ਪੰਜਾਬੀ ਭਾਸ਼ਾ | ਕੁਮਾਓਨੀ ਭਾਸ਼ਾ |
ਮੈਂ ਸਕੂਲ ਜਾੰਦਾ ਹਾਂ |
ਮੈਂ ਸਕੂਲ ਜਾਂ |
ਮੈਂ ਸਕੂਲ ਜਾ ਰਿਹਾ ਹਾਂ |
ਮੈਂ ਸਕੂਲ ਜਾਂਣਯੂਂ |
ਮੈਂ ਸਕੂਲ ਜਾ ਰਿਹਾ ਹੋਵਾਂਗਾ |
ਮੈਂ ਸਕੂਲ ਜਾਂਣੈਂ ਹੁਨੈਲਯੁਂ |
ਮੈਂ ਸਕੂਲ ਗਿਆ |
ਮੈਂ ਸਕੂਲ ਗਯੁਂ |
ਮੈਂ ਸਕੂਲ ਹੋ ਆਈਆ |
ਮੈਂ ਸਕੂਲ ਜੈ ਏ ਗਯੁਂ |
ਮੈਂ ਸਕੂਲ ਹੋ ਆਈਆ ਸੀ |
ਮੈਂ ਸਕੂਲ ਜੈ ਏ ਛਯੂਂ |
ਮੈਂ ਸਕੂਲ ਚਲਾ ਗਿਆ ਸੀ |
ਮੈਂ ਸਕੂਲ ਨਹੈ ਗੇ ਛਯੂਂ |
ਮੈਂ ਸਕੂਲ ਜਾ ਰਿਹਾ ਸੀ |
ਮੈਂ ਸਕੂਲ ਜਾਂਣੈਂ ਛਯੂਂ |
ਮੈਂ ਸਕੂਲ ਚਲਾ ਗਿਆ ਹੋਵਾਂਗਾ |
ਮੈਂ ਸਕੂਲ ਨਹੈ ਗੇ ਹੁਨੈਲਯੂਂ |
ਤੂੰ ਆਉੰਦਾ ਤਾਂ ਮੈਂ ਸਕੂਲ ਜਾੰਦਾ |
ਤੂ ਊਂਨੈ ਤ ਮੈਂ ਸਕੂਲ ਜਾਂਨਯੂਂ |
ਮੈਂ ਸਕੂਲ ਜਾਵਾਂਗਾ |
ਮੈਂ ਸਕੂਲ ਜੂਂਨ |
ਮੈਂ ਸਕੂਲ ਜਾ ਸਕਦਾ ਹਾਂ |
ਮੈਂ ਸਕੂਲ ਜੈ ਸਕੁਂ |
ਤੁਸੀਂ ਆਉਗੇ ਤਾਂ ਮੈਂ ਸਕੂਲ ਜਾਵਾਂਗਾ |
ਤੁਮ ਆਲਾ ਤ ਮੈਂ ਸਕੂਲ ਜੂਂਨ |