×
Registration Form
Name
Email
Mobile
City
State
Country
×
Login details
Email
Password
×
Forgot Password
Email ID
×
Change Password
Existing Password
New Password
Confirm New Password
×
My Profile
Name
Email
Mobile
City
State
Country
ਕੁਮਾਓਨੀ ਬੋਲਣਾ ਸਿੱਖੋ
ਘਰ
ਰਜਿਸਟਰ
ਲਾਗਿਨ
ਸਾਡੇ ਬਾਰੇ
ਭਾਸ਼ਾ ਬਦਲੋ
Hindi
English
Kannada
Gujarati
Bengali
Marathi
Punjabi
Tamil
Telugu
Urdu
Follow us on :
☰
×
ਸਮੱਗਰੀ
ਆਮ ਜਾਣਕਾਰੀ
ਕੁਮਾਓਂਨੀ ਭਾਸ਼ਾ ਵਿੱਚ ਗਿਣਤੀ
ਹਫ਼ਤੇ ਦੇ ਦਿਨਾਂ ਦੇ ਕੁਮਾਓਨੀ ਨਾਮ
ਭਾਰਤੀ ਸੱਭਿਆਚਾਰ ਦੇ ਮਹੀਨਿਆਂ ਦੇ ਕੁਮਾਓਨੀ ਨਾਮ
ਰੁੱਤਾਂ ਦੇ ਨਾਮ
ਤਿਉਹਾਰਾਂ ਅਤੇ ਉਤਸਵਾਂ ਦੇ ਕੁਮਾਓਨੀ ਨਾਮ
ਕੁਮਾਓਨੀ ਭਾਸ਼ਾ ਵਿੱਚ ਸਬੰਧ, ਰਿਸ਼ਤੇ-ਨਾਤੇ
ਆਮ ਸ਼ਬਦ ਅਤੇ ਵਾਕ
ਕੁਮਾਓਨੀ ਸੱਭਿਆਚਾਰ ਵਿੱਚ ਆਸ਼ੀਰਵਾਦ ਦੇ ਵਾਕ
ਹੈਰਾਨੀਜਨਕ ਸ਼ਬਦ ਅਤੇ ਵਾਕ
ਖੁਸ਼ੀ ਦੇ ਮੌਕੇ ਤੇ ਪ੍ਰਗਟਾਏ ਜਾਣ ਵਾਲੇ ਕੁਝ ਸ਼ਬਦ ਅਤੇ ਵਾਕ
ਦੁੱਖ ਦੇ ਮੌਕੇ ਤੇ ਪ੍ਰਗਟਾਏ ਜਾਣ ਵਾਲੇ ਕੁਝ ਸ਼ਬਦ ਅਤੇ ਵਾਕ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਦੋ ਸ਼ਬਦਾਂ ਦੇ ਵਾਕ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਤਿੰਨ ਸ਼ਬਦਾਂ ਦੇ ਵਾਕ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਚਾਰ ਜਾਂ ਵੱਧ ਸ਼ਬਦਾਂ ਦੇ ਵਾਕ
ਕਿਰਿਆਵਾਂ ਦੇ ਰੂਪ
'ਮੈਂ', 'ਮੇਰੇ', 'ਮੈਂਨੂੰ' ਲਈ ਸੰਪੂਰਣ ਨਿੱਜੀ ਪੜਨਾਂਵ
‘ਤੂੰ’, ‘ਤੁਸੀਂ’, ‘ਤੁਹਾਡੇ’ ਲਈ ਦੂਜੇ ਵਿਅਕਤੀ ਪੜਨਾਂਵ
'ਉਹ' ਲਈ ਤੀਜੇ ਵਿਅਕਤੀ ਪੜਨਾਂਵ
ਪੰਜਾਬੀ ਵਿਆਕਰਣ ਦੇ ਅਨੁਸਾਰ ਤਿੰਨਾਂ ਕਾਲਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਸੰਪੂਰਨ ਪੁਰਖਵਾਚਕ ਪੜਨਾਂਵ 'ਮੈਂ' ਦੀ ਵਰਤੋਂ ਕਰਦੇ ਸਮੇਂ ਕਾਲ ਦੇ ਤਿੰਨੋਂ ਰੂਪਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਦੂਜੇ ਪੁਰਖਵਾਚਕ ਪੜਨਾਂਵ 'ਤੁਸੀਂ' ਦੀ ਵਰਤੋਂ ਕਰਦੇ ਸਮੇਂ ਕਾਲ ਦੇ ਤਿੰਨੋਂ ਰੂਪਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਹੋਰ ਪੁਰਖਵਾਚਕ ਪੜਨਾਂਵ ਸ਼ਬਦ 'ਉਹ' ਦੀ ਵਰਤੋਂ ਕਰਦੇ ਸਮੇਂ ਕਾਲ ਦੇ ਤਿੰਨੋਂ ਰੂਪਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਪੰਜਾਬੀ ਭਾਸ਼ਾ ਦੇ ਅਨੁਸਾਰ, ਨਾਂਵ ਸ਼ਬਦ 'ਰਾਮ' ਦੀ ਵਰਤੋਂ ਕਰਦੇ ਸਮੇਂ, ਪਰਿਵਰਤਨ ਸ਼ੀਲ ਕਾਲਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਕਿਰਿਆਵਾਂ ਦੇ ਕੁਝ ਹੋਰ ਰੂਪ - 1
ਕਿਰਿਆਵਾਂ ਦੇ ਕੁਝ ਹੋਰ ਰੂਪ - 2
ਅਤੀਤ ਕਾਲ ਕਿਰਿਆਵਾਂ ਦੀਆਂ ਕੁਝ ਉਦਾਹਰਣਾਂ
ਭਵਿੱਖ ਕਾਲ ਕਿਰਿਆਵਾਂ ਦੀਆਂ ਕੁਝ ਉਦਾਹਰਣਾਂ
ਸ਼ਬਦਾਵਲੀ
ਖੇਤੀਬਾੜੀ ਨਾਲ ਸਬੰਧਤ ਅਨਾਜ
ਪੀਣ ਵਾਲੇ ਪਦਾਰਥ ਅਤੇ ਦੁੱਧ ਤੋਂ ਬਣੇ ਉਤਪਾਦ
ਰਸੋਈ ਨਾਲ ਸਬੰਧਤ ਚੀਜ਼ਾਂ
ਰਸੋਈ ਦੇ ਸਮਾਨ, ਭਾਂਡੇ ਅਤੇ ਹੋਰ ਚੀਜ਼ਾ
ਭੋਜਨ ਸਮੱਗਰੀ, ਭੋਜਨ ਨਾਲ ਸਬੰਧਤ
ਸ਼ਰੀਰ ਦੇ ਅੰਗ
ਸ਼ਰੀਰਕ ਬਿਮਾਰੀ ਅਤੇ ਉਪਚਾਰ ਜਾਂ ਇਲਾਜ
ਸਬਜ਼ੀਆਂ
ਫਲ
ਖੇਤੀਬਾੜੀ
ਨਦੀਆਂ, ਜਲ ਭੰਡਾਰ, ਜੰਗਲ, ਰੁੱਖ-ਬਨਸਪਤੀ
ਜਾਨਵਰ
ਪੰਛੀ
ਘਰ-ਮਕਾਨ, ਗਊਸ਼ਾਲਾ ਅਤੇ ਇਸ ਨਾਲ ਸੰਬੰਧਿਤ ਸਮਾਨ ਜਾਂ ਚੀਜ਼ਾਂ
ਲਿਬਾਸ ਅਤੇ ਕੱਪੜੇ
ਗਹਿਣੇ, ਸਜਾਵਟ ਦਾ ਸਾਮਾਨ
ਵਿਆਹੁਤਾ ਸ਼ਬਦ
ਰੋਜ਼ਾਨਾ ਜੀਵਨ ਵਿੱਚ ਆਮ ਵਰਤੇ ਜਾਣ ਵਾਲੇ ਵਾਕ
ਕਿਸੇ ਅਜਨਬੀ ਨੂੰ ਮਿਲਣ 'ਤੇ
ਕਿਸੇ ਜਾਣ-ਪਛਾਣ ਵਾਲੇ ਨੂੰ ਮਿਲਣ 'ਤੇ
ਬਾਜ਼ਾਰ ਵਿੱਚ ਦੁਕਾਨਦਾਰ ਨਾਲ
ਸੜਕ ਤੇ ਲਿਫਟ ਲੈਂਦੇ ਵੇਲੇ
ਸਫ਼ਰ ਕਰਨ ਲਈ ਟੈਕਸੀ ਸਟੈਂਡ 'ਤੇ - 1
ਸਫ਼ਰ ਕਰਨ ਲਈ ਟੈਕਸੀ ਸਟੈਂਡ 'ਤੇ - 2
ਡਾਕਟਰ ਦੇ ਕੋਲ
ਬਸ ਅੱਡੇ ਤੇ
ਦੋਸਤ ਨਾਲ ਗੱਲਬਾਤ
ਦੋ ਦੋਸਤਾਂ ਦੀ ਗੱਲਬਾਤ
ਸ਼ਹਿਰ ਵਿੱਚ ਪੁਲਿਸ ਨਾਲ ਮੁਲਾਕਾਤ
ਭਾਈਚਾਰੇ ਦੇ ਘਰ ਵਿੱਚ
ਚਾਹ ਦੀ ਦੁਕਾਨ ਤੇ
ਮੰਦਰ ਵਿੱਚ
ਨਾਮਕਰਨ ਦੇ ਸੱਦੇ ਵਿੱਚ
ਵਿਆਹ ਦੀ ਰਿਸੈਪਸ਼ਨ ਵਿੱਚ
ਬਸ ਦੇ ਸਫ਼ਰ ਤੇ
ਯਾਤਰਾ ਲਈ ਬਸ ਸਟੇਸ਼ਨ ਤੇ
ਯਾਤਰਾ ਲਈ ਰੇਲਵੇ ਸਟੇਸ਼ਨ ਤੇ
ਸਬਜੀ ਦੀ ਦੁਕਾਨ ਤੇ
ਗੁਆਂਢੀ ਨਾਲ ਗੱਲਬਾਤ
ਥਾਣੇ ਵਿੱਚ
ਬੈਂਕ ਵਿੱਚ
ਕੁਮਾਓਨੀ ਦੇ ਜੋੜੇ ਤੁਕਾਂਤ
ਪੰਜਾਬੀ –
ਕੁਮਾਓਨੀ
ਸ਼ਹਿਰ ਵਿੱਚ ਪੁਲਿਸ ਨਾਲ ਮੁਲਾਕਾਤ
ਸਿਪਾਹੀ - ਏ ਮੋਟਰ ਸਾਈਕਲ, ਗੱਡੀ ਰੋਕ । ਇੱਥੇ ਲਾ ਸਾਈਡ ਤੇ । ਲਾਇਸੇਂਸ ਲਿਆ ਅਤੇ ਕਾਗਜ ਵੀ ਦਿਖਾ ।
ਏ ਮੋਟਰ ਸਾਇਕਿਲ, ਗਾੜਿ ਰੋਕ । ਯੇਂ ਲਗਾ ਕਿਨਾਰ । ਲਾਇਸੇਂਸ ਲਾ ਔਰ ਕਾਗਜ ਲੈ ਦੇਖਾ ।
ਮੁੰਡਾ - ਭਾਈ ਸਾਹਬ ਕੀ ਗਲਤੀ ਹੋ ਗਈ ਮੇਰੇ ਕੋਲੋਂ ? ਮੈਂ ਤਾਂ ਠੀਕ ਹੀ ਚਲਾ ਰਿਹਾ ਹਾਂ ਆਪਣੀ ਸਾਈਡ ਤੇ ।
ਦਾਜਯੂ ਕੇ ਗਲਤਿ ਹੈਗੇ ਮਧਂ ? ਮੈਂ ਤ ਠੀਕੈ ਚਲਣਯੁਂ ਅਪਣਿ ਸਾਇਡ ਮੇਂ ।
ਸਿਪਾਹੀ - ਠੀਕ ਹੀ ਤਾਂ ਨਹੀਂ ਚਲਾ ਰਿਹਾ ਤੂੰ । ਬਿਨਾ ਹੈਲਮੇਟ ਦੇ ਗੱਡੀ ਚਲਾ ਰਿਹਾ ਹੈਂ। ਪਤਾ ਨਹੀਂ ਬਿਨਾ ਹੈਲਮੇਟ ਦੇ ਗੱਡੀ ਚਲਾਣਾ ਜੁਰਮ ਹੈ । ਕਿੱਥੇ ਰਹਿੰਦਾ ਹੈਂ ?
ਠੀਕੈ ਤ ਨਿ ਚਲਣੈਯੈ ਤੁ । ਬਿਨਾ ਹੇਲਮੇਟ ਗਾੜਿ ਚਲੂਂਣੌਂ ਛੈ । ਮਾਲੁਮ ਨਹਾਂਤਿ ਬਿਨਾ ਹੇਲਮੇਟਾਕ ਗਾੜਿ ਚਲੂਂਣ ਜੁਰਮ ਛ । ਕਾਂ ਰੂਂਛੈ ਤੁ ?
ਮੁੰਡਾ - ਵੇਖ ਲਵੋ ਕਾਗਜ ਅਤੇ ਲਾਇਸੇਂਸ ਭਾਈਸਾਹਬ, ਸਭ ਪੂਰੇ ਹਨ ।
ਦੇਖ ਲਿਯੌ ਕਾਗਜ ਔਰ ਲਾਇਸੇੰਸ ਦਾਜ੍ਯੂ, ਪਰ ਛਨ ਸਬ ।
ਸਿਪਾਹੀ - ਚੰਗਾ, ਤਾਂ ਤੂੰ ਪਹਾੜੀ ਹੈਂ, ਕਿੱਥੌਂ ਦਾ ਰਹਿਣ ਵਾਲਾ ਹੈਂ ?
ਅਛਾ ਪਹਾੜਿ ਛੈ ਤੁ, ਕਾਂਕ ਰੂਂਣੀ ਵਾਲ ਛੈ ?
ਮੁੰਡਾ - ਭਾਈਸਾਹਬ ਮੈਂ ਮਜਖਾਲੀ ਰਹਿੰਦਾ ਹਾਂ । ਕੀ ਤੁਸੀਂ ਵੀ ਪਹਾੜੀ ਹੋ ?
ਦਾਜਯੁ ਮਜਖਾਇ ਰੂਂਨੂੱ ਮੈਂ । ਅਪੂਂ ਲੈ ਪਹਾੜਾਕੈ ਛਾ ਕੇ ?
ਸਿਪਾਹੀ - ਹਾਂ ਮੈਂ ਵੀ ਪਹਾੜੀ ਹਾਂ । ਸਾਡਾ ਘਰ ਜੈਨੋਲਿ ਵਿੱਚ ਹੈ, ਰਾਨੀਖੇਤ ਤੋਂ ਪਹਿਲਾਂ ।
ਹੋਯ ਮੈਂਲੈ ਪਹਾੜਾਕੈ ਛੁਂ । ਹਮਰ ਘਰ ਕੈਨੌਲਿ ਛ ਰਾਣਿਖੇਤ ਹੈ ਪੈਲਿ ।
ਮੁੰਡਾ - ਫਿਰ ਤਾਂ ਤੂੰ ਸਾਡੇ ਇਲਾਕੇ ਦਾ ਹੀ ਹੈਂ । ਭਾਈ ਅਸਲ ਵਿਚ ਮੈਂ ਹਲਦਵਾਨੀ ਮੋਟਰਸਾਈਕਲ ਲੈ ਕੇ ਪਹਿਲੀ ਵਾਰ ਆ ਰਿਹਾ ਹਾਂ । ਇਹਦੀ ਸਰਵਿਸ ਕੰਪਨੀ ਵਿੱਚ ਕਰਵਾਣੀ ਸੀ ਇਸ ਲਈ ਲੈ ਕੇ ਆਉਣਾ ਪਿਆ । ਹੈਲਮੇਟ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ ।
ਫਿਰ ਤ ਤੁਮ ਹਮਾਰ ਇਲਾਕਾਕੈ ਭਯਾ । ਦਾਦੀ ਅਸਮ ਮੇਂ ਮੈਂ ਹਲਦਵਾਣਿ ਮੋਟਰ ਸਾਇਕਿਲ ਲਿਬੇਰ ਪੈਲ ਬਾਰ ਉਂਣਯੂਂ । ਕਂਪਨੀ ਮੇਂ ਸਰਵਿਸਸ ਕਰੂਂਣਿ ਛਿ ਯੈਕਿ ਤਬ ਯਕਂ ਲਿਬੇਰ ਉਂਣ ਪੜੌ । ਹੇਲਮੇਟਾਕ ਬਾਰ ਮੇਂ ਮਕਂ ਕੇ ਪੱਤੈ ਨਿ ਛਿ ।
ਸਿਪਾਹੀ - ਤੈਨੂੰ ਪਤਾ ਨਹੀਂ ਸੀ ਕੀ ਇੱਥੇ ਅੱਜਕਲ ਬਹੁਤ ਸਖਤੀ ਹੋ ਰੱਖੀ ਹੈ । ਬਿਨਾ ਹੈਲਮੇਟ ਪਾਏ ਮੋਟਰ ਸਾਇਕਿਲ ਚਲਾਉਣ ਤੇ ਚਾਲਾਨ ਹੋ ਜਾਂਦਾ ਹੈ । ਕੋਈ ਰਿਆਇਤ ਨਹੀਂ ਹ ਕਿਸੇ ਨਾਲ ਵੀ । ਹੈਲਮੇਟ ਤਾਂ ਬਹੁਤ ਜ਼ਰੂਰੀ ਹੋ ਗਿਆ ਹੈ ਇੱਥੇ ।
ਤਕੁਂ ਪੱਤ ਨਿ ਛਿ ਕਿ ਯਾਂ ਆਜਕਲ ਭੌਤ ਸਖਤੀ ਹੈ ਰੈ । ਬਿਨਾ ਹੈਲਮੇਟ ਪੈਰਿ ਮੋਟਰ ਸਾਇਕਿਲ ਚਲੂਂਣ ਮੇਂ ਚਾਲਾਨ ਹੈ ਜਾਂਣੌਂ । ਕੋਈ ਰਿਯਾਯਤ ਨਿ ਹੁਣੇਂ, ਕੈਕੈ ਦਗਾੜ ਲੈ ਨੈ । ਹੇਲਮੇਟ ਤ ਭੌਤੈ ਜਰੂਰੀ ਹੈਗੋ ਅਬ ਯਾਂ।
ਮੁੰਡਾ - ਲੇਕਿਨ ਭਾਈ ਸਾਬ ਮੈਂ ਸੱਚ ਕਹਿ ਰਿਹਾ ਹਾਂ ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਹੈਲਮੇਟ ਪਾਉਣਾ ਇੱਥੇ ਜਰੂਰੀ ਹੋ ਗਿਆ ਹੈ । ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਬਿਨਾ ਹੈਲਮੇਟ ਦੇ ਇੱਥੇ ਗੱਡੀ ਕਿਉਂ ਚਲਾਉਂਦਾ । ਰਾਨੀਖੇਤ ਦੇ ਪਿੰਡਾ ਵੱਲ ਤਾਂ ਅਜਿਹੀ ਕੋਈ ਚੇਕਿੰਗ ਨਹੀਂ ਹੁੰਦੀ । ਨਾ ਹੀ ਉੱਧਰ ਵੱਲ ਕਿਸੇ ਏਸੇ ਕਨੂੰਨ ਦੀ ਕੋਈ ਜਾਣਕਾਰੀ ਹੈ ।
ਪਰ ਦਾਜਯੂ ਸੱਚੀ ਕੂਂਣ੍ਯੂਂ ਮਕਂ ਬਿਲਕੁਲ ਲੈ ਪੱਤ ਨਿ ਛਿ ਕਿ ਹੇਲਮੇਟ ਪੈਰਣ ਜਰੂਰੀ ਹੈਗੋ ਯਾਂ । ਪੱਤ ਹੁਨੋਂ ਤੋ ਬਿਨਾ ਹੈ ਹੇਲਮੇਟੈਕ ਮੈਂ ਕਿਲੈ ਗਾੜਿ ਚਲੂਂਯੂਂ । ਰਾਣਿਖੇਤਾਕ ਗੌਨਾਂ ਉਜਯਾਣਿ ਤ ਤਸਿ ਕੋਈ ਚੈਕਿਂਗ ਹੁਂਨਿ ਨਹਾਂ । ਨੈ ਉਥੈਕ ਉਜਯਾਣਿ ਤਸ ਕਾਨੂੰਨੈਕਿ ਕੋਈ ਜਾਣਕਾਰੀ ਛ ।
ਸਿਪਾਹੀ - ਪਰ ਹੁਣ ਤਾਂ ਬਹੁਤ ਮੁਸ਼ਕਿਲ ਹੋ ਗਈ ਹੈ ਕਿਉਂਕਿ ਥਾਨੇਦਾਰ ਸਾਹਬ ਸਾਹਮਣੇ ਬੈਠੇ ਹੋਏ ਹਨ । ਹੁਣ ਉਹੀ ਹਨ ਜੋ ਕਰਣਗੇ, ਉਹਣਾਂ ਨੂੰ ਸੱਚੀ ਗੱਲ ਦੱਸ ਦੇ ਅਤੇ ਮਾਫੀ ਮੰਗ ਲੈ । ਮੈਂ ਵੀ ਕਹਿ ਦਵਾਂਗਾ ।
ਪਰ ਅਬ ਤ ਬੜਿ ਮੁਸ਼ਕਿਲ ਹੈਗੇ ਕਿਲੈ ਕਿ ਦਰੋਗਾ ਸੈਪ ਭੈਟ ਰਈਂ ਸਾਮਣਿਂ ਮੇਂ। ਓਈ ਜੇ ਕਰਾਲ ਅਬ, ਉਨਨ ਕਂ ਸੱਚੀ ਬਾਤ ਬਤੈ ਦੇ ਔਰ ਮਾਫਿ ਮਾਂਗਿ ਲਿਯੈ । ਮੈਂਲੈ ਕੌ ਦਯੂਂਨ ਜਰਾ ।
ਸਿਪਾਹੀ - ਸਰ ਇਹ ਮੁੰਡਾ ਰਾਨੀਖੇਤ ਤੋਂ ਗੱਡੀ ਲੈ ਕੇ ਇੱਥੇ ਪਹਿਲੀ ਵਾਰ ਆਈਆ ਹੈ ।ਿਸਨੂੰ ਪਤਾ ਨਹੀਂ ਸੀ ਕਿ ਇੱਥੇ ਹੈਲਮੇਟ ਪਾਉਣਾ ਜਰੂਰੀ ਹੈ । ਰਾਨੀਖੇਤ ਵਿੱਚ ਤਾਂ ਕੋਈ ਪੁੱਛਦਾ ਹੀ ਨਹੀਂ ਇਸ ਕਰਕੇ ਇੱਥੇ ਵੀ ਇੰਝ ਹੀ ਆ ਗਿਆ ।
ਸਰ ਯੇ ਲੈਂਡ ਰਾਣਿਖੇਤ ਬਟਿ ਗਾੜਿ ਲਿਬੇਰ ਯਾਂ ਪੈਲਿ ਪੈਲਿ ਓਂਣੌ । ਯਕਂ ਪੱਤ ਨਿ ਛਿ ਕਿ ਯਾਂ ਹੇਲਮੇਟ ਪੈਰਣ ਜਰੂਰੀ ਛ । ਰਾਣਿਖੇਤ ਮੇਂ ਤ ਕਵੇ ਪੁਛਨੈ ਨਹਾਂ ਯੈਕ ਲਿਜਿ ਓੱਸਿਕ ਯਾਂ ਲੈ ਏਗੋ ।
ਥਾਣੇਦਾਰ ਸਾਹਬ – ਕਿਉਂ ਓਏ, ਤੈਨੂੰ ਨਹੀਂ ਸੀ ਪਤਾ ਕਿ ਹੁਣ ਹੈਲਮੇਟ ਪਾਉਣਾ ਜਰੂਰੀ ਹੋ ਗਿਆ ਹੈ । ਬਿਨਾ ਹੈਲਮੇਟ ਦੇ ਚਾਲਾਨ ਹੈ ।
ਕਿਲੈ ਰੇ, ਤਕੁਂ ਪੱਤ ਨਿ ਛਿ ਕਿ ਯਾਂ ਅਬ ਹੇਲਮੇਟ ਪਰੈਣ ਜਰੂਰੀ ਹੈਗੋ । ਬਿਨਾ ਹੇਲਮਟ ਤੁਰਂਤ ਚਾਲਾਨ ਛ।
ਮੁੰਡਾ - ਸਰ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਅਜਿਹੀ ਗਲਤੀ ਕਿਉਂ ਕਰਦਾ । ਮੈਨੂੰ ਸਚਮੁਚ ਪਤਾ ਨਹੀਂ ਸੀ । ਇਸ ਵਾਰ ਮਾਫ ਕਰ ਦਿਓ ।
ਸਤ ਨਕਂ ਪੱਤ ਹੁਨੌ ਤਾ ਮਿਅਂ ਤਸਿ ਗਲਤੀ ਕ੍ਯੁਂਹੁਂ ਕਰੰਯੂਂ । ਮਕਂ ਵਾਕਈ ਪੱਤ ਨਿ ਛਿ । ਯੋ ਬਾਰ ਮਾਫ ਕਰ ਦਿਯੌ।
ਥਾਣੇਦਾਰ ਸਾਹਬ - ਇਸ ਵਾਰ ਤੈਨੂੰ ਮਾਫ ਕਰ ਰਿਹਾ ਹਾਂ, ਉਹ ਵੀ ਇਸ ਕਰਕੇ ਕਿ ਤੂੰ ਪਹਿਲੀ ਵਾਰ ਪਹਾੜ ਤੋਂ ਹਲਦਵਾਨੀ ਆਰਿਹਾ ਹੈਂ । ਜੇਕਰ ਤੇਰੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਮੈਂ ਸਿੱਧਾ ਚਾਲਾਨ ਕੱਟ ਦੇਣਾ ਸੀ । ਲੇਕਿਨ ਮਾਫੀ ਉਦੇਂ ਹੀ ਮਿਲੇਗੀ ਜੱਦ ਤੂੰ ਜੈਲਮੇਟ ਖਰੀਦੇਂਗਾ ਅਤੇ ਪਾਏਂਗਾ । ਪਾਨ ਸਿੰਘ ਇਸਦੇ ਨਾਲ ਜਾ ਅਤੇ ਇਸਨੂੰ ਹੈਲਮੇਟ ਵਾਲੀ ਦੁਕਾਨ ਦਿਖਾ ਦੇ । ਜਾ ਪਾਨ ਸਿੰਘ ਦੇ ਨਾਲ, ਪਹਿਲਾਂ ਹੈਲਮੇਟ ਖਰੀਦ ਕੇ ਲਿਆ ਅਤੇ ਮੈਨੂੰ ਦਿਖਾ ਕੇ ਪਾ । ਤਾਂ ਹੀ ਤੈਨੂੰ ਛਾਡਾਂਗਾ।
ਚਲ ਯੋ ਬਾਰ ਤ ਤੁਕਂ ਮਾਫ ਕਰਣਯੂਂ ਉਲੈ ਯੈਕ ਲਿਜਿ ਕਿ ਤੂ ਪੈਲ ਪੈਲ ਬਾਰ ਪਹਾੜ ਬਟਿ ਹਲਦਵਾਣਿ ਊਂਣੌਛੈ । ਤੇਰ ਜਾਗ ਮੇਂ ਕਵੇ ਔਰ ਹੁਨੌ ਤੋ ਸਿੱਧ ਚਾਲਾਨ ਕਾਟਿ ਦਿੰਯੂਂ ਮੈਂ । ਲੇਕਿਨ ਮਾਫਿ ਤਬ ਮਿਲੈਲਿ ਜਬ ਤੂ ਪੈਲੀ ਹੇਲਮੇਟ ਖਰਿਦਲੈ ਔਰ ਅੱਲੈਈ ਪੈਰ ਲੈ । ਜਾ ਹੋ ਪਾਨ ਸਿੰਘ ਯਕਂ ਹੇਲਮੇਟ ਵਾਲੈ ਦੁਕਾਨ ਦੇਖੈ ਦੇ । ਜਾ ਪਾਨ ਸਿੰਘ ਦਗੜਿ, ਪੈਲਿ ਹੇਲਮੇਟ ਖਰਿਦ ਬੇਰ ਲਾ ਔਰ ਮਕਂ ਦੇਖਾ ਪੈ ਬੇਰ । ਤਬੈ ਛੋਡੁਨ ਤਕੁਂ ।
ਸਿਪਾਹੀ - ਚੱਲ ਉੱਥੇ ਆ ਜਾ ਸਾਹਮਣੇ ਇੱਕ ਦੁਕਾਨ ਹੈ । ਤੇਰੇ ਕੋਲ ਹੈਲਮੇਟ ਲੈਣ ਲਈ ਪੈਸੇ ਤਾਂ ਹੈ ਨਾ ?
ਹਿਟ ਹੋ ਪਾਰ ਵਾਂ ਸਾਮਣਿਂ ਮੇਂ ਦੁਕਾਰ ਛ ਏਕ । ਡਬਲ ਛਨ ਨੈ ਹੇਲਮੇਟਾਕ ਲਿਜਿ ਤਯਾਰ ਪਾਸ ।
ਮੁੰਡਾ - ਤੁਸੀਂ ਰਹਿਣ ਦਿਓ ਵੀਰ ਜੀ, ਮੈਂ ਜਾ ਕੇ ਆਪ ਹੀ ਖਰੀਦ ਲੈਂਦਾ ਹਾਂ । ਤੁਸੀਂ ਪਰੇਸ਼ਾਨ ਕਿਉਂ ਹੋ ਰਹੇ ਹੋ । ਮੈਨੂੰ ਦੁਕਾਨ ਦਾ ਪਤਾ ਹੈ ।
ਤੁਮ ਰੂਂਣ ਦਿਯੌ ਦਾਜਯੂ ਮੈਂ ਜੈ ਬੇਰ ਖੁਦੈ ਖਰਿਦ ਲਯੂਂ । ਖਾਲਿ ਕਯੁਂਹੁਂ ਤਕਲੀਫ ਕਰਛਾ । ਮਕਂ ਮਾਲੂਮ ਪੜਿਗੇ ਦੁਕਾਨ ।
ਮੁੰਡਾ - ਵੀਰ ਜੀ, ਇੱਕ ਹੈਲਮੇਟ ਦੇਣਾ ਚੰਗਾ, ਕਿੰਨੇ ਦਾ ਹੈ ? ਚਾਰ ਸੌ ਰੁਪਏ ਦਾ । ਠੀਕ ਹੈ ਇਹ ਲੋ ਚਾਰ ਸੌ ਰੁਪਏ।
ਦਾਜਯੂ ਏਕ ਹੇਲਮੇਟ ਦਿ ਦਿਯਾ ਭਲ ਜਸ, ਕਤੁਕੌ ਛ ? ਚਾਰ ਸੌ ਰੂਪੈਂਕ । ਠੀਕ ਛ ਯੋ ਲੋਯੌ ਚਾਰ ਸੌ ਰੂਪੈਂ ।
ਮੁੰਡਾ- ਸਰ ਇਹ ਵੇਖੋ, ਹੁਣ ਮੈਂ ਹੈਲਮੇਟ ਖਰੀਦ ਕੇ ਪਾ ਲਿਆ ਹੈ । ਹੁਣ ਤਾਂ ਠੀਕ ਹੈ ।
ਸਰ ਯੋ ਦੇਖੌ ਅਬ ਮੈਂਲ ਹੇਲਮੇਟ ਖਰਿਦ ਬੇਰ ਪੈਰ ਲੈ ਹੈਲੌ । ਅਬ ਤ ਠੀਕ ਛ ।
ਥਾਣੇਦਾਰ ਸਾਹਬ – ਹਾਂ, ਹੁਣ ਠੀਕ ਹੈ । ਚਲ ਇਸ ਵਾਰ ਤੈਨੂੰ ਪਤਾ ਨਹੀਂ ਸੀ ਇਸ ਕਰਕੇ ਮਂ ਮੁਆਫ ਕਰ ਦਿੱਤਾ ਹੈ । ਅੱਗੇ ਤੋਂ ਦੁਬਾਰਾ ਮੈਨੂੰ ਬਿਨਾ ਹੈਲਮੇਟ ਪਾਏ ਨਜ਼ਰ ਨਹੀਂ ਆਉਣਾ । ਨਹੀਂ ਤਾਂ ਸਿੱਧਾ ਚਾਲਾਨ ਕੱਟ ਦਵਾਂਗਾ । ਚਲ ਜਾ ਭੱਜ ਜਾ ਇੱਥੋਂ ਹੁਣ ।
ਹੋਯ ਅਬ ਠੀਕ ਛ । ਚ ਯੋ ਬਾਰ ਯੁਕਂ ਪੱਤ ਨਿ ਛਿ ਯੈਕ ਲਿਜਿ ਮਾਫ ਕਰ ਦੇ ਮੈਂਲ । ਆਇੰਦਾ ਫਿਰ ਬਿਨਾ ਹੇਲਮੇਟ ਪੈਰਿ ਜਨ ਦੇਖੈਈ ਦਿਯੈ ਮਕਂ । ਨਤਰ ਸਿੱਧ ਚਾਲਾਨ ਕਰ ਦਯੂਂਨ । ਚ ਭਜ ਯਾਂ ਬਟਿ ਅਬ ।
ਮੁੰਡਾ - ਧੰਨਵਾਦ ਸਰ, ਹੁਨ ਤਾਂ ਮੈਂ ਹਰ ਥਾਂ ਭਾਵੇਂ ਪਹਾੜ ਹੋਣ ਜਾਂ ਪਲੇਨ, ਮੈਂ ਹਮੇਸ਼ਾ ਹੈਲਮੇਟ ਪਾ ਕੇ ਹੀ ਗੱਡੀ ਚਲਾਵਾਂਗਾ ।
ਧਨਯਵਾਦ ਸਰ, ਅਬ ਤ ਮੈਂ ਸਬ ਜਾਦ ਚਾਹੇ ਪਹਾੜ ਹੋ ਯਾ ਪਲੇਨਸ ਹਮੇਸ਼ਾ ਹੇਲਮੇਟ ਪੈ ਬੇਰੈ ਗਾੜਿ ਚਲੂਂਨ।
ਧਾਣੇਦਾਰ ਸਾਹਬ – ਠੀਕ ਹੈ । ਹੁਣ ਰਾਣੀਖੇਤ ਜਾ ਕੇ ਉੱਥੇ ਵੀ ਸਾਰੀਆਂ ਨੂੰ ਦੱਸ ਦਵੀਂ ਕਿ ਇੱਥੇ ਹੈਲਮੇਟ ਪਾ ਕੇ ਹੀ ਆਉਣ ।
ਠੀਕ ਛ । ਅਨ ਰਾਣਿਖੇਤ ਜੈਬੇਰ ਵਾਂ ਲੈ ਸਬਨਕਂ ਬਤੈ ਦਿਯੈ ਕਿ ਯਾਂ ਹੇਲਮੇਟ ਪੈਰ ਬੇਰ ਆਯ।
ਮੁੰਡਾ - ਸਰ, ਮੈਂ ਸਾਰੀਆਂ ਨੂੰ ਦੱਸਾਂਗਾ ਹੈਲਮੇਟ ਦੇ ਬਾਏ ।
ਸਰ ਮੈਂ ਸਬਨਕਂ ਬਤੂਂਨ ਹੇਲਮੇਟਾਕ ਬਾਰ ਮੇਂ ।
< Prev
Next >