ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਮੰਦਰ ਵਿੱਚ
  • ਜੈ ਹੋ ਪਰਮੇਸ਼ਵਰ, ਜੈ ਹੋ ਗੋਲਜ੍ਯੂ
    ਜੈ ਹੋ ਪਰਮਸ਼ਵਰਾ, ਜੈ ਹੋ ਗੋਲਜਯੁ ਤੁਮਰਿ ।
  • ਨਮਸਕਾਰ ਪੰਡਿਤ ਜੀ।
    ਪੰਡਿਤ ਜਯੁ ਪੈਲਾਗ
  • ਆਸ਼ੀਰਵਾਦ ਜਜਮਾਨ। ਕਿੱਥੋਂ ਆਏ ਹੋ ?
    ਆਸ਼ੀਰਵਾਦ ਜਜਮਾਨ । ਕਾਂ ਬਟਿ ਆਛਾ?
  • ਪੰਡਿਤ ਜੀ ਅਸੀਂ ਤਾਂ ਇੱਥੋਂ ਹੀ ਅਲਮੋੜਾ ਤੋਂ ਆਏ ਹੋਏ ਹਾਂ ।
    ਓਅੰਡਿਤ ਜਯੂ ਹਮ ਤ ਯੇਂ ਅਲਮਾੜ ਬਟਿ ਏ ਰਯਾਂ ।
  • ਅਲਮੋੜਾ ਵਿੱਚ ਕਿੱਥੇ ਰਹਿੰਦੇ ਹੋ ?
    ਕੋ ਜਾਗ ਰੂਂਛਾ ਅਲਮਾੜ ਮੇਂ ?
  • ਅਸੀਂ ਤਾਂ ਅਲਮੋੜਾ ਵਿੱਚ ਜਾਖਨਦੇਵਿ ਵਿਖੇ ਰਹਿੰਦੇ ਹਾਂ ।
    ਹਮ ਤ ਜਾਖਨਦੇਵਿ ਮੇਂ ਰੁਂਨੂੱ ਅਲਮਾੜ ਮੇਂ ।
  • ਉੱਥੇ ਕੀ ਕਰਦੇ ਹੋ ?
    ਕੇ ਕਰਛਾ ਵਾਂ ?
  • ਮੈਂ ਬਿਜਲੀ ਵਿਭਾਗ ਵਿੱਚ ਹਾਂ । ਕਿੰਨੇ ਦਿਨਾਂ ਤੋਂ ਆਉਣ ਦਾ ਸੋਚ ਰਿਹਾ ਸੀ। ਅੱਜ ਬੜੀ ਮੁਸ਼ਕਲ ਨਾਲ ਬਣਿਆ ਹੈ ਪ੍ਰੋਗ੍ਰਾਮ ।
    ਬਿਜਲੀ ਵਿਭਾਗ ਮੇਂ ਛੁਂ । ਕਤੁ ਦਿਨ ਬਟਿ ਊਂਣੈ ਸੋਚਣੌਂ ਛਯਾਂ ਆਜ ਬੜ ਸਕੌ ਪ੍ਰੋਗ੍ਰਾਮ ਧੋ ਧੋ ।
  • ਚੰਗਾ ਕੀਤਾ ਆ ਗਏ, ਉੰਝ ਵੀ ਜੱਦ ਰੱਬ ਦੀ ਮਰਜ਼ੀ ਹੁੰਦੀ ਹੈ ਉਦੋਂ ਹੀ ਇੰਸਾਨ ਪਹੁੰਚ ਸਕਦਾ ਹੈ ।
    ਭਲ ਕਰੌ ਏਗੋਛਾ, ਓਸਿਕ ਲੈ ਜਬ ਈਸ਼ਟੈਕ ਹੁਕੁਮ ਹੂਂ ਤਬੈ ਆਦਿਮ ਪੁਜਿ ਸਕਂ ।
  • ਪੰਡਿਤ ਜੀ ਫਿਰ ਤੁਸੀਂ ਪੂਜਾ ਕਰਵਾ ਦਿਓ, ਕੁਝ ਸਮਾਨ ਤਾਂ ਅਸੀਂ ਘਰੋਂ ਹੀ ਲਿਆਏ ਹਾਂ । ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਤੁਅਸੀਂ ਦੱਸ ਦੇਣਾ ।
    ਪੰਡਿਤ ਜਯੂ ਪੈ ਅਪੁਂ ਪੁਜ ਕਰੈ ਦੇਲਾ, ਕੁੱਚ ਸਮਾਨ ਤ ਹਮ ਘਰੈ ਬੈ ਲੈ ਰਯਾਂ। ਜੇ ਕਮੀਬੇਸਿ ਛ ਅਪੂਂ ਬਤੈ ਦਿਯੌ।
  • ਹਾਂ ਹਾਂ, ਸਮਾਨ ਤਾਂ ਦਿਖਾਉ ਮੈਨੂੰ, ਕੀ ਕੀ ਲਿਆਏ ਹੋ। ਸਮਾਨ ਤਾਂ ਸਾਰਾ ਹੀ ਹੈ। ਇੱਕ ਘੰਟੀ ਤੇ ਇੱਕ ਨਾਰਿਯਲ ਵੀ ਲੈ ਆਉ ਬਾਹਰੋਂ ਦੁਕਾਨ ਤੋਂ । ਬਸ ਫਿਸ ਪੂਜਾ ਸ਼ੁਰੂ ਕਰ ਦਿੰਦੇ ਹਾਂ । ਜਾਓ ਤੁਸੀਂ ਸਮਾਨ ਲੈ ਆਓ।
    ਹੋਏ ਹੋਏ, ਦੇਖਾਔ ਧਂ ਸਮਾਨ ਮਕਂ, ਕੇ ਕੇ ਲੈ ਰੌਛਾ। ਸਮਾਨ ਸਬੈ ਲੈ ਰੌਛਾ । ਏਕ ਘਾਂਟ ਭੈ ਔਰ ਏਕ ਨਾਰਿਯਲ ਭੈ ਲੋਯਾਔ ਭਰੈ ਦੁਕਾਨ ਬਟਿ । ਬਸ ਫਿਰ ਸ਼ੁਰੂ ਕਰ ਦਿਨੁਂ ਪੁਜ । ਜਾਔ ਤੁਮ ਲਿਯਾਔ ਸਮਾਨ।
  • ਲਵੋ ਪੰਡਿਤ ਜੀ ਮੈਂ ਇੱਕ ਘੰਟੀ ਅਤੇ ਇੱਕ ਨਾਰਿਯਲ ਵੀ ਲੈ ਆਈਆ ਹਾਂ। ਅਤੇ ਹੋਰ ਕੁਝ ਤਾਂ ਨਹੀਂ ਚਾਹੀਦਾ ?
    ਲਿਯੌ ਪੰਡਿਤ ਜਯੂ ਏਕ ਘਾਂਟ ਔਰ ਏਕ ਨਾਰਿਯਲ ਭੈ ਲਿ ਏਯੂਂ ਮੈਂ । ਔਰ ਤ ਕੇ ਨਿ ਚੈਂਨ ?
  • ਨਹੀਂ ਨਹੀਂ ਹੋਰ ਕੁਝ ਨਹੀਂ ਚਾਹੀਦਾ। ਬਾਕਿ ਜੋ ਕਮੀ-ਪੇਸ਼ੀ ਹੋਵੇਗੀ ਮੈਂ ਪੂਰੀ ਕਰ ਦਵਾਂਗਾ ਇੱਥੋਂ । ਤੁਸੀਂ ਮੁੰਹ ਹੱਥ ਧਜੋ ਆਓ ਹੁਣ ।
    ਨੈ ਨੈ ਔਰ ਕੇ ਨਿ ਚੈਂਨ । ਬਾਕਿ ਜੇ ਕਮੀਬੇਸਿ ਹੋਲਿ ਮੈਂ ਪੁਰ ਕਰਿ ਦਯੂਂਨ ਯਾਂ ਬਟਿ । ਤੁਮ ਹਾਤਮੂਂਖ ਧਵੇ ਆਔ ਪੈ ।
  • ਲਕਿਨ ਪੰਡਿਤ ਜੀ ਪੂਜਾ ਚੰਗੀ ਤਰ੍ਹਾਂ ਕਵਰਾ ਦੇਣਾ। ਸਨੂੰ ਕੋਈ ਛੇਤੀ ਨਹੀਂ ਹੈ । ਆਰਾਮ ਨਾਲ ਕਰਵਾਉ ।
    ਪੰਡਿਤ ਜਯੁ ਪੁਜ ਮਾਤਰੈ ਭਲੀਕੈ ਕਰੈ ਦਿਯਾ । ਹਮਨਕਂ ਜਲਦੀ ਨਹਾਂ । ਆਰਾਮੈਲ ਕਰਾਔ।
  • ਠੀ ਹੈ । ਤੁਸੀਂ ਇਸ ਪਾਸੇ ਆਪਣੀ ਵੋਹਟੀ ਨਾਲ ਬੈਠੋ। ਬੱਚਿਆਂ ਨੂੰ ਇਸ ਪਾਸੇ ਬੈਠਾ ਦਿਓ। ਹੱਥ ਵਿੱਚ ਪਾਣੀ ਲਵੋ ।
    ਠੀਕ ਛ। ਭੈਟੌ ਤੁਮ ਇਤਰਬੈ ਅੱਪਿਣਂ ਸੇਂਣੀ ਦਗਾੜ । ਨਾਨਤਿਨਨ ਕਂ ਯੋ ਸਾਇਡ ਮੇਂ ਭੈਟੈ ਦਿਯੌ । ਹਾਤ ਮੇਂ ਜਲ ਲਿਯੌ ।
  • ਸੰਕਲਪ ਕਰੋ । ਔਮ .............।
    ਸਂਕਲਪਕਰੌ । ਔਮ .............।
  • ਚਲੋ ਪੂਜਾ ਪੂਰੀ ਹੋ ਗਈ, ਹੁਣ ਤੁਸੀਂ ਪ੍ਰਣਾਮ ਕਰਕੇ ਤਿੰਨ ਵਾਰ ਪਰਿਕਰਮਾ ਕਰ ਲਵੋ ਵੱਥ ਜੋੜ ਕੇ ।
    ਚਲੋ ਪੁਜ ਸਂਪੰਨ ਹੈਗੇ ਅਬ ਤੁਮ ਪ੍ਰਣਾਮ ਕਰ ਬੇਰ ਤੀਨ ਬਾਰ ਪਰਿਕ੍ਰਮਾ ਕਰ ਲਿਯੌ ਹਾਤ ਜੋੜ ਬੇਰ।
  • ਹੋ ਗਈ ਪਰਿਕਰਮਾ ਪੂਰੀ । ਹੁਣ ਚਰਣਾਮਰਿਤ ਲਵੋ ਅਤੇ ਬੱਚਿਆਂ ਨੂੰ ਵੀ ਬੁਲਾਓ ।
    ਹੈਗੇ ਪਰਿਕ੍ਰਮਾ ਪੁਰਿ। ਅਬ ਚਣਾਮਿਰਤ ਲੋਯੌ ਔਰ ਨਾਨਤਿਨਨ ਲਂ ਲੈ ਬੁਲਾਔ ।
  • ਲੋ ਜਜਮਾਨ, ਪੂਜਾਪਾਠ ਹੋ ਗਈ ਪੂਰੀ। ਇਸ ਥੈਲੀ ਵਿੱਚ ਮੈਂ ਪ੍ਰਸਾਦ ਵੀ ਤੇ ਅਸ਼ੀਸ਼ ਵੀ ਦੇ ਰੱਖਿਆ ਹੈ । ਇਸ ਘੰਟੀ ਨੂੰ ਹੁਣ ਮੰਦਰ ਵਿੱਚ ਕਿਤੇ ਵੀ ਬੰਨ ਦਿਓ। ਜਯ ਹੋ ਇਸ਼ਟਦੇਵ, ਇਹਨਾਂ ਦਾ ਭਲਾ ਕਰਨਾ। ਪਰਿਵਾਰ ਵਿੱਚ ਧਨ-ਦੌਲਤ, ਸੁਖ ਸ਼ਾਂਤਿ ਬਣਾਏ ਰੱਖਣਾ । ਤੁਹਾਡੀ ਕਿਰਪਾ ਨਾਲ ਇਹਨਾਂ ਦੀ ਪੂਜਾ ਪੀਰੀ ਹੋ ਗਈ ਹੈ । ਜੈ ਹੋ ਭਗਵਾਨ । ਜੈ ਹੋ ਗੋਲ ਜੀ।
    ਲਿਯੌ ਜਜਮਾਨ, ਪੁਜਪਾਤਿ ਹੈਗੇ ਸਂਪੰਨ। ਯੋ ਥੈਲਿਮ ਮੈਂਲ ਪਰਸਾਦ ਭੈ ਅਸੀਕ ਭੈ ਧਰਿ ਹਯੈਲਿ। ਤੌ ਘਾਂਟ ਕਂ ਅਬ ਕੱਲੈਈ ਬਾਦਿ ਦਿਯੌ ਮਂਦਿਰ ਮੇਂ ਕੇਂ। ਜੈ ਹੋ ਈਸ਼ਟਾ ਈਨੈਰ ਭਲ ਕਰਿਯਾ। ਪਰਿਵਾਰ ਮੇਂ ਧਨਧਾਨਯ, ਸੁਖ ਸ਼ਾਂਤਿ ਬਣੈ ਰਾਖਯਾ । ਤੁਮਰਿ ਕਿਰਪਾਲ ਇੰਨਿ ਪੁਜਪਾਤਿ ਸਂਪੰਨ ਹੈਗੇ। ਜੈ ਹੋ ਭਗਵਾੰ। ਜੈ ਹੋ ਗੋਲ ਜਯੁ।
  • ਪੰਡਿਤ ਜੀ, ਹੁਣ ਪੂਜਾ ਤੁਹਾਡੀ ਕਿਰਪਾ ਨਾਲ ਹੋਈ ਹੈ। ਸਾਡੇ ਵੱਲੋਂ ਇਹ ਛੋਟੀ ਦਕਸ਼ਿਨਾ ਕਬੂਲ ਕਰੋ, ਭਾਵੇਂ ਥੋੜੀ ਬਹੁਤ ਜਿੰਨੀ ਵੀ ਹੈ। ਹੁਣੇ ਜ਼ਰਾ ਹੱਥ ਟਾਇਟ ਚੱਲ ਰਿਹਾ ਹੈ। ਫਿਰ ਜਦੋਂ ਵੀ ਤੁਸੀਂ ਆਵਾਂਗੇ, ਤੁਹਾਡੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇਗੀ। ਬੁਰਾ ਨਾ ਮੰਨੋ। ਸਾਡੇ ਤਾਂ ਸਿਰਫ਼ ਤੁਸੀਂ ਹੀ ਹੋ ਲੋੜ ਵੇਲੇ ਕੰਮ ਚਲਾਉਣ ਵਾਲੇ ।
    ਪਂਡਿਤ ਜ੍ਯੂ ਅਬ ਅਪੂਂ ਕਿਰਪਾਲ ਪੁਜ ਤ ਹੈਗੇ। ਯੋ ਹਮ ਲੋਗ ਨੈਂ ਤਰਬੈ ਨਾਨਿਨਾਨਿ ਦਕਸ਼ਿਣਾ ਸ੍ਵੀਕਾਰ ਕਰੌ ਥੋੜਿ ਭੌਤ ਜਤੁਕ ਲੈ ਛ। ਐਲ ਜਰਾ ਹਾਤ ਤਾਇਟ ਚਲ ਰੌ। ਫਿਰ ਜਬ ਕਭੈ ਊਂਨ ਤਬ ਤੁਮਰਿ ਭਲੀਕੈ ਸੇਵਾ ਕਰਿ ਜਾਲਿ। ਨਕ ਜਨ ਮਾਨਿਯਾ। ਹਮਾਰ ਤ ਜਸ ਲੈ ਭਯਾ ਅਪੁਂਈ ਭਯਾ ਟੈਮ ਬੇ ਟੈਮ ਕਾਮ ਚਲੂਂਣੀਂ ।
  • ਅਰੇ ਜਜਮਾਨ ਜੋ ਦੇ ਦਵੋਗੇ ਉਹ ਲੈ ਲਵਾਂਗਾ । ਇਹੋ ਜਿਹੀ ਕੋਈ ਫਿਕਰ ਨਾ ਕਰੋ। ਪੈਸਾ ਸਭ ਕੁਝ ਨਹੀਂ ਹੁੰਦਾ, ਆਦਮੀ ਦਾ ਪਿਆਰ ਸਭ ਤੋਂ ਵੱਢੀ ਚੀਜ਼ ਹੈ। ਤੁਸੀਂ ਇੰਨੇ ਭਰੋਸੇ ਦੇ ਨਾਲ ਆਉਂਦੇ ਹੋ ਮੇਰੇ ਕੋਲ, ਇੱਥੇ ਇਜੋ ਜਿਹਾ ਕੁਝ ਨਹੀਂ ਹੋਈਆ। ਤੁਸੀਂ ਹੁਣ ਸਾਡਾ ਪਰਿਵਾਰ ਬਣ ਗਏ ਹੋ। ਬਸ ਤੁਹਾਡਾ ਭਲਾ ਹੋਣਾ ਚਾਹੀਦਾ ਹੈ । ਸਭ ਨੂੰ ਦੇਣ ਵਾਲਾ ਇਹ ਪਰਮੇਸ਼ਵਰ ਹੈ, ਸਾਨੂੰ ਵੀ ਇਹਨਾਂ ਦਾ ਹੀ ਆਸਰਾ ਹੈ। ਅਸੀਂ ਤੇ ਇਹਨਾਂ ਦੇ ਸੇਵਕ ਹਾਂ।
    ਅਰੇ ਜਜਮਾਨ ਜੇ ਦਿ ਦੇਲਾਓ ਲਿ ਲ੍ਯੂਂੰ। ਤਸ ਕੇ ਫਿਕਰ ਨਿ ਕਰੌ। ਡਬਲੈ ਜੈ ਕੇ ਹੁਂ ਸਬ, ਆਦਿਮੀ ਪਯਾਰ ਸਬਨ ਹੈ ਟੁਲਿ ਚੀਜ ਛ। ਤੁਮ ਇਤੁ ਭੋਸੈਲ ਊਂਛਾ ਮਯਾਰ ਪਾਸ, ਤਸ ਕੇ ਨਿ ਭੈ ਯਾਂ। ਤੁਮ ਹਮਾਰ ਰੋਜੈਕਾ ਭਯਾ। ਬਸ ਤੁਮਰ ਭਲ ਹੈਈ ਚੈਂ। ਸਬਨ ਕਂ ਦਿਣਿ ਵਾਲ ਯੋਈ ਪਰਮੇਸ਼ਵਰ ਛਨ, ਇਨਰੈ ਆਸੌਰ ਹਮਨਕਂ ਲੈ ਛ। ਹਮ ਤ ਇਨਾਰ ਸੇਵਕ ਭਯਾਂ।
  • ਚਲਦੇ ਹਾਂ ਫਿਰ ਪੰਡਿਤ ਜੀ । ਫਿਰ ਮੁੜ ਦਰਸ਼ਨ ਕਰਾਂਗੇ । ਅਸੀਂ ਤੇ ਆਉਂਦੇ ਰਹਿਣੇ ਹਾਂ ਇੱਥੇ ।
    ਹਿਟਨੁਂ ਪੈ ਏਲ ਪਂਡਿਤ ਜਯੂ। ਫਿਰ ਕਭਣਿ ਦਰਸ਼ਨ ਕਰੂਂੰ। ਹਮ ਤ ਊਂਣੈਂ ਰੂਂਨੂ ਯਾਂ।
  • ਹਾ& ਹਾਂ ਕਿਉਂ ਨਹੀਂ । ਆਉਣਾ ਮੁੜ ਆਉਣਾ। ਆਸ਼ੀਰਵਾਦ ।
    ਹੋਯ ਹੋਯ ਕਿਲੈ ਨੈ। ਆਯਾ ਫਿਰ ਆਯਾ। ਆਸ਼ੀਰਵਾਦ ।