ ਲੱਗੇਗੀ
    ਜਾੜ ਲਾਗੌਲ
  • ਹੱਸਦੇ ਰਹੋ
    ਹਂਸਨੇਂ ਰਾਔ
  • ਕਦੋਂ ਆਵੇਗਾ
    ਕਬ ਆਲ
  • ਖਾਣਾ ਖਾਉਗੇ
    ਖਾਂਣ ਖਾਲਾ
  • ਬੁਖਾਰ ਹੈ
    ਜਰ ਏਰੌ
  • ਬੁਲਾ ਲਿਆਵੋ
    ਬੁਲੈ ਲਾਔ
  • ਫਿਰ ਆਏਗਾ
    ਫਿਰ ਆਲ
  • ਚੰਦਨ ਹੈ
    ਚਂਦਨ ਛ
  • ਚੰਗਾ ਲੱਗਿਆ
    ਭਲ ਲਾਗੌ
  • ਫਿਰ ਸੁਣੋ
    ਆਈ ਸੁਣੌ
  • ਕਿੱਥੇ ਬੈਠਾਂ
    ਕਾਂ ਭੈਟੁਂ
  • ਸੁੱਖ ਮਿਲੇਗਾ
    ਸੁਖ ਮਿਲੌਲ
  • ਕਿੱਥੇ ਜਾਉਗੇ
    ਕਾਂਹੁਂ ਜਾਲਾ
  • ਨਾ ਰੋਵੋ
    ਡਾੜ ਨਿ ਮਾਰੌ
  • ਹਾਂ ਖਾਵਾਂਗਾ
    ਹੋਯ ਖੂਂਨ
  • ਡਾਕਟਰ ਬੁਲਾਵਾਂ
    ਡਾਕਟਰ ਬਲੂਂ
  • ਬੁਰਾ ਲੱਗੇਗਾ
    ਨਕ ਮਾਨੌਲ
  • ਕੋਈ ਹੋਵੇਗਾ
    ਕ੍ਵੇ ਹੋਲ
  • ਤੁਸੀਂ ਵੇਖਿਆ
    ਤੁਮਲ ਦੇਖੌ
  • ਕੁਝ ਨਹੀਂ
    ਕੇ ਨੌ
  • ਕੀ ਹੈ
    ਕੇ ਛ
  • ਉੱਪਰ ਆਉ
    ਮਲਿਕੈ ਆਔ
  • ਹੋਰ ਸੁਣਾਉ
    ਔਰ ਸੁਣਾਔ
  • ਪਾਣੀ ਪਿਉ
    ਪਾਂਣਿ ਪਿਯੌ
  • ਕੋਲ ਆਉ
    ਨਜੀਕ ਆਔ
  • ਚੁੱਪ ਰਹੋ
    ਚਣਿ ਰਾਔ
  • ਲੇ ਜਾਵੋ
    ਲਿ ਜਾਔ
  • ਮੈਨੂੰ ਦਵੋ
    ਮਂਕ ਦਿਯੌ
  • ਪਹਿਲਾਂ ਦੱਸੋ
    ਪੈਲਿ ਬਤਾਔ
  • ਤੁਸੀਂ ਸੁਣਾਉ
    ਤੁਮ ਸੁਣਾਔ
  • ਕਿੰਨੇ ਕਿਹਾ
    ਕੈਲ ਕੌ
  • ਜੋ ਕਵੋਗੇ
    ਜੇ ਕੌਲਾ
  • ਇੱਥੇ ਆਉ
    ਯਾਂ ਆਔ
  • ਗੁੱਸਾ ਨਹੀਂ ਹੋਵਾਂਗੇ
    ਬਰਸਾਲ ਨੈ
  • ਹੁਣ ਚੱਲੋ
    ਅਬ ਹਿਟੌ
  • ਹੁਣ ਉੱਠੋ
    ਅਬ ਉਠੌ
  • ਕਿੱਥੇ ਜਾਇਏ
    ਕਾਂ ਜਾਂਨੁ
  • ਇਹ ਲਵੋ
    ਤੋ ਲਿਯੌ
  • ਅੰਦਰ ਬੈਠੋ
    ਭਿਤੇਰ ਭੈਟੋ
  • ਜੋ ਤੁਹਾਡੀ ਮਰਜ਼ੀ
    ਜਸ ਇੱਛ
  • ਬੈਠੋ, ਖਾਉ
    ਭੈਟੌ, ਖਾਔ
  • ਆਵੇਗੀ ਹੁਣੇ
    ਆਲਿ ਅੱਲੈ
  • ਠੀਕ ਹੈ
    ਭਲ ਭੈ
  • ਮੈਨੂੰ ਮਿਲਣਾ
    ਮਕਂ ਮਿਲੈਯਾ
  • ਦਹੀ ਖਾਉ
    ਦੈਈ ਖਾਔ
  • ਕਦੋਂ ਆਵੇਗਾ
    ਕਭਤ ਆਲ
  • ਕਲ ਚੱਲਾਂਗੇ
    ਭੋ ਹਿਟੁਨ
  • ਹੁਣ ਬੋਲ
    ਅਬ ਬਲਾ
  • ਕਦੋਂ ਆਏਗੀ
    ਕਬ ਆਲਿ
  • ਚੌਂਕ ਵਿੱਚ
    ਚੌਰਾਹ ਮੇਂ
  • ਛੇਤੀ ਹੈ
    ਜਲਦਿ ਛ
  • ਹਾਂ ਫਿਰ
    ਹੋਯ ਪੈ
  • ਨਹਾ ਲਵੋ
    ਨੈ ਲਹਿਯੌ
  • ਪੈਸੇ ਮੰਗੇਗਾ
    ਡਬਲ ਮਾਂਡੌਲ