ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਗੁਆਂਢੀ ਨਾਲ ਗੱਲਬਾਤ
  • ਬਰਮਾਜੀ ਸਤਿ ਸ਼੍ਰੀ ਅਕਾਲ, ਕੀ ਮੈਂ ਅੰਦਰ ਆ ਸਕਦਾ ਹਾਂ? ਅੱਜ ਤੁਸੀਂ ਘਰ ਹੀ ਹੋ, ਤੁਸੀਂ ਦੁਕਾਨ ਤੇ ਨਹੀਂ ਗਏ?
    ਬਰਮਾ ਜਯੂ ਨਮਸਕਾਰ, ਕੇ ਭਿਤੇਰ ਏ ਸਕੁਂ ਮੈਂ? ਆਜ ਘਰੈ ਮੇਂ ਦੇਖੀਣੌਂ ਛਾ, ਦਿਕਾਨ ਨਿਂ ਗਯਾ ਕੇ?
  • ਸਤਿ ਸ਼੍ਰੀ ਅਕਾਲ ਦੀਵਾਨ, ਯਾਰ ਪੁੱਛਣ ਦੀ ਕੀ ਲੋੜ ਹੈ, ਇਹ ਤੇਰਾ ਘਰ ਹੈ, ਆਪਣੇ ਘਰ ਵਿੱਚ ਕੀ ਪੁਛਾਣਾ।
    ਨਮਸਕਾਰ ਹੋ ਦਿਵਾਨ, ਪੁਛਣੌਂ ਕੇ ਕਾਮ ਭੈ ਯਾਰ ਯਮੈਂ, ਤੋ ਤ ਤੇਰੈ ਘਰ ਭੈ, ਅਪਂਣ ਘਰ ਮੇਂ ਕੇ ਪੁਛਣ ।
  • ਓ ਨਹੀਂ ਯਾਰ, ਤਮੀਜ਼ ਵੀ ਕੋਈ ਚੀਜ਼ ਹੁੰਦੀ ਹੈ। ਮੈਨੂੰ ਬਿਨਾਂ ਪੁੱਛੇ ਅੰਦਰ ਜਾਣਾ ਚੰਗਾ ਨਹੀਂ ਲੱਗਦਾ ਹੈ।
    ਅਰੇ ਨੈ ਯਾਰ, ਤਮੀਜ ਲੈ ਕ ਕੋਈ ਚੀਜ ਹੁਂ। ਮਕਂ ਭਲ ਨਿਂ ਲਾਗਨ ਬਿਨਾ ਪੁਛਿ ਭਿਤੇਰ ਘੁਸਣ ।
  • ਛੱਡ ਯਾਰ ਤਮੀਜ਼ ਨੂੰ, ਇੱਥੇ ਸੋਫੇ ਤੇ ਬੈਠੋ। ਹੋਰ ਸੁਣਾਓ ਕਿ ਚੱਲ ਰਿਹਾਹੈ ਕੋਈ ਨਵੀਂ ਤਾਜ਼ੀ ਗੱਲਬਾਤ ।
    ਛੋੜ ਯਾਰ ਤਮੀਜ ਹਮੀਜ, ਯਾਂ ਭੈਟ ਸੋਫਾ ਮੇਂ। ਔਰ ਸੁਣਾਂ ਕੇ ਹੈਰੈਈਂ ਨਈ ਤਾਜਿ ਸਮਾਚਾਰ ਤਯਾਰ ।
  • ਯਾਰ ਹੁਣ ਬੁੱਡੇ ਵੇਲੇ ਕੀ ਨਵੀਂ ਤਾਜੀ ਹੋਣੀ ਹੈ, ਨਵੀਂ ਤਾਜ਼ੀ ਤਾਂ ਜਵਾਨੀ ਵੇਲੇ ਹੁੰਦੀ ਸੀ, ਅਸੀਂ ਤਾਂ ਉਹੀ ਪੁਰਾਣੇ ਹਾਂ।
    ਕੇ ਹੁਨਿਂ ਯਾਰ ਨਈ ਤਾਜਿ ਅਬ ਬੁਡ੍ਯਾਂਕਾਵ ਮੇਂ, ਨਈ ਤਾਜਿ ਤ ਜਵਾਨਨਾਂਕ ਹੁਂਨੀ, ਅਪਂਣ ਤ ਉਈ ਪੁਰਾਣੈ ਭੈ ।
  • ਤੌਨੂੰ ਬੁਢਾਪਾ ਕਿੱਥੋਂ ਆ ਗਿਆ ਹੁਣੇ ਤੋਂ, ਹਲੇ ਤਾਂ ਤੂੰ ਚੰਗੇ ਭਲੇ ਜਵਾਨ ਨਾਲੋਂ ਵੀਕ ਵੱਧ ਕੰਮ ਕਰਦਾ ਹੈ ।
    ਕਾਂ ਬਟਿ ਬੁਢਾਪ ਏਗੋ ਯਾਰ ਤਕੁਂ ਅੱਲੈ ਬਟਿ, ਆਇ ਤ ਤੁ ਭਾਲ ਭਾਲ ਜਵਾਨ ਹੈ ਜਯਾਦਾ ਕਾਮ ਕਰ ਛੈ ।
  • ਤਾਂ ਹੀ ਤਾਂ ਇੰਨੀ ਦੂਰ ਤੈਨੂੰ ਮਿਲਣ ਆਈਆ ਹਾਂ, ਤੂੰ ਤੇ ਕਦੇ ਆਣਾ ਹੀ ਨਹੀਂ ਸਾਡੇ ਕੋਲ ।
    ਤਬੈ ਤ ਇਤੁ ਦੂਰ ਹਿਟ ਬੇਰ ਤਯਾਰ ਪਾਸ ਮਿਲਂਣ ਹੁਂ ਅਯੁਂ, ਤੁਤ ਲੱਭੈ ਚਾਂਣ ਹੁਂ ਲੈ ਨਿਂ ਓਂਨੈ ਹਮਾਰ ਓਥਕੈ ।
  • ਇਹੋ ਜਿਹੀ ਗੱਲ ਨਹੀਂ ਹੈ ਯਾਰ, ਮੈਂ ਅਪਣੇ ਘਰ ਪਹਾੜ ਤੇ ਗਿਆ ਹੋਈਆ ਸੀ, ਇਸ ਕਰਕੇ ਨਹੀਂ ਸੱਕਿਆ ਤੇਰੇ ਕੋਲ ।
    ਤੌ ਬਾਤ ਨਹਾਂ ਯਾਰ ਅਸਲ ਮੇਂ ਬੀਚ ਮੇਂ ਮੈਂ ਘਰ ਜੈ ਰੈਛਯੂਂ ਪਹਾੜ ਕੂਂਛੈ, ਤਬ ਨਿਂ ਏ ਸਕਯੁਂ ਤਯਾਰ ਪਾਸ ।
  • ਠੀਕ ਹੈ, ਪਹਾੜ ਤੇ ਕਦੋਂ ਗਿਆ ਸੀ? ਮੈਨੂੰ ਪਤਾ ਹੀ ਨਹੀਂ ਚੱਲਿਆ ਤੇਰੇ ਜਾਣ ਦਾ, ਦੱਸਦਾ ਤਾਂ ਸਹੀ ਕਿ ਤੂੰ ਪਹਾੜ ਤੇ ਜਾ ਰਿਹਾ ਹੈਂ
    ਕਿਲੈ ਪਹਾੜ ਕਬ ਗੋਛੈ ? ਮਕਂ ਪੱਤੈ ਨਿਂ ਚਲ ਤਯਾਰ ਜਾਣੌਕ । ਬਤੂਂਣ ਤ ਚੈਂਛਿ ਮਕਂ ਕਿ ਪਹਾੜ ਜਾਂਣਯੁਂ ।
  • ਅਰੇ ਯਾਰ, ਬਸ ਇੰਝ ਹੀ ਬਣ ਗਿਆ ਅਚਾਨਕ ਪਰੋਗ੍ਰਾਮ ਜਾਣ ਦਾ, ਤੈਨੂੰ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ।
    ਅਰੇ ਯਾਰ ਯੱਸੈ ਹੈ ਪੜੌ, ਖੜਾਖੜੀ ਪ੍ਰੋਗ੍ਰਾਮ ਬੜ ਗੋ ਜਾਂਣੌਕ, ਤਕੁਂ ਬਯੂਂਣੌਕ ਮੌਕੇ ਨਿਂ ਮਿਲ ।
  • ਮੈਂ ਸਮਝ ਗਿਆ । ਤੈਨੂੰ ਲੱਗਦਾ ਹੋਵੇਗਾ ਕੀ ਕਿਤੇ ਇਸਨੂੰ ਵੀ ਨਾ ਨਾਲ ਲੈ ਕੇ ਜਾਣਾ ਪਵੇ ਇਸਲਈ ਰਹਿਣ ਹੀ ਦਵੋ ।
    ਮੈਂ ਸਮਝ ਗਯੁਂ ਤੇਰਿ ਬਾਤ । ਤਵੀਲ ਸਮਝ ਹੁਨੌਲ ਕਿ ਕੈਂ ਯਕਂ ਲੈ ਮਿਜਾਣ ਪੜੌਲ ਯਕ ਲਿਜਿ ਰੂਂਣ ਦਿਯੌ ।