ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਸਫ਼ਰ ਕਰਨ ਲਈ ਟੈਕਸੀ ਸਟੈਂਡ 'ਤੇ - 2
  • ਆਓ ਵੀਰ ਜੀ, ਕਿੱਥੇ ਜਾਣਾ ਹੈ, ਗੱਡੀ ਤਿਆਰ ਹੈ।
    ਆਔ ਦਾਜਯੂ ਕਾਂ ਜਾਂਣ ਛ, ਗਾੜਿ ਤਯਾਰ ਛ।
  • ਜਾਨਾ ਤੇ ਅਲਮੋੜਾ ਸੀ। ਤੁਸੀਂ ਜਾ ਰਹੇ ਹੋ ?
    ਜਾਂਣ ਤ ਭਾਈ ਅਲਮਾੜ ਛਿ। ਤੁਮ ਜਾਂਣੌਛਾ ਕੇ?
  • ਹਾਂ ਵੀਰੇ, ਤਿਆਰ ਹੈ, ਤਿੰਨ ਸਵਾਰਿਆਂ ਹਨ, ਤੁਹਾਨੂੰ ਮਿਲਾ ਕੇ ਚਾਰ ਹੋ ਗਈਆਂ, ਇੱਕ ਹੋਰ ਚਾਹੀਦੀ ਹੈ ਬਸ, ਫਿਰ ਅਸੀਂ ਚਲ ਪਵਾਂਗੇ।
    ਹੋਯ ਦਾਜਯੂ ਤਯਾਰ ਛ, ਤੀਨ ਸੀਟ ਛਨ, ਏਕ ਤੁਮ ਹੈ ਗਯਾ ਚਾਰ, ਐੱਕੈ ਸੀਟ ਔਰ ਚੇਂ, ਬਸ ਹਿਟ ਦਯੂਂਨ।
  • ਪੈਸੇ ਕਿੰਨੇ ਲੈ ਰਹੇ ਹੋ, ਇਹ ਵੀ ਤਾਂ ਦੱਸੋਂ ਪਹਿਲਾਂ?
    ਡਬਲ ਕਤੁ ਲੋਣੌਂ ਛਾ, ਯੋ ਲੈ ਕ ਬਤਾਔ ਪੈਲਿ?
  • ਅਰੇ ਜਿਆਦਾ ਕਿ ਲਵਾਂਗਾ, ਸਿਰਫ਼ ਦੋ ਸੌ ਰੁਪਏ ।
    ਅਰੇ ਬਾਕਿ ਜੈ ਕੇ ਲਯੁਂਨ, ਬਸ ਦਵਿ ਸੌ ਰੁਪੈਂ ਮਾਤ੍ਰ।
  • ਦੋ ਸੌ ਰੁਪਏ ਤਾਂ ਬਹੁਤ ਜਿਆਦਾ ਹੈ, ਡੇਡ ਸੌ ਰੁਪਏ ਲਵੋ।
    ਦਵਿ ਸੌ ਭੌਤ ਜਯਾਦਾ ਛਨ ਯਾਰ, ਡੇਡ ਸੌ ਲਿਯੌ ਨੈ।
  • ਤੇਲ ਮਹਿੰਗਾ ਹੋ ਗਿਆ ਹੈ ਵੀਰੇ, ਕੀ ਕਰਿਏ, ਇਸਲਈ ਦੋ ਸੌ ਹੋ ਗਿਆ ਹੈ ਕਿਰਾਇਆ। ਸਾਰੇ ਉੰਨਾਂ ਹੀ ਦੇ ਰਹੇ ਹਨ, ਪੁੱਛ ਲਵੋ।
    ਤੇਲ ਮਹਂਗ ਹੈਗੋ ਦਾਜਯੂ ਕੇ ਕਰਨੂੰ। ਯੈਕ ਲਿਜਿ ਦਵਿ ਸੌ ਹੈਗੋ ਕਿਰਾਯ। ਸਬ ਓਤੁਕੈ ਦਿਣਂਈਂ ਪੁਛਿ ਲਿਯੌ।
  • ਠੀਕ ਹੈ ਵੀਰੇ, ਜੱਦ ਸਾਰੇ ਦੋ ਸੌ ਹੀ ਦੇ ਰਹੇ ਹਨ ਤਾਂ ਮੈਂ ਵੀ ਦੇ ਦਵਾਂਗਾ, ਲੇਕਿਨ ਪਹਿਲਾਂ ਦੱਸੋ ਕਿੱਥੇ ਬੈਠਾਂ, ਅੱਗੇ ਜਂ ਪਿੱਛੇ ?
    ਠੀਕ ਛ ਭਾਈ ਜਬ ਸਬ ਦਵਿ ਸੌਈ ਦਿਣਂਈਂ ਤਾ ਦਯੂਂਨ ਮੈਂਲੇ, ਲੇਕਿਨ ਪੈਲਿ ਬਤਾਔ ਕਾਂ ਭੈਟੂਂ ਅੱਘਿਲ, ਪਿਛਾੜਿ?
  • ਜਿੱਥੇ ਤੁਹਾਡੀ ਮਰਜ਼ੀ, ਅੱਗੇ ਵੀ ਖਾਲੀ ਹੈ, ਪਿੱਛੇ ਵੀ ਖਾਲੀ ਹੈ। ਜਿੱਥੇ ਚੰਗਾ ਲੱਗੇ ਉੱਥੇ ਆਰਾਮ ਨਾਲ ਬੈਠ ਜਾਉ।
    ਜਾਂ ਤੁਮਰਿ ਇੱਛਾ ਛ। ਅਘਿਲ ਲੈ ਖਾਲਿ ਛ ਪਿਛਾੜਿ ਲੈ ਖਾਲਿ ਛ। ਜਾਂ ਭਲ ਲਾਂਗ ਵਾਂ ਭੈਟੌ ਆਰਾਮੈਲ।
  • ਜੇ ਇੰਝ ਹੀ ਹੈ ਤਾਂ ਆਗੇ ਹੀ ਬੈਠ ਜਾਂਦਾ ਹਾਂ ਕਿਉਂਕਿ ਅੱਗੇ ਠੀਕ ਰਹਿੰਦਾ ਹੈ। ਥੋੜਾ ਸੀਨ ਦਿਖਦੇ ਰਹਿੰਦੇ ਹਨ ।
    ਤਸ ਛ ਤੋ ਫਿਰ ਤ ਅਘਿਲੈ ਭੈਟੂਂ ਪੈ ਕਿਲੈ ਕਿ ਅਘਿਲ ਠੀਕ ਰੂਂ। ਮੁਂਣੀਂ ਸੀਨਵੀਨ ਦੇਖਿਨੈ ਰੁਂਨਿਂ।
  • ਆਰਾਮ ਨਾਲ ਅੱਗੇ ਬੈਠੋ ਲੇਕਿਨ ਦਾਜਯੁ ਸੀਨ ਵੇਖਦੇ ਹੋਏ ਖੋ ਨਾ ਜਾਣਾ, ਮੇਰਾ ਮਤਲਬ ਹੈ ਕਿਤੇ ਸੋ ਨਾ ਜਾਣਾ।
    ਆਰਾਮੈਲ ਭੈਟੌ ਅਘਿਲੈ ਲੇਕਿਨ ਦਾਜਯੂ ਸੀਨ ਦੇਖਣ ਮੇਂ ਕੇਂ ਹਰੈ ਜਨ ਜੈਯਾ ਮੇਰ ਮਤਲਬ ਸਿਤਿਯਾ ਜਨ ਕੇਂ।
  • ਨਹੀਂ, ਬਿਲਕੁਲ ਨਹੀਂ, ਮੈਂ ਕਿਉਂ ਸੋਵਾਂਗਾ ਅੱਗੇ ਬੈਠ ਕੇ, ਬਲਕਿ ਤੈਨੂੰ ਵੇਖਦਾ ਰਹਾਂਗਾ ਕੀ ਕਿਤੇ ਤੂੰ ਤਾਂ ਨਹੀਂ ਸੋ ਗਿਆ।
    ਨੈ ਹੋ ਕ੍ਯੁਂਹੁਂ ਸਿਤੁਂਨ ਅਘਿਲ ਭੈਟ ਬੇਰ, ਉਲਟ ਤੁਮਨਕਂ ਜੈ ਦੇਖਨੈ ਰੁਂਨ ਕਿ ਤੁਮਨਕਂ ਨੀਨ ਤ ਨਿਂ ਉਂਣੈਂ।
  • ਤੁਸੀਂ ਤਾਂ ਸਮਝਦਾਰ ਲੱਗ ਰਹੇ ਹੋ। ਇਹ ਬੈਗ ਮੈਨੂੰ ਦੇ ਦਵੋ, ਪਿੱਛੇ ਡਿੱਕੀ ਵਿੱਚ ਰੱਖ ਦਿੰਦਾ ਹਾਂ, ਇੱਥੇ ਪਰੇਸ਼ਾਨੀ ਹੋਵੇਗੀ ।
    ਤੁਮ ਤ ਸਮਝਦਾਰ ਲਾਹਣੌਂ ਛਾ। ਤੌ ਬੈਗ ਮਕਂ ਦਿ ਦਿਯੌ ਪਿਛਾੜਿ ਡਿੱਗੀ ਮੇਂ ਧਰ ਦਯੁਂ, ਤਾਂ ਅਸਜ ਹੋਲਿ ।
  • ਰੱਖ ਦਿਓ ਪਿੱਛੇ ਲੇਕਿਨ ਆਰਾਮ ਨਾਲ ਰੱਖਣਾ
    ਧਰ ਦਿਯੌ ਪਿਛਾੜਿ ਲੇਕਿਨ ਜਰਾ ਆਰਾਮੈਲ ਧਰਿਯਾ
  • ਕਿਓਂ ਇਹੋ ਜਿਹਾ ਕੀ ਹੈ ਇਸਦੇ ਵਿੱਚ ਆਰਾਮ ਨਾਲ ਰੱਖਣ ਵਾਲਾ ?
    ਕਿਲੈ ਕੇ ਛ ਯਮੇਂ ਆਰਾਮੈਲ ਧਰਣਿਂ ਲੈਕ?
  • ਅਰੇ ਯਾਰ ਮਿਠਾਈ ਰੱਖੀ ਹੈ, ਕਿਤੇ ਦੱਬ ਨਾ ਜਾਵੇ ਇਸਲਈ ਕਹਿ ਰਿਹਾ ਹਾਂ। ਹੁਨ ਛੇਤੀ ਚੱਲੋ, ਸਵਾਰੀਆਂ ਤਾਂ ਪੁਰੀਆਂ ਹੋ ਗਈਆਂ ਹਨ। ਭੁੱਖ ਵੀ ਬਹੁਤ ਲੱਗ ਰਹੀ ਹੈ, ਗਰੰਪਾਣੀ ਤੇ ਰੁਕ ਕੇ ਕੁਝ ਖਾ ਪੀ ਲਿਆ ਜਾਵੇ।
    ਅਰੇ ਯਾਰ ਮਿਠੈ ਧਰਿ ਰਾਖਿ। ਪਚਕਿ ਜਾਲਿ ਕੇਂ ਤਬ ਕੂਂਣ੍ਯੂਂ। ਅਬ ਹਿਟੌ ਫਟਾਫਟ ਸੀਟ ਪੁਰਿ ਤ ਹੈਗਈਂ ਤੁਮਰਿ। ਭੂਕ ਲੈ ਲਾਗਣੈਂ, ਗਰਮਪਾਂਣਿਂ ਮੇਂ ਰੁਕ ਬੇਰ ਖਾਂਣਪਿਂਣ ਕਰਿ ਜਾਲ।
  • ਚੱਲ ਰਿਹਾ ਹਾਂ ਵੀਰ ਜੀ, ਬਸ ਦੀ ਯਤਰਾ ਹੈ, ਸਭ ਚੀਜਾਂ ਵੇਖਣਿਆਂ ਪੈਂਦਿਆਂ ਹਨ, ਅੱਗੇ ਪਹਾੜ ਦਾ ਸਫਰ ਹੈ।
    ਹਿਟਣਂਯੂਂ ਦਾਦੀ, ਗਾੜਿਕ ਮਾਮੁਲ ਛ ਸਬ ਚੀਜ ਦੇਖਂਣ ਪੜਨਿਂ, ਅਘਿਲਕੈ ਪਹਾੜੌਕ ਸਫਰ ਛ।