ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਨਾਮਕਰਨ ਦੇ ਸੱਦੇ ਵਿੱਚ
  • ਸਤ ਸ਼੍ਰੀ ਅਕਾਲ ਵੀਰ ਜੀ ।
    ਨਮਸਕਾਰ ਹੋ ਦਦਾ ।
  • ਸਤ ਸ਼੍ਰੀ ਅਕਾਲ ਵੀਰੇ । ਆਓ ਆਓ ਬੈਠੋ, ਇੱਥੇ ਆਓ ਪੱਖੇ ਦੀ ਹਵਾ ਥੇੱਲੇ ।
    ਨਮਸਕਾਰ ਭੈ। ਆਔ, ਆਔ ਭੈਟੌ, ਯਾਂ ਆਔ ਪਂਖੈ ਹਾਵ ਮੇਂ।
  • ਹੋਰ ਵੀਰੇ ਹੋ ਗਿਆ ਬੱਚੇ ਦਾ ਨਾਮਕਰਨ ।
    ਔਰ ਦਦਾ, ਹੈ ਗੋ ਨਾਮਕੰਦ ਭੌਕ।
  • ਨਹੀਂ ਯਾਰ ਹਲੇ ਪੂਜਾ ਪਾਠ ਦਾ ਪ੍ਰੋਗ੍ਰਾਮ ਚੱਲ ਰਿਹਾ ਹੈ । ਹਲੇ ਥੋੜੀ ਦੇ ਹੈ ।
    ਨੈ ਯਾਰ ਆਇ ਚਲਿ ਰੌ ਕਾਰਯਕ੍ਰਮ ਪੁਜਪਾਠੌਕ । ਆਇ ਦੇਰ ਛ ਮੁਂਣਿਂ ।
  • ਕਿਉਂ ਕੀ ਗੱਲ ਹੋ ਗਈ, ਹੁਣ ਤੇ ਦੁਪਹਿਰ ਹੋਣ ਵਾਲੀ ਹੈ, ਨਾੰਕਰਨ ਤਾਂ ਸਵੇਰੇ ਹੀ ਹੋ ਜਾਣਾ ਚਾਹੀਦਾ ਸੀ ।
    ਕਿਲੈ ਕੇ ਬਾਤ, ਅਬ ਦੋਪਹਰ ਹੈਜਾਂ ਨਾਮਕੰਦ ਰੱਤੈਈ ਨਿਪਟ ਜਾਂਣ ਚੇਂਛੀ।
  • ਅਰੇ ਕੀ ਦੱਸਾਂ ਵੀਰੇ, ਜੱਦ ਗੱਲ ਤੁਹਾਡੇ ਵੱਸ ਵਿੱਚ ਨਾ ਹੋਵੇ ਤਾਂ ਇੰਝ ਹੀ ਹੁੰਦਾ ਹੈ। ਸਾਡੇ ਹੱਥ ਹੁੰਦਾ ਤਾਂ ਸਵੇਰੇ ਹੀ ਕਰ ਦਿੰਦੇ । ਪੰਡਿਤ ਜੀ ਨੇ ਕੱਲ੍ਹ ਕਿਹਾ ਸੀ ਕਿ ਉਹ ਸਵੇਰੇ ਸੱਤ ਵਜੇ ਆਉਣਗੇ ਪਰ ਕੋਈ ਜ਼ਰੂਰੀ ਕੰਮ ਹੋਣਾ ਸੀ, ਇਸ ਲਈ ਜਦੋਂ ਉਹ ਇੱਥੇ ਆਏ ਤਾਂ ਸਾਢੇ ਨੌ ਵੱਜ ਚੁੱਕੇ ਸਨ। ਜ਼ਰੂਰੀ ਕੰਮ ਹੋਣ ਕਾਰਨ ਉਹ ਸਵੇਰੇ ਸਾਢੇ ਨੌ ਵਜੇ ਇਥੇ ਪੁੱਜੇ ਸੀ।
    ਅਰੇ ਕੇ ਬਤੂਂ ਭਾਈ, ਯੱਸੈ ਹੁਂ ਦੁਹਾਰੈ ਹਾਤੈਕਿ ਬਾਤੌਕ। ਅਪਂਣ ਹਾਤੌਕ ਹੁਂਨੁਂ, ਰੱਤੈਊ ਕਰ ਦਿਨਾ। ਪਂਡਿਤ ਜਯੂ ਬੈ ਕਈ ਭੈ ਮੈਂ ਰੱਤੈ ਸਾਤ ਬਾਜਿ ਏ ਜੂਂਨ ਲੇਕਿਨ ਕੇ ਕਾਮ ਪੜਗੋ ਜਰੂਰੀ ਉਨਨਕਂ ਤੋ ਸਾਡ ਨੌ ਬਾਜਿ ਪੁਜਿਂ ਯਾਂ। ਚਲੋ।
  • ਚੰਗਾ, ਪੰਡਿਤ ਜੀ ਦੇਰ ਨਾਲ ਆਏ, ਨਹੀਂ ਤਾਂ ਇਸ ਸਮੇਂ ਤੱਕ ਇਹ ਕੰਮ ਹੋ ਜਾਣਾ ਚਾਹੀਦਾ ਸੀ। ਹੋ ਸਕਦਾ ਹੈ ਕਿ ਕਿਸੇ ਜ਼ਰੂਰੀ ਕੰਮ ਕਾਰਨ ਉਹ ਸਮੇਂ ਸਿਰ ਨਾ ਆ ਪਾਏ ਹੋਣ, ਹਰ ਕਿਸੇ ਦੀ ਆਪਣੀ ਮਜਬੂਰੀ ਹੁੰਦੀ ਹੈ। ਫਿਰ ਵੀ, ਇਹ ਚੰਗੀ ਗੱਲ ਹੈ ਕਿ ਉਹ ਇੱਥੇ ਆ ਗਏ ਹਨ।
    ਅੱਛਾ ਪਂਡਿਤ ਜਯੂਈ ਦੇਰ ਮੇਂ ਏਈਂ, ਤਬੈ ਮੈਂ ਕੂਂ ਏਲ ਜਾਂਲੈ ਤ ਹੈ ਜਾਂਣ ਚੇਂਛਿ। ਕੇ ਜਰੂਰੀ ਕਾਮ ਪੜਗੇ ਹੁਨੌਲ, ਸਬਨੈਂਕਿ ਅਪਂਣਿ ਅਪਂਣਿ ਮਜਬੂਰੀ ਭੈ। ਫਿਰ ਟੈਮੈਲ ਏ ਗਈਂ ਭਲ ਭੈ ।
  • ਤੁਸੀਂ ਜਰਾ ਬੈਠੋ, ਮੈਂ ਜਰਾ ਵੇਖ ਕੇ ਆਉਂਦਾ ਹਾਂ ਕਿ ਕੇ ਦੇਖਾਂਗਾ, ਅੰਦਰ ਕੀ ਹੋ ਰਿਹਾ ਹੈ। ਹੋ ਗਿਆ ਹੈ ਜਾਂ ਸਮਾਂ ਲੱਗੇਗਾ।
    ਤੁਮ ਭੌਟੌ ਮੈਂ ਜਰਾ ਬੇਰ ਉਂ ਭਿਤੇਰ ਕੇ ਹੁਂਣੌਂ। ਹੈਗੌ ਯਾ ਆਇ ਦੇਰ ਛ।
  • ਹਾਂ ਹਾਂ, ਵੇਖ ਕੇ ਤਾਂ ਆਓ ਕੀ ਹੋ ਰਿਹਾ ਹੈ। ਜੇ ਦੇਰ ਹੁੰਦੀ ਹੋਵੇ ਤਾਂ ਉਦੋਂ ਤੱਕ ਚਾਹ ਦਾ ਇੱਕ ਘੁੱਟ ਹੀ ਲੈ ਲੈਣਾ ਚਾਹੀਦਾ ਹੈ ।
    ਹੋਯ ਹੋਯ ਦੇਖਿ ਬੇਰ ਆਔ ਧਂ, ਕੇ ਹੁਂਣੌਂ । ਦੇਰ ਛ ਤ ਤਬ ਤਕ ਮੁਂਣਿਂ ਚਹਾ ਘੁਟੁਕ ਲਗੈਲਹਿ ਜਾਔ ।
  • ਹੋ ਗਿਆ ਨਾਮਕਰਨ ਹੋ ਗਿਆ। ਚਲੋ ਇੱਕ ਕੰਮ ਤਾਂ ਪੂਰਾ ਹੋ ਗਿਆ ।
    ਹੈਗੌ ਹੋ ਨਾਮਕੰਦ ਹੈਗੌ । ਚਲੋ ਏਕ ਕਾਮ ਪੁਰਿ ਗੋ ਭਾਰਿ ।
  • ਵੀਰ ਜੀ, ਬੱਚੇ ਦਾ ਨਾਂ ਕੀ ਹੈ ?
    ਕੇ ਨਾਮ ਪੜੌ ਦਾਦੀ ਭੌਕ।
  • ਚੰਦਨ ਨਾਮ ਰੱਖਿਆ ਹੈ ਯਾਰ । ਚੰਗਾ ਹੈ ਨਾ, ਕੀ ਕਹਿੰਦੇ ਹੋ ।
    ਚੰਦਨ ਨਾਮ ਪੜ ਰੌ ਯਾਰ। ਭਲ ਛ ਨੈ, ਕਸ ਕੂਂਛਾ ।
  • ਨਾਂ ਤਾਂ ਬਹੁਤ ਹੀ ਖੁਸ਼ਬੂਦਾਰ ਰੱਖਿਆ ਹੈ, ਵੱਡਾ ਹੋ ਕੇ ਵੀ ਚੰਦਨ ਵਰਗੀ ਖੁਸ਼ਬੂ ਫੈਲਾਏਗਾ ਆਪਣੇ ਕਰਮਾਂ ਨਾਲ। ਨਾਂ ਤੇ ਬਹੁਤ ਵੱਧਿਆ ਹੈ, ਮੈਂ ਜਰਾ ਪਿਠਯਾ (ਤਿਲਕ) ਲਗਾ ਆਵਾਂ ਚੰਦਨ ਨੂੰ ।
    ਨਾਮ ਤ ਭੌਤੈ ਖੁਸ਼ਬੂਦਾਰ ਛ ਦਾਜਯੂ, ਠੁਲ ਹੈਬੇਰ ਲੈ ਚੰਦਨ ਜਸਿ ਖੁਸ਼ਬੂ ਫੈਲਾਔ ਅਪਂਣ ਕਰਮ ਨੈਲ ਤਬ ਬਾਤ ਹੋਲਿ । ਨਾਮ ਤ ਭੌਤੇ ਭਲ ਛ ਮੈਂਲੈ ਜਰਾ ਪਿਠਯਾ ਲਗੈ ਉਂ ਚੰਦਨ ਕਂ।
  • ਹਾਂ ਪਿਠਯਾ (ਤਿਕਲ) ਲਗਾ ਆਉ, ਮੈਂ ਜਰਾ ਖਾਣ-ਪੀਣ ਦਾ ਇੰਤੇਜ਼ਾਮ ਵੇਖਦਾ ਹਾਂ, ਵੈਸੇ ਤਾਂ ਤਿਆਰ ਹੋ ਹੀ ਗਿਆ ਹੋਵੇਗਾ ।
    ਹੋਯ ਪਿਟਯਾ ਲਗੈ ਆਔ, ਮੈਂ ਜਰਾ ਖਾਂਣਪਿਂਣੌਕ ਹਿਸਾਬ ਕਿਤਾਬ ਦੇਖਨੂੱ, ਓਸਿਕ ਤੱਯਾਰ ਹੈਗੇ ਹੁਨੌਲ।
  • ਜਿਉੰਦੇ ਰਹੋ ਚੰਦਨ। ਵੱਡੇ ਹੋ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋਕਰੋ। ਇਹ ਲਵੋ ਭਾਬੀ, ਮੇਰੇ ਵੱਲੋਂ ਬੱਚੇ ਲਈ ਇੱਕ ਤੋਹਫ਼ਾ ਅਤੇ ਇਹ ਕੱਪੜੇ ਵੀ ਹਨ। ਇਸ ਤਰ੍ਹਾਂ ਹੀ ਦੁਕਾਨ ਤੋਂ ਲੈ ਆਈਆ ਹਾਂ, ਵੱਡੇ ਜਾਂ ਛੋਟੇ ਹੋਣਗੇ।
    ਜੀ ਰਯੈ ਹੋ ਚੰਦਨਾ । ਟੁਲ ਹੈਬੇਰ ਅਪਂਣ ਇਜਬਾਬੁ ਨਾਮ ਰੋਸ਼ਨ ਕਰਯੈ । ਯੋ ਲਿਜੌ ਬੋਜਿ ਮੇਰ ਤਰਬੈ ਭੌ ਲਿਜਿ ਭੇਂਟ ਔਰ ਯੋ ਕਪੜ ਲੈ ਛਂਨ। ਦੁਨਾਕ ਬੈ ਯੱਸਿਕੈ ਓਠੈ ਲਯੂਂ ਨਾਨਠੁਲ ਜਸ ਲੈ ਹੁਨਾਲ ।
  • ਆਪਣੀਵਹੁਟੀ ਕਿਉਂ ਨਹੀਂ ਲਿਆਏ ? ਮੈਂ ਤਾਂ ਉਸਦਾ ਹੀ ਇੰਤੇਜਾਰ ਕਰ ਰਹੀ ਸੀ। ਹੁਣ ਭੇਜ ਦੇਣਾ, ਉਹ ਵੀ ਬੱਚੇ ਨੂੰ ਵੇਖ ਲਵੇਗੀ । ਸੱਸ ਵੀ ਉਸਦੇ ਬਾਰੇ ਪੁਛ ਰਹੀ ਸੀ ਕਿ ਕਿਉਂ ਨਹੀਂ ਆਈ ।
    ਕਿਲੈ ਦੁਲਹੈਂਣਿਂ ਕਂ ਕ੍ਯੁਂਹੁਂ ਨਿ ਲੈਯਾ? ਮੈਂ ਤ ਓਕਂਣਿ ਚੈ ਰੈਛਯੁਂ । ਅਬ ਲਗੈ ਦਿਯਾ ਏਕ ਚੱਕਰ ਭੌ ਕਂ ਦੇਖਿ ਜਾਲਿ । ਸਾਸੁ ਲੈ ਵੀਕ ਲਿਜਿ ਪੁਛਣੈਂ ਛਿ ਕਿ ਏ ਕਿਲੈ ਨੈ ।
  • ਜ਼ਰੂਰ ਭੇਜਾਂਗਾ ਭਾਬੀ। ਮੈਂ ਜਾਵਾਂਗਾ ਤਾਂ ਉਹ ਗੀਤਾ ਨਾਲ ਆਵੇਗੀ। ਮੈਂ ਉਦੋਂ ਤੱਕ ਬਾਹਰ ਬੈਠਦਾ ਹਾਂ।
    ਜਰੂਰ ਭੇਜੁਂਨ ਬੋਜਿ । ਮੈਂ ਜੂਂਨ ਤਬ ਓ ਆਲਿ ਗੀਤਾ ਦਗੈ । ਮੈਂ ਭੈਰ ਬੈਠਨੂੰ ਤਬ ਜਾਂਲੈ ।
  • ਇੰਝ ਹੀ ਨਾ ਚਲੇ ਜਾਣਾ ਵੀਰੇ (ਦਿਉਰ)। ਖਾਣਾ ਬਣ ਗਿਆ, ਤਿਆਰ ਹੈ, ਖਾ ਕੇ ਜਾਓ। ਤੁਹਾਣੀ ਵਹੋਟੀ ਬਾਅਦ ਵਿੱਚ ਆਵੇਗੀ, ਉਹ ਵੀ ਇੱਥੇ ਹੀ ਖਾਵੇਗੀ, ਦੋਵਾਂ ਨੂੰ ਕਹਿਣਾ ਯਾਦ ਰੱਖਣਾ, ਨਹੀਂ ਤਾਂ ਸੱਸ ਗੁੱਸੇ ਹੋ ਜਾਵੇਗੀ।
    ਤੱਕਿਕੈ ਜਨ ਜੈਯਾ ਹਾਂ ਲਲਾ । ਖਾਂਣ ਪਾਕ ਰੌ ਤ੍ਯਾਰੈ ਛ, ਖੈ ਬੇਰ ਜਾਲਾ । ਪਛਾ ਦੁਲਹੈਂਣਿ ਆਲੀ ਓਲੈ ਯੈਂ ਖਾਲ ਦਵਿਯੈ, ਕੈ ਦਿਯਾ ਕਰ ਬੇਰ ਓਧਂ ਨਤਰ ਸਾਸੁ ਨਰਾਜ ਹੈ ਜਾਲ ।
  • ਮੈਂ ਉਸ ਨੂੰ ਕਹਿ ਦੇਵਾਂਗਾ । ਉਨ੍ਹਾਂ ਨੇ ਖਾਣਾ ਤਿਆਰ ਕੀਤਾ ਹੋਵੇਗਾ। ਮੈਂ ਖਾਵਾਂਗਾ, ਫਿਰ ਜਾਵਾਂਗਾ, ਫਿਰ ਗੀਤਾ ਹੋਣਾ ਸਭ ਆਉਣਗੇ। ਅੱਜ ਦੇ ਸਮੇਂ ਵਿੱਚ ਘਰ ਨੂੰ ਖਾਲੀ ਛੱਡਣਾ ਸੁਰੱਖਿਅਤ ਨਹੀਂ ਹੈ।
    ਹੋਯ ਕੈ ਦ੍ਯੂਂਨ । ਖਾਂਣੌਂ ਕਓ ਮਲਯੈ ਕਰ ਰਾਖ ਹੁਨੌਲ। ਮੈਂ ਖੈ ਲਹਯੁਂ ਪੈ, ਮੈਂ ਜੂਂਨੌ ਤਬ ਪਛਾ ਗੀਤਾ ਹੌਰ ਆਲ। ਘਰ ਲੈ ਛਾਡਨ ਜਸ ਨਿ ਭੈ ਆਜਕਲਾਕ ਜਮਾਨ ਮੇਂ ਏਕੈਲੈ ।
  • ਇੱਥੇ ਆਓ ਬੈਠੋ ਪਾਂਡੇ ਜੀ । ਪਾਂਡੇ ਜੀ ਲਈ ਖਾਣਾ ਲਗਾਓ । ਖਾਣਾ ਇੱਥੇ ਲਿਆਓ।
    ਆਔ ਯਾਂ ਭੈਟੌ ਹੋ ਪਾਂਡੇ ਜਯੁ । ਲਾਔ ਹੋ ਪਾਂਡੇ ਜਯੂ ਲਿਜਿ ਲਗਾਔ ਖਾਂਣ । ਇਥਕੈ ਲਿ ਏਯਾ ਖਾਂਣ ।
  • ਨਹੀਂ, ਇੱਥੇ ਨਹੀਂ, ਮੈਂ ਸਾਰਿਆਂ ਨਾਲ ਬੈਠ ਕੇ ਖਾਵਾਂਗਾ। ਇਸ ਤਰ੍ਹਾਂ ਵੱਖ ਬੈਠ ਕੇ ਖਾਣਾ ਠੀਕ ਨਹੀਂ ਹੈ।
    ਨੈ ਹੋ ਵੇਂ ਸਬਨਾ ਦਗਾੜ ਭੈਟ ਬੇਰ ਖਾਂ। ਭਲ ਨਿ ਲਾਗਨ ਯਸਿਕ ਅਲਗੈ ਭੈਟ ਬੇਰ ਖਾਂਣ।
  • ਹੁਣ ਮੈਂ ਜਾ ਰਿਹਾ ਹਾਂ, ਵੀਰ ਜੀ। ਮੈਂ ਜਾਵਾਂਗਾ ਤਾਂ ਗੀਤਾ ਆਪਣੀ ਮਾਂ ਨਾਲ ਆਵੇਗੀ। ਸਤ ਸ੍ਰੀ ਅਕਾਲ।
    ਅਬ ਮੈਂ ਹਿਟੁਂ ਹੋ ਦਾਦੀ । ਮੈਂ ਜੂਂਨੌਂ ਤਬ ਗੀਤਾ ਅਪਂਣਿਂ ਇਜ ਦਗੈ ਆਲਿ ਨਮਸਕਾਰ ।
  • ਠੀਕ ਹੈ ਫਿਰ ਚਲੋ। ਗੀਤਾ ਹੋਰਾਂ ਨੂੰ ਭੇਜ ਦੇਣਾ । ਖਾਣਾ-ਪੀਣਾ ਸ਼ੁਰੂ ਹੋ ਚੁੱਕਾ ਹੈ, ਗਰਮ-ਗਰਮ ਖਾ ਲੈਣਗੇ।
    ਠੀਕ ਛ ਪੈ ਹਿਟੌ । ਗੀਤਾ ਹੌਰਨ ਕਂ ਲਗੈ ਦਿਯਾ । ਖਾਂਣ ਪਿਂਣ ਸ਼ੁਰੂ ਹੈਈ ਗੋ ਗਰਮ ਗਰਮ ਖੈ ਲਯਾਲ ।