ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਸ਼ਰੀਰਕ ਬਿਮਾਰੀ ਅਤੇ ਉਪਚਾਰ ਜਾਂ ਇਲਾਜ
  • ਸਿਰ ਦਰਦ
    ਮੁਨਾਵ ਪੀੜ, ਖਵਾਰ ਪੀੜ, ਕਪਾਵ ਪੀੜ
  • ਮਾਈਗਰੇਨ ਦਾ ਦਰਦ
    ਅਧਯਾ
  • ਬੱਚੀਆਂ ਦੀ ਬਿਮਾਰੀ ਜਿਸ ਵਿੱਚ ਸ਼ਰੀਰ ਤੇ ਦਾਨੇਂ ਨਿਕਲਦੇ ਹਨ
    ਦਦੁਰ
  • ਬੁਖਾਰ, ਬੁਖਾਰ
    ਜਰ
  • ਹੈਜਾ
    ਹੈਜ
  • ਦਮਾ, ਸਾਹ ਦੀ ਬਿਮਾਰੀ
    ਸਾਂਸ
  • ਗਰਮੀ ਜਾਂਗਰਮ ਚੀਜ਼ ਖਾਣ ਦੇ ਕਾਰਣ ਬੇਚੈਨੀ
    ਉਦਭਾੜ
  • ਅਪਚ, ਬਦਹਜ਼ਮੀ
    ਅਫਾਰ
  • ਅੰਨਾ ਹੋਣਾ, ਵਿਅਕਤੀ ਨੂੰ ਦਿਖਾਈ ਨਾ ਦੇਣਾ
    ਆਂਖ ਨਿ ਦੇਖਣ
  • ਅੱਥਰੂ
    ਆਂਸੁ
  • ਸਾਹ ਚੜ੍ਹਨਾ, ਨੀਂਦ ਲਿਆਉਣ ਲਈ ਮੂੰਹ ਨਾਲ ਸਾਹ ਲੈਣਾ, ਉਬਾਸੀ ਆਉਣੀ
    ਹਵਾ ਹਵਾ ਕਰਣ
  • ਲੰਮਾ ਕੱਦ ਹੋਣਾ
    ਢਾਂਟ
  • ਉਲਟੀ
    ਓਖਾਵ
  • ਕੁਬੜਾ
    ਕੁਬੌੜ
  • ਭੈਗੀ ਅੱਖਾਂ ਵਾਲਾ
    ਢੈਣਯਾ
  • ਕੋੜ
    ਕੋੜ
  • ਕੋੜੀ
    ਕੋੜਿ
  • ਕਬਜ਼, ਪੇਟ ਸੁੱਕਣਾ
    ਪੇਟ ਸੁਕਣ
  • ਕੀੜੇ, ਪੇਟ ਦੇ ਕੀੜੇ
    ਪੇਟਾ ਕਿੜ
  • ਖਾਰਸ਼
    ਖਾਜਿ
  • ਗੂਂਗਾ
    ਲਾਟ
  • ਬਹਿਰਾ
    ਕਾਲ
  • ਇੱਕ ਆਖ ਵਾਲਾ
    ਕਾਂਣ
  • ਲੰਗੜਾ
    ਡੁਨ
  • ਇੱਕ ਹੱਥ ਵਾਲਾ
    ਏਕਹਤਿ
  • ਭੈੰਗੀ ਅੱਖਾਂ ਵਾਲਾ
    ਸਯੋੜ
  • ਸੁੱਕੀ ਖੰਘ ਜਿਸ ਵਿੱਚ ਸਿਰਫ਼ ਆਵਾਜ਼ ਹੀ ਹੁੰਦੀ ਹੈ
    ਕੁਕੁਰਿ ਖਾਂਸਿ
  • ਪਲਕ ਵਿੱਚ ਫੋੜਾ ਜਾਂ ਫੁੰਸੀ ਹੋਣਾ, ਕਿਹਾ ਜਾੰਦਾ ਹੈ ਕਿ ਮੱਲ ਨੂੰ ਵੇਖਣ ਨਾਲ ਹੁੰਦਾ ਹੈ। ਆਪਣੀ ਥੁੱਕ ਲਾ ਕੇ ਠੀਕ ਹੋ ਜਾੰਦਾ ਹੈ
    ਆਨੌੜ
  • ਖੰਘ
    ਖਾਂਸਿ
  • ਅੱਖ ਦੀ ਗਾੜੀ ਪੱਸ
    ਗਿਦਾੜ
  • ਪੱਸ
    ਪੀਪ
  • ਜਖਮ ਦਾ ਭਰਨਾ
    ਪਾਕਣ
  • ਜ਼ਖ਼ਮ ਸੜਨਾ, ਦਰਦ ਹੋਣਾ
    ਸੜਕਣ
  • ਖੂਨ ਨਿਕਲਨਾ, ਵਹਿਣਾ
    ਖੁਨਯੋਵ
  • ਜੁਕਾਮ
    ਸਰਦੀ
  • ਨੱਕ ਵਹਿਣਾ
    ਸਿਡਾਂਣ
  • ਕੰਮ ਦੀ ਮੈਲ
    ਕਨਗੁ
  • ਗਠਿਆ
    ਬਾਤ
  • ਗਲੇ ਵਿੱਚ ਖਰਾਸ਼ ਹੋਣਾ
    ਗਾਵ ਮੇਂ ਖਰਿ ਖਰਿ
  • ਗੰਡ
    ਗਾਂਠ
  • ਜਖਮ
    ਘੌ
  • ਚੱਕਰ ਆਉਣੇ
    ਰਿਡੈਂ ਲਾਗਣ, ਰਿਂਗੈ ਲਾਗਣ
  • ਸਿਹਤਮੰਦ ਵਿਅਕਤੀ
    ਸਂਡ, ਮੁਸਂਡ, ਮੁਸਟਂਡ
  • ਜਵਾਨ ਵਿਅਕਤੀ
    ਜਵਾਨ ਜੁਵਾਨ
  • ਸਿਹਤਮੰਦ
    ਦਸ_ਮੋਟ
  • ਦਰਦ
    ਪੀੜ
  • ਪੇਟ ਵਿੱਚ ਕੜਵੱਲ ਪੈਣਾ
    ਪੇਟ ਅਮੋਰੀਣ
  • ਜਿਆਦਾ ਕਮਜ਼ੋਰੀ ਹੋਣਾ, ਸ਼ਰੀਕ ਸੁੱਕਣਾ
    ਹਾੜੈ ਹਾੜ
  • ਨੀਂਦ
    ਨੀਨ
  • ਪੱਥਰੀ
    ਪਥਰਿ
  • ਪਾਗਲ
    ਪਗੌਲ, ਪਗੌਵ
  • ਪਾਗਲਪਣ
    ਪਗਲੀਣ
  • ਪਿਆਸ
    ਤੀਸ
  • ਮੁਹਾਸੇ
    ਦਾਂਣ
  • ਛੋਟਾ ਕੱਦ
    ਬੌਣਯਾ, ਗਂਠੀ, ਗਾਂਠਿ
  • ਪੇਸ਼ਾਬ, ਮੂਤਰ
    ਪਿਸ਼ਾਪ
  • ਮੋਤੀਆ
    ਮੋਤਿਬਿੰਦ
  • ਮੁੰਹ ਵਿੱਚੋਂ ਨਿਕਲੀ ਆਵਾਜ਼
    ਆਵਾਜ, ਬਲਾਣ
  • ਹਿਚਕੀ
    ਬਾਟੁਇ
  • ਗਠਿਆ, ਸ਼ਰੀਰ ਕੰਬਣਾ, ਲਕਵਾ
    ਬਾਇ ਬਾਯ
  • ਗਠੀਆ ਕਰਕੇ ਸ਼ਰੀਰ ਦੇ ਕਿਸੇ ਹਿੱਸੇ ਦਾ ਕੰਮ ਨਾ ਕਰਨਾ ਜਾਂ ਕੰਬਣੀ, ਅਧਰੰਗ
    ਬਾਇ ਪੜਣ
  • ਦੰਦ ਵਿੱਚ ਕੀੜਾ ਲੱਗਣਾ
    ਘੁੰਤ
  • ਸੌਜ ਪੈਣਾ
    ਔਸਾਣ
  • ਕਮਜੋਰ ਹੋਣਾ
    ਝੁਰੀਣ
  • ਪਕਨਾ
    ਪਾਕਣ
  • ਕਮਰ ਵਿੱਚ ਨੱਸ ਮੁੜਣ ਨਾਲ ਹੋਣ ਵਾਲਾ ਦਰਦ, ਬਹੁਤ ਜਿਆਦਾ ਦਰਦ
    ਚਸਕ, ਚਸੈਕ
  • ਜਖਮ ਵਿੱਚ ਦਰਦ ਹੋਣਾ
    ਸੜਕਣ
  • ਪਿਆਸ
    ਤੀਸ, ਤਿਸਾ
  • ਜਿਆਦਾ ਖਾਣਾ ਖਾਣ ਦੀ ਬਿਮਾਰੀ, ਭਸਮਰੋਗ
    ਭਸਮ ਰੋਗ
  • ਪੇਟ ਵਿੱਚ ਨਾਭੀਨਾਲ ਦੀ ਨਾੜੀ ਖਿੱਚਣ ਦਾ ਦਰਦ ਹੋਣਾ (ਪੇਟ ਵਿੱਚ ਕੜਵੱਲ ਪੈਣਾ)
    ਜੋਕ
  • ਵਾਈ
    ਬਾਇ ਗਵਾਲ
  • ਪੱਸਲੀਆਂ ਵਿੱਚ ਦਰਦ
    ਭਾਂਟ ਪੀੜ
  • ਪਿੱਠ ਦਾ ਦਰਦ
    ਪੁਠ ਪੀੜ
  • ਪਿੱਠ ਦੀ ਨਾੜੀ ਮੁੜ ਜਾਣਾ
    ਚਸਕ
  • ਕਮਰ ਵਿੱਚ ਦਰਦ ਹੋਣ ਕਰਕੇ ਕੰਮ ਨਾ ਕਰ ਪਾਣਾ
    ਕਮਰ ਨਿਂ ਲਾਗਣ
  • ਵਾਲਾਂ ਦੀ ਸਿੱਕਰੀ
    ਫਯਾਸ
  • ਚਿੱਕੜ, ਪਾਣੀ ਆਦਿ ਨਾਲ ਪੈਰਾਂ ਦੀਆਂ ਉਂਗਲਾਂ ਵਿੱਚਕਾਰ ਜ਼ਖਮ ਹੋਣਾ
    ਕਤਯਾ, ਕਦਯਾ
  • ਗੁਦਗੁਦਾਈ
    ਕੁਤਕੁਤਾਇ, ਗੁਦਗੁਦਾਇ
  • ਖਾਰਸ਼
    ਕੰਯਾਇ, ਕੰਯੈ, ਖਾਜਿ
  • ਥੋੜੇ ਸਮੇਂ ਲਈ ਤਿੱਖਾ ਦਰਦ ਹੋਣਾ, ਦਰਦ ਦਾ ਉਭਰਨਾ
    ਸੜੈਕ
  • ਫੋੜਾ ਆਦਿ ਦਾ ਘੱਟਣਾ, ਆਕਾਰ ਵਿੱਚ ਘੱਟ ਹੋ ਜਾਨਾ
    ਪਟਕਣ
  • ਝੁੱਕਣਾ, ਮੁੜਣਾ, ਖੜੇ ਹੋਣ ਦੀ ਕੋਸ਼ਿਸ਼ ਕਰ ਵੇਲੇ ਡਿੱਗ ਪੈਣਾ
    ਲਤਕਣ
  • ਬੁਖਾਰ ਵਿੱਚ ਦਰਦ ਹੋਣ ਕਾਰਨ ਚੀਕਣ ਦੀ ਆਵਾਜ਼ ਜਾਂ ਖਰਾਟੇ
    ਨੌਰਾਟ
  • ਗਰਭਵਤੀ ਹੋਣਾ, ਗਰਭਵਤੀ ਔਰਤ
    ਜਤਕਾਵ
  • ਗਰਭਵਤੀ ਔਰਤ
    ਜਤਕਾਇ
  • ਮਾਹਵਾਰੀ ਦੇ ਦੌਰਾਨ ਇੱਕ ਔਰਤ ਦੀ ਨਾ ਛੁਹਣ ਦੀ ਅਵਸਥਾ
    ਛੂਂਤ
  • ਮੱਲ
    ਗੁ
  • ਪਿਸ਼ਾਬ
    ਮੂਤ
  • ਦਸਤ
    ਦਸਤ
  • ਪਤਲੇ ਪਾਣੀ ਵਾਲੇ ਦਸਤ
    ਛੇਰੂ
  • ਪੇਟ ਵਿੱਚ ਪੈਦਾ ਹੋਣ ਵਾਲੀ ਹਵਾ
    ਗਨ
  • ਮੱਲ ਕਰਨਾ
    ਹਗਣ
  • ਅਚਾਨਕ ਹੋਣ ਵਾਲੀ ਗੰਭੀਰ ਦਸਤ ਜਾਂ ਮੱਲ ਕਰਨਾ
    ਹਗਭਰੀਣ
  • ਮੋਚ ਆਣਾ, ਪੈਰ ਆਦਿ ਸ਼ਰੀਸ ਦੇ ਅੰਗ ਦਾ ਅਚਾਨਕ ਮੁੜ ਜਾਣਾ
    ਅਮੜਕੀਣ
  • ਭੂਤ ਲੱਗਣਾ
    ਛਵ ਲਾਗਣ
  • ਚਰਸ ਪੀ ਕੇ ਨਸ਼ੇ ਵਿੱਚ ਧੁੱਤ ਹੋ ਕੇ ਵਿਵਹਾਰ ਕਰਨਾ
    ਅਤਰਣ
  • ਰੋਗ ਨੂੰ ਠੀਕ ਕਰਨ ਲਈ ਕੰਨਾਂ ਤੇ ਮੋਹਿਤ ਕਰਨ ਵਾਲਾ ਧਾਗਾ ਬੰਨ੍ਹਿਆ ਜਾਂਦਾ ਹੈ, ਜਿਸ ਨਾਲ ਇਹ ਰੋਗ ਮੁੜ ਨਹੀਂ ਹੁੰਦਾ
    ਬੇਦ ਕਰਣ
  • ਲੋਹੇ ਦੀ ਪਤਲੀ ਡੰਡੇ ਨੂੰ ਅੱਗ ਵਿੱਚ ਗਰਮ ਕਰਕੇ ਸ਼ਰੀਰ ਦੇ ਖਾਸ ਹਿੱਸੇ ਤੇ ਲਗਾਇਆ ਜਾਂਦਾ ਹੈ
    ਤਾਵ ਹਾਲਣ
  • ਕਿਸੇ ਟਹਿਣੀ, ਚੰਵਰ ਜਾਂ ਮੋਰਪੰਖ ਦੇ ਨਾਲ ਝਾੜਨਾ
    ਝਾੜਨ
  • ਸੁਆਹ, ਮਿੱਟੀ ਜਾਂ ਸਿਰਫ਼ ਮੂੰਹ ਰਾਹੀਂ ਮਰੀਜ਼ ਵੱਲ ਫੂਂਕਣਾ
    ਫੁਕਣ, ਫੁੱਕ ਮਾਰਣ
  • ਮਰੀਜ਼ ਦੀ ਮੰਤਰ ਦੇ ਨਾਲ ਝਾੜ ਫੂਂਕ ਕਰਨਾ
    ਮਂਤਰਣ
  • ਜਾਗ ਲਾ ਕੇ ਦੇਵਤਾ ਤੋਂ ਆਸ਼ੀਰਵਾਦ ਮੰਗਣਾ, ਵਿਭੂਤ ਲਗਵਾਉਣਾ ਕਿ ਮਰੀਜ਼ ਠੀਕ ਹੋ ਜਾਵੇ
    ਜਾਗਰ ਲਗੂਣ
  • ਮਰੀਜ਼ ਦੇ ਠੀਕ ਹੋਣ ਦੀ ਮੰਨਤ ਮੰਗ ਕੇ ਚਾਵਲ, ਉੜਦ, ਪੈਸੇ ਆਦਿ ਦੇਵਤਾ ਦੇ ਨਾਂ ਤੇ ਚੜਾਉਣਾ
    ਉਚੈਣ ਧਰਣ