ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਵਿਆਹ ਦੀ ਰਿਸੈਪਸ਼ਨ ਵਿੱਚ
  • ਸਤਿ ਸ਼੍ਰੀ ਅਕਾਲ ਪਾਂਡੇ ਜੀ, ਤੁਹਾਨੂੰ ਵਧਾਈ ਹੋਵੇ। ਯਾਰ ਮੈਨੂੰ ਆਉਣ ਵਿੱਚ ਦੇਰ ਹੋ ਗਈ ਹੈ, ਮਾਫ਼ ਕਰਨਾ।
    ਨਮਸਕਾਰ ਪਾਂਡੇ ਜਯੁ, ਬਧਾਇ ਹੋ ਅਪੁਂਕਂ। ਦੇਰ ਹੈਗੇ ਯਾਰ ਮਕਂ ਓਂਣ ਮੇਂ ਮਾਫ ਕਰਿਯਾ।
  • ਧੰਨਵਾਦ ਠਾਕੁਰ ਸਾਹਬ, ਤੁਸੀਂ ਆਏ ਬਹੁਤ ਚੰਗਾ ਲੱਗਾ, ਤੁਹਾਡੇ ਆਉਣ ਨਾਲ ਸਾਡੀ ਸ਼ੋਭਾ ਵਧ ਗਈ ਹੈ।
    ਧੰਨਵਾਦ ਹੋ ਠਾਕੁਲ ਸੈਪ ਅਪੁਂ ਆਛਾ ਭੌਤੈ ਭਲ ਲਾਗੌ, ਅਪੂਂਕ ਓਂਣੈਲ ਹਮਰਿ ਸ਼ੋਭਾ ਬੜ ਗੇ।
  • ਬਹੁਤ ਚੰਗਾ ਕੀਤਾ ਯਾਰ, ਮੁੰਡੇ ਦਾ ਵਿਆਹ ਹੋ ਗਿਆ, ਨੂੰਹ ਘਰ ਆਈ ਤੇ ਹੋਰ ਬੁਢਾਪੇ ਵਿੱਚ ਕੀ ਚਾਹੀਦਾ ਹੈ।
    ਭੌਤੈ ਬੜਿ ਕਰੌ ਯਾਰ ਚਯੋਲੌਕ ਬਯਾ ਹੈਗੋ, ਘਰ ਮੇਂ ਬਵਾਰਿ ਏ ਗੇ ਔਰ ਕੇ ਚੈਂ ਬੁੜਯਾਂਕਾਵ।
  • ਕੀ ਕਰਾਂ ਯਾਰ, ਵਿਆਹ ਤਾਂ ਕਰਨਾ ਹੀ ਸੀ, ਬੱਚਿਆਂ ਦੇ ਪਰਿਵਾਰ ਜੋੜਣ ਦੀ ਜ਼ਿੰਮੇਵਾਰੀ ਮਾਪਿਓ ਦੀ ਜੋ ਹੋਈ । ਤਾਂ ਹੀ ਆਦਮੀ ਘਰ ਦੀ ਜ਼ਿੰਮੇਵਾਰੀ ਤੋਂ ਵੀ ਮੁਕਤ ਹੁੰਦਾ ਹੈ, ਕੀ ਮੈਂ ਸਹੀ ਕਹਿ ਰਿਹਾ ਹਾਂ? ਠੀਕ ਹੈ ਨਾ?
    ਕੇ ਕਰੂਂ ਯਾਰ, ਕਰਣੈਂ ਛਿ ਯੈਕ ਬਯਾ ਲੈ, ਮੈ ਬੂਂਕਿ ਜਿਮਦਾਰੀ ਜੋ ਭੈ ਨਾਨਤਿਨਨੌਕ ਘਰ ਬਾਰ ਜੋੜਨੈਕਿ। ਤਬੈ ਆਦਿਮ ਗਿਰਸਤੀ ਕਿ ਜਿਮਦਾਰੀ ਬਟਿ ਮੁਕਤ ਲੈ ਹੁਂ, ਠੀਕ ਕੂਂਣਂਯੂਂ ਨੈ। ਕਸ ?
  • ਹਾਂ, ਤੁਸੀਂ ਕਹਿ ਤਾਂ ਠੀਕ ਹੀ ਰਹੇ ਹੋ। ਮਰੀ ਜ਼ਿੰਮੇਵਾਰੀ ਤਾਂ ਅਜੇ ਵੀ ਮੇਰੇ ਸਿਰ ਤੇ ਹੈ ।
    ਹੋਯ ਕੂਂਣ ਤ ਠੀਕ ਰੌਛਾ ਪਂਡੇ ਜਯੂ। ਮੇਰਿ ਜਿੱਮੇਵਾਰੀ ਤ ਆਈ ਠਾੜਿ ਛ ਮਯਾਰ ਖਵਾਰਮ ।
  • ਕਰੋ ਯਾਰ, ਤੁਸੀਂ ਵੀ ਮੁੰਡੇ ਦਾ ਵਿਆਹ ਕਰੋ। ਜਿੰਨੀ ਛੇਤੀ ਹੋ ਜਾਵੇ ਉੰਨਾਂ ਚੰਗਾ ਹੈ, ਤੁਸੀਂ ਵੀ ਗੰਗਾ ਨਹਾ ਲਵੋਗੇ। ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਡੇ ਮੁੰਡੇ ਲਈ ਕੁੜੀ ਵੀ ਲੱਭ ਲਵਾਂਗਾ।
    ਕਰੌ ਕਰੌ ਯਾਰ ਤੁਮਲੈ ਚਯੋਕਲ ਬਯਾ ਕੈਂ ਠੈਰਾਔ। ਜਤੁ ਜਲਦਿ ਨਿਪਟ ਗੇ ਓਤੁ ਭਲ, ਗਂਗ ਨੈ ਲੇਲਾ ਤੁਮਲੈ। ਤੁਮ ਕੂਂਛਾ ਤ ਮੈਂਲੈ ਦੇਖੁਂ ਕੈਂ ਕੋਈ ਚੇਲਿ ਤੁਮਾਰ ਚਯਾਲਾਕ ਲਿਜਿ ।
  • ਗਂਗਾ ਤਾਂ ਬਾਅਦ ਵਿੱਚ ਨਹਾਵਾਂਗਾ ਪਹਿਲਾਂ ਕੋਈ ਕੁੜੀ ਤਾਂ ਮਿਲੇ ਚੰਗੀ ਜਿਹੀ ਮੇਰੇ ਮੁੰਡੇ ਦੇ ਲਾਇਕ ।
    ਗਂਗ ਤ ਬਾਦ ਮੇਂ ਨਾਨ ਪੈਲਿ ਕਵੇ ਚੇਲਿ ਤ ਮਿਲੌ ਭਲਿਭਲਿ ਜੈ ਕਯਾਲਾਕ ਲੈਕ।
  • ਅਰੇ, ਜੱਦ ਲੱਭੋਗੇ ਤਾਂ ਹੀ ਮਿਲੇਗੀ, ਇੱਧਰ ਉੱਧਰ ਚਾਰ ਬੰਦਿਆਂ ਨਾਲ ਗੱਲ ਕਰੋ ।
    ਅਰੇ ਢੂਨ ਖੋਜ ਕਰਲਾ ਤਬੈ ਤ ਮਿਲੈਲਿ, ਇਥਕੈ ਕੌਔ ਉਥਕੈ ਕੌਔ ਚਾਰ ਆਦਿਮਨ ਮੇਂ ਜਿਕਰ ਕਰੌ ।
  • ਭਰਾ, ਆਪਣੇ ਵੱਲੋਂ ਸਭ ਕੀਤਾ ਹੈ, ਪਰ ਜੱਦ ਰੱਬ ਦੀ ਮਰਜ਼ੀ ਹੋਵੇਗੀ ਉਦੋਂ ਹੀ ਹੋਵੇਗਾ ।
    ਭਾਈ ਅਪਣ ਤਰਬੈ ਸਬ ਕਰ ਰਾਖੌ ਪਰ ਵਿਧੀਕ ਵਿਧਾਨ ਜਬ ਹੋਲ ਤਬੈ ਤ ਬਾਤ ਬਣਂ।
  • ਤੁਸੀਂ ਕਿਹਾ ਹੈ ਤਾਂ ਹੁਣ ਮੈਂ ਵੀ ਕੋਸ਼ਿਸ਼ ਕਰਾਂਗਾ। ਆਓ ਮੁੰਡੇ ਨੂੰ ਆਸ਼ੀਰਵਾਦ ਦੇਈਏ।
    ਤੁਮਲ ਕੈ ਹਾਲੌ ਤ ਅਬ ਮੈਂਲੈ ਕੋਸ਼ਿਸ਼ ਕਰੂਂਨ। ਹਿਟੌ ਜਰਾ ਚਯਾਲ ਕਂ ਆਸ਼ੀਰਵਾਦ ਦਿ ਦੇਲਾ।
  • ਹਾਂ ਹਾਂ ਚੱਲੋ, ਤੁਹਾਣੀ ਨੂੰਹ ਨੂੰ ਵੀ ਦੇਖ ਲਵਾਂ, ਆਓ ਦੇਖੀਏ ਕਿ ਦੇਖਣ ਵਿਚ ਕਿਵੇਂ ਹੈ।
    ਹੋਯ ਹੋਯ ਹਿਟੌ ਬਵਾਰਿਕ ਦਰਸ਼ਨ ਤ ਕਰਿ ਲਿਨੂੰ, ਕਸਿ ਛ ਧੇਂ ਦੇਖਣਚਾਣ ਮੇਂ।
  • ਹੁਣ ਯਾਰ, ਜੇ ਮੈਂ ਤੈਨੂੰ ਕਹਾਂ ਤਾਂ ਤੂੰ ਕਹੇਂਗਾ ਕਿ ਆਪਣੀ ਨੂੰਹ ਦੀ ਬਹੁਤ ਤਾਰੀਫ਼ ਕਰ ਰਿਹਾ ਹੈ, ਤੂੰ ਜਾ ਕੇ ਆਪ ਹੀ ਦੇਖ ਲੈ।
    ਅਬ ਯਾਰ ਮੈਂ ਬਤੂਂਨੌਂ ਤੁਮ ਕੌਲਾ ਬੜਿ ਤਾਰੀਫ ਕਰਣੌ ਅਪਣਿ ਬਵਾਰਿਕੀ, ਤੁਮ ਖੁਦੈ ਹਿਟ ਬੇਰ ਦੇਖ ਲਿਯੌ ।
  • ਬੇਟਾ, ਇਹ ਠਾਕੁਰ ਸਾਹਬ ਹਨ, ਸਮਾਜ ਕਲਿਆਣ ਦੇ ਡਾਇਰੇਕਟਰ ਹਨ। ਇਹਨਾਂ ਨੂੰ ਪ੍ਰਣਾਮ ਕਰੋ, ਬਹੂ ਤੂ ਵੀ ਕਰ।
    ਚਯਾਲਾ ਯੋ ਠਾਕੁਰ ਸੈਪ ਛਨ, ਡਾਯਰੇਕਟਰ ਛਨ ਸਮਾਨ ਕਲਯਾਨ ਮੇਂ। ਪੈਂਲਾਗ ਕੌ ਇਨੁਧਂ । ਬਵਾਰਿ ਤੁ ਲੈ ਕੌ।
  • ਅਰੇ ਪੁੱਤਰ ਇਸ ਦੀ ਕੋਈ ਲੋੜ ਨਹੀਂ। ਮੈਂ ਤੁਹਾਨੂੰ ਆਸ਼ੀਰਵਾਦ ਦੇਣਾ ਹੈ, ਤੁਸੀਂ ਸਾਡੇ ਬੱਚੇ ਹੋ।
    ਅਰੇ ਤੈਕਿ ਕੇ ਜਰੂਰਤ ਨਹਾਂ ਬੇਟਾ। ਮੈਂਲ ਜੈ ਤੁਮਨਕਂ ਆਸ਼ੀਰਵਾਦ ਦਿਂਣ ਛ, ਤੁਮ ਨਾਂਨੈ ਭਯਾ ਹਮਾਰ।
  • ਜਿਉਂਦੇ ਰਹੋ ਬੇਟਾ, ਵਧਾਈ ਹਵੇ ਤੁਹਾਨੂੰ ਦੋਵਾਂ ਨੂੰ। ਤੁਹਾਡਾ ਜੀਵਨ ਸਫਲ ਹੋਵੇ ਹੋਰ ਮੈਂ ਕੀ ਕਹਿ ਸਕਦਾ ਹਾਂ।
    ਜੀ ਰਯੈ ਬੇਟਾ। ਬਧਾਇ ਹੋ ਤੁਮ ਦਵਿਨਨ ਕਂ। ਤੁਮਰ ਜੀਵਨ ਸਫਲ ਹੋਔ ਔਰ ਕੇ ਕੈ ਸਕਨੂੰ ਮੈਂ।
  • ਲੇ ਬੇਟੀ, ਇਹ ਤੇਰੀ ਮੁੰਹ ਵਿਖਾਈ ਦਾ ਸ਼ਗਨ ਹੈ। ਰੱਖ ਲੈ ਧੀਏ ਇਸਨੂੰ, ਇਹ ਤਾਂ ਸ਼ਗਨ ਹੈ, ਇਸਨੂੰ ਮਨਾ ਨਹੀਂ ਕਰਦੇ।
    ਲੇ ਬਵਾਰਿ ਯੋ ਸ਼ਗਨ ਛ ਤਯੋਰ ਮੂਖ ਦੇਖਿਯੌਕ । ਧਰ ਲੇ ਚਲਿ ਯਕਂ ਯੋ ਤ ਸ਼ਗੁਨ ਭੈ, ਨੈਂ ਨਿਂ ਕਰਨ।
  • ਆਓ, ਚਾਹ, ਪਾਣੀ ਜਾਂ ਕੁਝ ਠੰਡਾ ਪੀੰਦੇ ਹਾਂ। ਫਿਰ ਅਸੀਂ ਗੱਲਬਾਤ ਲਈ ਆਰਾਮ ਨਾਲ ਬੈਠਾਂਗੇ।
    ਹਿਟੌ ਹੋ ਮੁਣਿਂ ਚਹਾਪਾਣਿ ਯਾ ਕੇ ਠਂਡਹਂਡ ਪੇਲਾ। ਪੈ ਜੈ ਹੋਲਿਨਂ ਆਰਾਮੈਲ ਬਾਤਚੀਤ ।
  • ਚਾਹ ਤਾਂ ਯਾਰ ਮੈਂ ਪੀਂਦਾ ਨਹੀਂ, ਬਹੁਤ ਗਰਮੀ ਪੈ ਰਹੀ ਹੈ। ਹਾਂ, ਕੁਝ ਠੰਡਾ ਮੰਗਵਾਓ, ਉਹ ਤਾਂ ਪੀਤਾ ਹੀ ਜਾਵੇਗਾ।
    ਚਹਾ ਤ ਯਾਰ ਮੈਂ ਨਿਂ ਪੁਨਯੂਂ, ਗਰਮ ਹੈਰੌ ਭੌਤੈ। ਹੋਯ ਕੇ ਠਂਡਹਂਡ ਮਂਡੈ ਲੇ, ਓ ਉ ਪਿਈ ਲੈ ਜਾਲ।
  • ਜਰੂਰ ਜਰੂਰ ਠੰਡਾ ਹੀ ਮੰਗਵਾਉਂਦਾ ਹਾਂ । ਮੇਰਾ ਵੀ ਪੀਣ ਦਾ ਮਨ ਹੋ ਰਿਹਾ ਹੈ, ਗਰਮੀ ਬਹੁਤ ਹੋ ਰਹੀ ਹੈ।
    ਜਰੂਰ ਜਰੂਰ ਠਂਡ ਮਂਡੂ । ਮੇਰ ਲੈ ਮਨ ਹੈਰੌ ਪਿਂਣ ਹੁਂ, ਗਰਮੀ ਭੌਤੈ ਹੈਰੈ ।
  • ਹੁਣ ਚਲਦਾ ਹਾਂ ਯਾਰ, ਠਂਡਾ ਵੀ ਪੀ ਲਿਆ। ਘਰ ਵੀ ਜਾਣਾ ਹੈ ਅਜੇ। ਦਫਤਰ ਤੋਂ ਸਿੱਧਾ ਇੱਥੇ ਹੀ ਆ ਗਿਆ।
    ਅਬ ਹਿਟੂਂ ਯਆਰ ਠਂਡ ਲੈ ਪਿ ਹੈਲੌ। ਘਰ ਲੈ ਜਾਂਣ ਛ ਆਇ। ਔਫਿਸ ਬੈ ਸਿੱਧ ਯੈਂ ਏਯੂਂ।
  • ਇੰਝ ਨਹੀਂ ਹੁੰਦਾ, ਖਾਣਾ ਤਿਆਰ ਹੈ, ਖਾ ਕੇ ਜਾਓ। ਇੰਝ ਥੋੜਾ ਹੁੰਦਾ ਹੈ, ਬਿਣਾ ਖਾਦੇ ਕੌਣ ਜਾਂਦਾ ਹੈ?
    ਤਸ ਨਿ ਹੁਂਨ, ਖਾਂਣ ਤਯਾਰ ਛ ਖੈ ਬੇਰ ਜਾਲਾ। ਤਸ ਕਾਂ ਹੁਂ। ਬਿਨ ਖਯੈ ਕਵੇ ਜਾਂ ਕੇ?
  • ਪਾਂਡੇ ਜੀ ਯਾ, ਮੈਂ ਖਾਣਾ ਨਹੀਂ ਖਾ ਸਕਦਾ ਕਿਉਂਕਿ ਡਾਕਟਰ ਨੇ ਪਰਹੇਜ਼ ਕਰਨ ਨੂੰ ਕਿਹਾ ਹੈ ਭਾਰੀ ਖਾਣੇ ਤੋਂ।
    ਪਾਂਡੇ ਜਯੂ ਯਾਰ ਖਾਂਣ ਨਿ ਖੈ ਸਕਨਯੂਂ ਮੈਂ ਕਿਲੈ ਕਿ ਡਾਕਟਰੈਲ ਪਰਹੇਜ਼ ਬਤੈ ਰਾਖੌ ਗਰਿਸ਼ਟ ਖਾਂਣੌਕ ।
  • ਚੰਗਾ, ਫਿਰ ਤਾਂ ਕੋਈ ਗੱਲ ਨਹੀਂ, ਪਰ ਯਾਰ ਚੰਗਾ ਨਹੀਂ ਲੱਗ ਰਿਹਾ ਕਿ ਬਿਨਾ ਖਾਦੇ ਜਾ ਰਹੇ ਹੋ।
    ਅਛਾ ਤਬ ਤ ਕੇ ਬਾਤ ਨੈ ਪਰ ਯਾਰ ਭਲ ਨਿ ਲਾਂਗਣੈਂ ਬਿਨ ਖਯੈ ਜਾਂਣੌਂ ਛਾ।
  • ਬੁਰਾ ਮੰਨਣ ਦੀ ਕੋਈ ਗੱਲ ਨਹੀਂ ਹੈ। ਇਹ ਮੇਰਾ ਵੀ ਤੇ ਘਰ ਹੈ, ਫਿਰ ਕਦੇ ਆ ਕੇ ਖਾ ਲਵਾਂਗਾ ।
    ਨਲ ਮਾਂੰਣੈਂ ਕੇ ਬਾਤ ਨਹਾਂ ਹੋ। ਅਪਣ ਘਰੈਕਿ ਬਾਤ ਤ ਭੈ ਫਿਰ ਖੈ ਲਯੂਨ ਕਭੈ ਘਰ ਏ ਬੇਰ।
  • ਹਾਂ, ਤੁਸੀਂ ਠੀਕ ਕਹਿ ਰਹੇ ਹੋ। ਘਰ ਆਣਾ ਕਿਸੇ ਦਿਨ ਆਰਾਮ ਨਾਲ ਘਰ ਦੀ ਰੋਟੀ ਖਾਵਾਂਗੇ, ਆਣਾ ਜਰੂਰ, ਨਮਸਕਾਰ।
    ਹਾਂ ਤੌ ਕੈ ਤੁਮਲ ਬਾਤ। ਘਤ੍ਰ ਐਯਾ ਕਦਿਨੈ ਆਰਾਮੈਲ ਘਰਾਕ ਰਵਾਟ ਖਾਲਾ, ਅਯਾ ਜਰੂਰ ਨਮਸਕਾਰ।