ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਕੁਮਾਓਨੀ ਸੱਭਿਆਚਾਰ ਵਿੱਚ ਆਸ਼ੀਰਵਾਦ ਦੇ ਵਾਕ
  • ਵੱਡੇ ਹੋ ਜਾਉ!
    ਠੁੱਲੋ ਹੈ ਜਾਯੈ
  • ਜਿਉਂਦੇ ਰਹੋ ਪੁੱਤਰ
    ਜੀ ਰਯੈ ਚ੍ਯਾਲਾ
  • ਤੇਰਾ ਭਲਾ ਹੋਵੇ ਪੁੱਤਰ!
    ਤਯੋਰ ਭਲ ਹੈਜੌ ਚਯਾਲਾ!
  • ਤੇਰੀ ਉਮਰ ਲੰਮੀ ਹੋਵੇ ਪੁੱਤਰ!
    ਤੇਰਿ ਉਮਰ ਲੰਬੀ ਹੈਜੌ ਚਯਾਲਾ!
  • ਰੱਬ ਤੈਨੂੰ ਬਹੁਤਾ ਦੇਵੇ!
    ਭਗਵਨ ਮਸਤੁ ਕੈ ਦਿਯੌ ਤੁਮਨਂਕ!
  • ਹੇ ਰਬਾ ਮਦਦ ਕਰੀਂ!
    ਹੇ ਪਰਮੇਸ਼ਵਰਾ ਦੈਂਣ ਹੈਜੈਯਾ!
  • ਤੁਹਾਨੂੰ ਸਾਰੀਆਂ ਸਫਲਤਾਵਾਂ ਪ੍ਰਾਪਤ ਹੋਣ !
    ਤੁਮਰਿ ਜੈਜੈਕਾਰ ਹੈਜੌ ਹੋ ਜਜਮਾਨ!
  • ਪੁੱਤਰ ਤੈਨੂੰ ਕਿਸੇ ਦੀ ਨਜ਼ਰ ਨਾ ਲੱਗੇ!
    ਕੈਕੀ ਦੀਠ ਝਨ ਲਾਗੌ ਇਜਾ ਤੁਕਂ!
  • ਪੁੱਤਰ ਤੇਰੇ ਪੈਰਾਂ ਵਿੱਚ ਕੰਡਾ ਨਾ ਚੁੱਭੇ!
    ਤਯਾਰ ਖੁਟ ਕਾਨ ਝਨ ਬੁੜੌ ਕ੍ਯਾਲਾ!
  • ਭਲਾ ਹੋਵੇ ਪੁੱਤਰ ਤੇਰਾ!
    ਭਲ ਹੈਜੌ ਇਜਾ ਤੁਮੌਰ!
  • ਜਿਉੰਦੇ ਰਹੋ ਪਿਆਰੇ!
    ਜੀ ਰਯੈ ਇਜਾ!
  • ਜਿਉੰਦੇ ਰਹੋ ਬੱਚੇ!
    ਜੀ ਰਯੈ ਪੋਥੀ!