ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਸੜਕ ਤੇ ਲਿਫਟ ਲੈਂਦੇ ਵੇਲੇ
  • ਵੀਰ ਜੀ ਤੁਸੀਂ ਸਕੂਟਰ ਤੇ ਕਿੱਥੇ ਚੱਲੇ ਹੋ ?
    ਦਾਜਯੂ ਤੁਮ ਸਕੂਟਰੈਲ ਕਾਂਹੁਂ ਜਾਂਣੌਂਛਾ ?
  • ਮੈਂ ਤਾਂ ਉੱਪਰ ਵੱਲ ਚੱਲਿਆਂ ।
    ਮੈਂ ਤ ਮਲਿਕੈ ਓਜਯਾਣਿ ਜਾਂਣਂਯੂਂ ।
  • ਉੱਪਰ ਕਿੱਥੋਂ ਤੱਕ ਜਾਓਗੇ ?
    ਮਲਿਕੈ ਉਜਯਾਂਣਿਂ ਕਾਂ ਜਾਂਲੈ ਜਾਲਾ ?
  • ਉੱਪਰ ਕਸਾਰਦੇਵੀ ਤੱਕ ਚੱਲੀਆਂ, ਕਿਉਂ ਕੀ ਹੋਈਆ ?
    ਮਲਿ ਕਸਾਰਦੇਵੀ ਜਾਂਲੈ ਜਾਂਣਯੂਂ, ਕਿਲੈ ?
  • ਵੀਰ ਜੀ, ਮੈਂ ਵੀ ਉੱਪਰ ਪੋਸਟ ਆਫਿਸ ਤੱਕ ਜਾਣਾ ਸੀ, ਕੀ ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਓਗੇ ?
    ਦਾਜਯੂ ਮਕਂਲੈ ਜਰਾ ਮਲਿ ਪੋਸਟ ਔਫਿਸ ਜਾਂਲੈ ਜਾਂਣਛਿ, ਲਿਜੈ ਦੇਲਾ ਅਪਣ ਦਗੈ ?
  • ਜ਼ਰੂਰ, ਮੈਂ ਤਾਂ ਉੱਪਰ ਹੀ ਜਾ ਰਿਹਾ ਹਾਂ । ਤੁਸੀਂ ਵੀ ਚੱਲੋ ।
    ਜਰੂਰ ਹਿਟੌ ਮਿਅਂ ਤ ਮਲਿਕੈ ਜਾਂਣੈਂ ਲਾਗ ਰਯੂਂ । ਤੁਮਲੈ ਹਿਟੌ ।
  • ਧੰਨਵਾਦ ਵੀਰ ਜੀ, ਬਸ ਮੈਨੂੰ ਇੱਥੇ ਹੀ ਲਾ ਦਿਓ ।
    ਧਨਯਵਾਦ ਦਾਦੀ ਬਸ ਮਕਂ ਇੱਲਈ ਉਤਾਰ ਦਿਯੌ ।
  • ਧੰਨਵਾਦ ਦੀ ਕੋਈ ਗੱਲ ਨਹੀਂ ਹੈ, ਲੋ ਉਤਰ ਜਾਓ ।
    ਧਨਯਵਾਦੈ ਕੋਈ ਬਾਤ ਨਹਾਂ । ਲਿਯੌ ਉਤਰੌ ।
  • ਚੰਗਾ ਵੀਰ ਜੀ, ਚੱਲਦਾ ਹਾਂ, ਫਿਰ ਮਿਲਾਂਗੇ ਕਦੇ । ਤੁਹਾਡਾ ਭਲਾ ਹੋਵੇ ।
    ਅੱਛਾ ਭਾਈ ਹਿਟੁਂ, ਫਿਰ ਮਿਲੁਂਨ ਕੱਭੈ । ਤੁਮਰ ਭਲ ਹੋ ।