ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਨਦੀਆਂ, ਜਲ ਭੰਡਾਰ, ਜੰਗਲ, ਰੁੱਖ-ਬਨਸਪਤੀ
  • ਜੰਗਲ
    ਜਣਵ, ਜਣੌਵ
  • ਜੰਗਲ
    ਬਣ
  • ਦਰਖ਼ਤ
    ਬੋਠ
  • ਸ਼ਾਹਬਲੂਤ ਦੇ ਰੁੱਖਾਂ ਵਾਲੀ ਜਗ੍ਹਾ ਜਿੱਥੇ ਪਾਣੀ ਹੁੰਦਾ ਹੈ
    ਬਜਾਂਣਿ
  • ਲੱਕੜ ਦਾ ਛੋਟਾ ਤਿੱਖਾ ਟੁਕੜਾ ਜਾਂ ਕੋਈ ਹੋਰ ਸਖ਼ਤ ਸਮੱਗਰੀ ਜੋ ਪੈਰਾਂ ਨੂੰ ਚੁਭਦੀ ਹੈ
    ਖੁਨ
  • ਦਰਖ਼ਤ ਦਾ ਸਿਰਾ
    ਟੁਕ
  • ਟਹਿਣੀ
    ਡਾਇ, ਡਾਵ
  • ਸ਼ਾਖਾ
    ਫਾਂਗ
  • ਪੱਤੇ
    ਪਾਤ
  • ਬੀਜ, ਬੂਟਾ
    ਕੱਲ
  • ਸ਼ਾਹਬਲੂਤ
    ਬਾਂਜ
  • ਚੀਲ
    ਸਾਲ, ਸਾਵ
  • ਦਰਖਤ ਦਾ ਫਲ ਜਿਸ ਨੂੰ ਭਾਲੂ ਬੜੇ ਚਾ ਨਾਲ ਖਾਂਦਾ ਹੈ
    ਮੇਵ, ਮੇਲ
  • ਇੱਕ ਛੋਟਾ ਜਿਹਾ ਰੁੱਖ ਜੋ ਬਹੁਤ ਲਚਕੀਲਾ ਪਰ ਬਹੁਤ ਮਜ਼ਬੂਤ ਹੁੰਦਾ ਹੈ, ਛਿੱਲ ਕੰਮ ਵਿੱਚ ਆਉਂਦੀ ਹੈ
    ਭੇਕੁ
  • ਲੀਸਾ ਚੀਲ ਦੇ ਦਰਖ਼ਤ ਤੋਂ ਨਿਕਲਣ ਵਾਲਾ ਗੁੰਦ ਵਾਲਾ ਪਦਾਰਥ
    ਲਿਸ
  • ਲੀਸਾ ਕੱਢਣ ਵਾਲਾ ਵਿਅਕਤੀ
    ਲਿਸੁ, ਲਿੱਸੁ
  • ਦੇਵਦਾਰ
    ਦਯਾਰ
  • ਦਰਖ਼ਤ
    ਸੁਰਇ
  • ਚਿਕਿਤਸਕ ਪੌਦੇ
    ਕਿਲਮੋੜ
  • ਜੜ
    ਜੜ, ਜੌੜ
  • ਬਹੁਤ ਸਾਰੀਆਂ ਜੜਾਂ
    ਜਾੜ
  • ਛੱਲ
    ਛਾਲ, ਛਾਵ
  • ਚੀਲ ਦੇ ਦਰਖ਼ਤ ਦੇ ਸੁੱਕੇ ਬਾਹਰੀ ਛੱਲ ਦੇ ਮੋਟੇ ਟੁਕੜੇ
    ਬਗੇਟ
  • ਨਦੀ
    ਗਾੜ
  • ਪਹਾੜ ਦੀ ਚੋਟੀ ਤੋਂ ਹੇਠਾਂ ਵਗਦਾ ਮੀਂਹ ਦਾ ਨਾਲਾ
    ਗਧਯਾਰ
  • ਨਉਲੇ, ਪਾਣੀ ਦਾ ਛੋਟਾ ਛੱਪੜ
    ਨੌਵ
  • ਪਾਣੀ ਦੀ ਨਾਲੀ
    ਗੂਲ, ਗੂਵ
  • ਧਾਰਾ ਦੇ ਰੂਪ ਵਿੱਚ ਡਿੱਗਦਾ ਪਾਣੀ
    ਧਾਰ
  • ਪਾਣੀ ਇਕੱਠਾ ਹੋਣਾ ਜਾਂ ਛੋਟਾ ਤਲਾਅ
    ਖਾਵ
  • ਪਾਣੀ ਦੇ ਛੋਟੇ-ਛੋਟੇ ਤਲਾਅ
    ਚਾਲ ਖਾਲ
  • ਰਸਤਾ
    ਬਾਟ
  • ਚੜਾਈ, ਊੱਪਰ ਵੱਲ ਨੂੰ
    ਉਕਾਵ
  • ਢਲਾਨ, ਹੇਠਾਂ ਵੱਲ
    ਹੁਲਾਰ, ਢਾਵ
  • ਦਰਖ਼ਤਾਂ ਦੇ ਝੁੰਡ ਜਾਂ ਝਰਨੇ ਵਿੱਚ ਪਾਣੀ ਦਾ ਸਰੋਤ
    ਛੀੜ