ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
‘ਤੂੰ’, ‘ਤੁਸੀਂ’, ‘ਤੁਹਾਡੇ’ ਲਈ ਦੂਜੇ ਵਿਅਕਤੀ ਪੜਨਾਂਵ
ਤੂੰ ਜਾਂਦਾ ਹੈ
ਤੁ ਜਾਂਛੈ
ਤੂੰ ਗਿਆ ਸੀ
ਤੁ ਗੋਛੈ
ਤੂੰ ਜਾਵੇਂਗਾ
ਤੁ ਜਾਲੈ
ਤੂੰ ਜਾ ਨਹੀਂ ਰਿਹਾ
ਤੁ ਨਿਂ ਜਾਂਨੈ
ਤੂੰ ਨਹੀਂ ਗਿਆ
ਤੁ ਨਿਂ ਗਯੈ
ਤੂੰ ਨਹੀਂ ਜਾਵੇਂਗਾ
ਯੁ ਨਿਂ ਜਾਲੈ
ਤੁਸੀ ਆ ਰਹੇ ਹੋ
ਤੁਮ ਊਂਛਾ
ਤੁਸੀਂ ਆ ਗਏ
ਤੁਮ ਅਯਾ
ਤੁਸੀਂ ਆਉਗੇ
ਤੁਮ ਆਲਾ
ਤੁਸੀਂ ਕਹਿੰਦੇ ਹੋ
ਤੁਮ ਕੂਂਛਾ
ਤੁਸੀਂ ਕਿਹਾ
ਤੁਮਲ ਕੌ
ਤੁਸੀਂ ਕਹੋਗੇ
ਤੁਮ ਕੌਲਾ
ਤੁਸੀਂ ਔਂਦੇ ਹੋ
ਅਪੂਂ ਊਂਛਾ
ਤੁਸੀਂ ਆਏ
ਅਪੁਂ ਅਯਾ
ਤੁਸੀਂਆਉਗੇ
ਅਪੁਂ ਆਲਾ