ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਡਾਕਟਰ ਦੇ ਕੋਲ
  • ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ।
    ਡਾਕਟਰ ਸੈਪ ਨਮਸਕਾਰ ।
  • ਸਤਿ ਸ਼੍ਰੀ ਅਕਾਲ ,ਕੀ ਪਰੇਸ਼ਾਨੀ ਹੈ ?
    ਨਮਸਕਾਰ ਕੇ ਪਰੇਸ਼ਾਨੀ ਛ ?
  • ਡਾਕਟਰ ਸਾਹਬ, ਤਿੰਨ ਦਿਨਾਂ ਤੋਂ ਬੁਖਾਰ ਕਾਰਨ ਮੇਰੀ ਹਾਲਤ ਖਰਾਬ ਹੈ। ਸ਼ਰੀਰ ਦਾ ਦਰਦ ਬਹੁਤ ਜਿਆਦਾ ਹੋ ਗਿਆ ਹੈ, ਭੁੱਖ ਨਹੀਂ ਲੱਗਦੀ। ਸਿਰ ਵਿੱਚ ਦਰਦ ਵੀ ਹੁੰਦਾ ਹੈ, ਨੱਕ ਠੰਢ ਤੋਂ ਵੱਖਰਾ ਵਹਿ ਰਿਹਾ ਹੈ। ਮੈਂ ਪਰੇਸ਼ਾਨ ਹੋ ਗਿਆ ਹਾਂ।
    ਡਾਕਟਰ ਸੈਪ, ਤੀਨ ਦਿਨ ਬੈ ਜਰੈਲ ਹਾਲਤ ਖਰਾਬ ਛ । ਆਡਂ ਪੀੜ ਭੌਤ ਜਯਾਦਾ ਹੈ ਗੇ, ਭੂਕ ਬਿਲਕੁਲ ਨਹਾਂ । ਖਵਾਰ ਪੀੜ ਲੈ ਹੈਰੈ, ਸਰਦੀਲ ਨਾਖਾ ਧਾਰ ਲਾਗ ਰਈਂ । ਪਰੇਸ਼ਾਨ ਹੈਗਯੂਂ ।
  • ਕੀ ਤੁਸੀਂ ਬੁਖਾਰ ਨੂੰ ਮਾਪਿਆ ਹੈ? ਪਹਿਲਾਂ ਹੁਣ ਕੰਪਾਊਂਡਰ ਕੋਲੋਂ ਬੁਖਾਰ ਮਾਪ ਲਓ ਫਿਰ ਦਵਾਈ ਲਿਖਾਂਗਾ।
    ਬੁਖਾਰ ਨਾਪੌ ਤੁਮਲ ? ਪੈਲਿ ਕੰਪੋਡਰ ਧਂ ਬੁਖਾਰ ਨਪੈ ਲਹਿਯੌ ਅੱਲੈ ਤਬ ਦਵਾਇ ਲੇਖੁਂਨ ।
  • ਕੰਪਾਉੰਡਰ ਸਾਹਬ, ਮੇਰਾ ਬੁਖਾਰ ਨਾਪੋ ।
    ਕੰਪੋਡਰ ਸੈਪ ਜਰਾ ਮੇਰ ਬੁਖਾਰ ਨਾਪਿ ਦਿਯੌ ਤ।
  • ਇਸ ਵੇਲੇ ਇੱਕ ਸੌ ਤਿੰਨ ਹੈ ।
    ਏਕ ਸੌ ਤੀਨ ਛ ਏਲ ਤ ।
  • ਡਾਕਟਰ ਸਾਹਬ ਇਸ ਵੇਲੇ ਇੱਕ ਸੌ ਤਿੰਨ ਹੈ ।
    ਡਾਕਟਰ ਸੈਪ ਏਕ ਸੌ ਤੀਨ ਛ ਏਲ ।
  • ਤਿੰਨ ਚਾਰ ਦਿਨ ਪਹਿਲਾਂ ਤੁਸੀਂ ਖਾਣ-ਪੀਣ ਵਿੱਚ ਕੀ ਲਿਆ ਸੀ, ਪਹਿਲਾਂ ਇਹ ਦੱਸੋ, ਤਾਂ ਹੀ ਸਹੀ ਤ੍ਹਰਾਂ ਪਤਾ ਲੱਗ ਸਕੇਗਾ।
    ਖਾਂਣਪਿਂਣ ਮੇਂ ਕੇ ਲਹੇ ਤੀਨ ਚਾਰ ਦਿਨ ਪੈਲਿ ਤੁਮਲ ਯੋ ਲੈ ਮਕਂ ਬਤਾਔ ਤਬੈ ਸਹੀ ਅੰਗਾਜ ਏ ਸਕੌਲ ।
  • ਮੈਂ ਘਰੇ ਹੀ ਖਾਣਾ-ਪੀਣਾ ਕਰ ਰਿਹਾ ਸੀ ਸਾਬਹ, ਪਰ ਚਾਰ ਦਿਨ ਪਹਿਲਾਂ ਮੈਨੂੰ ਪਿਆਸ ਲੱਗੀ ਸੀ, ਇਸ ਲਈ ਮੈਂ ਆਪਣੇ ਦੋਸਤਾਂ ਨਾਲ ਫਰਿੱਜ ਵਿੱਚੋਂ ਠੰਡੇ ਕੋਕਾ ਕੋਲਾ ਦੀ ਬੋਤਲ ਪੀ ਲਈ । ਉਸ ਤੋਂ ਦੂਜੇ ਦਿਨ ਤੋਂ ਹੀ ਮੈਨੂੰ ਬੁਖਾਰ ਹੋ ਰਿਹਾ ਸੀ ।
    ਖਾਂਣਪਿਣਂ ਤ ਘਰੈ ਕੈ ਭੈ ਸੈਪ ਲੇਕਿਨ ਚਾਰ ਦਿਨ ਪੈਲਿ ਪਯਾਸ ਲਾਗਿ ਰੈਛਿ ਤੋ ਏਕ ਫ੍ਰਿਜੈ ਕਿ ਠਂਡੀ ਕੋਕਾਕੋਲਾ ਪਿ ਦੇ ਦੋਸਤਾਨਾਂਕ ਦਗੈ । ਬਸ ਵੀਕੈ ਦੁਹਾਰ ਦਿਨ ਬੈ ਬੁਖਾਰ ਏਗੋ ।
  • ਠੀਕ ਕਿਹਾ ਹੈ ਡਾਕਟਰ ਸਾਹਬ ਤੁਸੀਂ । ਇਹ ਠਂਡਾ ਨਹੀਂ ਪੀਅਣਾ ਚਾਹੀਦਾ, ਇਹ ਸਭ ਇੱਸੇ ਕਰਕੇ ਹੈ । ਹੁਣ ਤੋਂ ਮੈਂ ਠੰਡੀ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਵਾਂਗਾ । ਇਸਨੇ ਤਾਂ ਮੇਰੀ ਹਾਲਤ ਖਰਾਬ ਕਰ ਦਿੱਤੀ ।
    ਠੀਕ ਕੌ ਡਾਕਟਰ ਸੈਪ ਅਪੂਂਲ । ਯੋ ਠਂਡਫਂਡ ਕੇ ਨਿ ਪਿਂਣ ਚੈਂਨ ਯੈਕਿ ਕਰਾਮਾਤ ਛ ਸਬ । ਅਬ ਬਟਿ ਮੈਂ ਕੱਭੈ ਠਂਡ ਚੀਜਨਕਂ ਹਾਤੈ ਨਿਂ ਲਗੂਨ ।
  • ਸਤਿ ਸ਼੍ਰੀ ਅਕਾਲ ਸਾਹਬ, ਹੁਣ ਮੈਂ ਚਲਦਾ ਹਾਂ । ਕੰਪਾਉਂਡਰ ਸਾਹਬ ਕਿਰਪਾ ਕਰਕੇ ਨੁਸਖ਼ੇ ਤੇ ਲਿਖੀ ਦਵਾਈ ਦੇ ਦਵੋ ਅਤੇ ਨਾਲ ਹੀ ਮੈਨਂ ਦੱਸ ਵੀ ਦੇਣਾ ਕੀ ਕਿਸ ਤਰ੍ਹਾਂ ਖਾਣੀ ਹੈ ।
    ਨਮਸਕਾਰ ਸੈਪ, ਏਲ ਹਿਟੁਂ । ਕੰਪੋਡਰ ਸੈਪ ਯੋ ਪਰਚੈ ਕਿ ਦਵਾਇ ਦਿ ਦਿਯੌ ਧਂ, ਬਤੈਲੈ ਦਿਯਾ ।
  • ਇਹ ਦੋ ਗੋਲੀਆਂ ਦਿਨ ਵਿੱਚ ਤਿੰਨ ਵਾਰ ਗਰਮ ਪਾਣੀ ਨਾਲ ਲੈਣੀਆਂ ਹਨ। ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਇੱਕ ਗੋਲੀ ਲੈਣੀ ਹੈ ਅਤੇ ਇਸ ਦਵਾਈ ਦਾ ਇੱਕ ਢੱਕਣ ਕੋਸੇ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ ਚਾਰ ਵਾਰ ਇਸ ਨੂੰ ਪੀਓ।
    ਯੋ ਦਵਿ ਦਵਿ ਗੋਇ ਖਾਂਣ ਛਨ ਦਿਨ ਮੇਂ ਤੀਨ ਬਾਰ ਗਰਮ ਪਾਂਣਿ ਦਗੈ । ਯੋ ਏਕ ਗੋਲਿ ਰਤੈ ਨਾਸ਼ਤਾ ਕਰਿਯਾ ਬਾਦ ਔਰ ਦਿਨ ਮੇਂ ਚਾਰ ਬਾਰ ਯੋ ਪਿਂਣਿਂ ਦਵਾਇ ਏਕ ਢੱਕਨ ਗਰਮ ਪਾਂਣਿ ਮੇਂ ਮਿਲੈ ਬੇਰ ਪਿ ਲਹਿਯਾ ।
  • ਠੀਕ ਹੈ ਕੰਪਾਉਂਡਰ ਸਾਹਬ । ਕਿੰਨੇ ਪੈਸੇ ਹੋ ਗਏ ?
    ਠੀਕ ਛ ਕੰਪੋਡਰ ਸੈਪ । ਡਬਲ ਕਤੁ ਹੈ ਗੈਈਂ ?
  • ਸੌ ਰੁਪਏ ਵੇੱਖਣ ਦੀ ਸੀਫ ਅਤੇ ਅੱਸੀ ਰੁਪਏ ਦਵਾਈਆਂ ਦੇ । ਇੱਕ ਸੌ ਅੱਸੀ ਰੁਪਏ ਦੇ ਦਵੋ ।
    ਸੈ ਰੁਪੈਂ ਦੇਖਿਯਾਕ ਔਰ ਅੱਸੀ ਰੁਪੈਂ ਦਵਾਇ ਨਾਕ । ਏਕ ਸੌ ਅੱਸੀ ਰੁਪੈਂ ਦਿ ਦਿਯੌ ।
  • ਇਹ ਲਵੋ ਲੰਪਾਉਂਡਰ ਸਾਹਨ ਪੰਜ ਸੌ ਰੁਪਏ ।
    ਯੋ ਲਿਯੌ ਕੰਪੋਡਰ ਸੈਪ, ਪਾਂਚ ਸੌ ਰੁਪੈਂ ਛਨ ।
  • ਅਰੇ ਵੀਰ ਜੀ ਖੁੱਲੇ ਪੈਸੇ ਦਵੋ, ਮੇਰੇ ਕੋਲ ਇੱਥੇ ਖੁੱਲੇ ਪੈਸੇ ਨਹੀਂ ਹਨ । ਸਵੇਰੇ ਸਵੇਰੇ ਖੁੱਲੇ ਪੈਸੇ ਨਹੀਂ ਹੁੰਦੇ ।
    ਅਰੇ ਭਾਈ ਟੁਟਿ ਡਬਲ ਦਿਯੌ ਯਾਂ ਟੁਟਿ ਡਬਲ ਨਹਾਂਤਨ ਮਯਾਰ ਪਾਸ । ਰੱਤੈ ਰੱਤੈ ਖੁਲਿ ਡਬਲ ਨਿਂਹੁਨ ।
  • ਠੀ ਹੈ ਮੈਂ ਬਾਹਰੋ ਭੱਣਵਾਂ ਲੈੰਦਾ ਹਾਂ, ਹੁਣੇ ਦੇ ਜਾਵਾਂਗਾ ਤੁਹਾਨੂੰ । ਮੇਰੇ ਕੋਲ ਵੀ ਖੁੱਲੇ ਨਹੀਂ ਹਨ ।
    ਠੀਕ ਛ, ਮੈਂ ਭੈਰ ਬਟਿ ਤੁੜਵੈ ਲਯੂਂ ਅੱਲੈ ਦਿਜੂਂਲ ਤੁਮਨਕਂ । ਮਯਾਰ ਪਾਸ ਲੈ ਟੁਟਿ ਨਹਾਂਤਨ ।
  • ਹਾਂ ਹਾਂ ਕੋਈ ਗੱਲ ਨਹੀਂ, ਖੁੱਲੇ ਕਰਵਾ ਲਿਆਓਮ ਅੱਜਕਲ ਬਹੁਤ ਪਰੇਸ਼ਾਨੀ ਹੈ ਖੁੱਲੇ ਪੈਸਿਆਂ ਦੀ ।
    ਹੋਯ ਹੋਯ ਕੇ ਬਾਤ ਨੈ, ਤੁੜੈ ਲਾਓ ਅਜਯਾਲਨ ਭੌਤੈ ਪਰੇਸ਼ਾਨੀ ਛ ਟੁਟਿ ਡਬਲ ਨੈਂਕਿ ।
  • ਇਜ ਲਵੋ ਲੰਪਾਉਂਡਲ ਸਾਹਬ ਇੱਕ ਸੌ ਅੱਸੀ ਰੁਪਏ, ਪੰਜ ਸੌਰ ਤੁਪਏ ਦੇ ਖੁੱਲੇ ਮਿਲ ਗਏ ਹਨ । ਤੁਹਾਡਾ ਧੰਨਵਾਦ ।
    ਯੋ ਲਿਯੌ ਕੰਪੋਡਰ ਸੈਪ ਏਕ ਸੌ ਅੱਸੀ ਰੁਪੈਂ, ਤੁੜਵੈ ਲੈਯੁਂ ਪਾਂਚ ਸੌਕ ਨੋਟ । ਧੰਯਵਾਦ ਅਪੂਂਕਂ ।