ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਦੋਸਤ ਨਾਲ ਗੱਲਬਾਤ
  • ਦਿਨੇਸ਼ - ਸਤਿ ਸ਼ੀ ਅਕਾਰ ਰਮੇਸ਼ ।
    ਨਮਸਕਾਰ ਹੋ ਰਮੇਸ਼ ।
  • ਰਮੇਸ਼ - ਸਤਿ ਸ਼੍ਰੀ ਅਕਾਲ ਦਿਨੇਸ਼, ਅੱਜ ਕਿਵੇਂ ਆ ਗਿਆ ?
    ਨਮਸਕਾਰ ਦਿਨੇਸ਼, ਕਸਿ ਆਛੈ ਆਜ ?
  • ਦਿਨੇਸ਼ - ਬਸ ਐਵੇਂ ਹੀ ਯਾਰ, ਜਰਾ ਛੋਟਾ ਜਿਹਾ ਕੰਮ ਸੀ ਤੇਰੇ ਨਾਲ । ਜੇ ਕਰੇਂਗਾ ਤਾਂ ਦੱਸਾਂ ।
    ਯੱਸਿਕੈ ਯਾਰ, ਜਰਾ ਏਕ ਨਾਨੂੱ ਕਾਮ ਛਿ ਤੁ ਧਂ । ਕਰਲੈ ਤੋ ਬਤੂਂ ।
  • ਰਮੇਸ਼ - ਪਹਿਲਾਂ ਦੱਸ ਤਾਂ ਕੰਮ ਕੀ ਹੈ । ਮੇਰੇ ਕਰਨ ਜੋਗਾ ਹੋਵੇਗਾ ਤਾਂ ਜਰੂਰ ਕਰਾਂਗਾ ।
    ਪੈਲਿ ਬਤਾ ਤ ਕੇ ਕਾਮ ਛ । ਮਯਰ ਕਰਣਿਂ ਲੈ ਹੋਲੌ ਤੋ ਜਰੂਰ ਕਰੂਂਨ ।
  • ਦਿਨੇਸ਼ - ਤੇਰੇ ਕਰਨ ਜੋਗਾ ਹੈ ਤਾਂ ਹੀ ਤੇਰੇ ਕੋਲ ਆਈਆ ਹਾਂ । ਨਹੀਂ ਤਾਂ ਕਿਓਂ ਆਉੰਦਾ ?
    ਤੇਰ ਕਰਣਿਂ ਲੈਕੈ ਛ ਯਾਰ ਤਬੈ ਤ ਤਯਾਰ ਪਾਸ ਏਯੂਂ । ਨਤਰ ਕ੍ਯੁਂਹੁਂ ਓੰਯੂਂ ।
  • ਰਮੇਸ਼ - ਹੁਣ ਦੱਸ ਵੀ ਦੇ ਜਾਂ ਗਲਾਂ ਹੀ ਕਰਦਾ ਰਹੇਂਗਾ । ਜੱਦ ਦੱਸੇਂਗਾ ਉਦੋਂ ਹੀ ਤਾਂ ਕਰਾਂਗਾ ।
    ਅਰੇ ਬਤਾਲੈ ਲੈ ਯਾ ਬਕਬਕ ਕਰਤੇ ਰੌਲੈ । ਜਬ ਬਤਾਲੈ ਤਬੈ ਕਰੂਂਨ ।
  • ਦਿਨੇਸ਼ - ਗੱਲ ਇੰਝ ਹੈ ਕਿ ਮੈਨੂੰ ਅੱਜ ਬਹੁਤ ਜਰੂਰੀ ਇੱਕ ਹਜਾਰ ਰੁਪਏ ਦੀ ਲੋੜ ਹੈ । ਕਿ ਤੁੰ ਮੈਨੂੰ ਦੇ ਸਕਦਾ ਹੈਂ ?
    ਬਾਤ ਯੋ ਛ ਯਾਰ ਕਿ ਮਕਂ ਆਜ ਅਰਜੇੰਟ ਏਕ ਹਜਾਰ ਰੁਪੈਂ ਚੈਂਨਿਂ । ਦਿ ਸਕਛੈ ਮਕਂ ?
  • ਰਮੇਸ਼ - ਹਜਾਰ ਰੁਪਏ ਦੀ ਕੀ ਲੋੜ ਪੈ ਗਊ ਤੈਨੂੰ ਜਿਸ ਕਰਕੇ ਮੇਰੇ ਕੋਲ ਆਉਣਾ ਪਿਆ ?
    ਹਜਾਰ ਰੁਪੈਂਕ ਕੇ ਜਰੂਰਤ ਪੜ ਗੇ ਤੁਕਂ ਆਜ ਜਯੈਕ ਲਿਜਿ ਮਯਾਰ ਪਾਸ ਊਂਣ ਪੜੌ ?
  • ਦਿਨੇਸ਼ - ਕਿ ਦੱਸਾਂ ਯਾਰ, ਇਸ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ, ਇਸ ਕਰਕੇ ਮੁਸ਼ਕਲ ਆਈ ਗਈ ।
    ਕੇ ਬਤੂਂ ਯਾਰ, ਯੋ ਮੈਹੈਂਣੈਂ ਤਨਖਵਾ ਆਇ ਜਾਂਲੈ ਨਿ ਮਿਲਿ ਤਬ ਮੁਸ਼ਕਿਲ ਏਗੇ ।
  • ਰਮੇਸ਼ - ਕੀ ਮੁਸ਼ਕਲ ਆ ਗਈ, ਦੱਸ ਤਾਂ ਸਹੀ, ਉਹ ਵੀ ਹੱਲ ਹੋ ਜਾਵੇਗੀ ।
    ਕੇ ਮੁਸ਼ਕਿਲ ਏਗੇ ਬਤਾ ਤ ਸਹੀ ਹਲ ਕਰੀ ਜਾਲਿ ਓਲੈ ।
  • ਦਿਨੇਸ਼ - ਯਾਰ ਮਕਾਨ ਮਾਲਿਕ ਨੂੰ ਕਿਰਾਇਆ ਦੇਣਾ ਹੈ, ਉਸਨੂੰ ਲੋੜ ਪੈ ਗਈ ਹੋਵੇਗੀ ਪੈਸਿਆਂ ਦੀ ।
    ਯਾਰ ਮਕਾਨ ਮਾਲਿਕ ਕਂ ਕਿਰਾਯ ਦਿਣ ਛ, ਓਕਂ ਜਰੂਰਤ ਪੜਗੇ ਹੁਨੈਲਿ ਡਬਲ ਨੈਂਕਿ ।
  • ਰਮੇਸ਼ - ਤਾਂ ਇਹ ਚੱਕਰ ਹੈ । ਕੋਈ ਗੱਲ ਨਹੀਂ, ਤੂੰ ਹਜਾਰ ਰੁਪਏ ਲਈ ਜਾਂ ਅਤੇ ਉਸਨੂੰ ਦੇ ਦੇ ।
    ਅੱਛਾ ਤੋ ਤੌ ਚੱਕਰ ਛ । ਕੋਈ ਬਾਤ ਨੈ ਤੁ ਹਜਾਰ ਰੁਪੈਂ ਲਿਜਾ ਔਰ ਓਕੇਂ ਦਿ ਦੇ ।
  • ਦਿਨੇਸ਼ - ਤੇਰੀ ਬਹੁਤ ਮੇਹਰਬਾਨੀ ਭਾਈ ਜੋ ਤੂੰ ਮੇਰੀ ਮਦਦ ਕੀਰੀ, ਨਹੀਂ ਤਾਂ ਪਰੇਸ਼ਾਨੀ ਹੋ ਜਾਂਦੀ ।
    ਤੇਰਿ ਬੜਿ ਮੇਹਰਬਾਨੀ ਭਾਈ ਜੋ ਤਵੀਲ ਮੇਰ ਕਾਮ ਚਲੈ ਦੇ ਨਤਰ ਪਰੇਸ਼ਾਨਿ ਹੈ ਜਾਂਨਿਂ ।
  • ਰਮੇਸ਼ - ਇਸਦੇ ਵਿੱਚ ਮਿਹਰਬਾਨੀ ਦੀ ਕੀ ਗੱਲ ਹੈ, ਦੋਸਤੀ ਵਿੱਚ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਹੈ ਸਾਨੂੰ ।
    ਯਮੈਂ ਮੇਹਰਬਾਨੀਕਿ ਕੇ ਬਾਤ, ਦੋਸਤਿ ਮੇਂ ਏਕ ਦੁਸਾਰਾਕ ਕਾਮ ਊਂਣੈਂ ਚੈਂ ਹਮਂਨਕਂ ।
  • ਦਿਨੇਸ਼ - ਹਾਂ, ਇਹ ਤਾਂ ਸਹੀ ਗੱਲ ਹੈ । ਫਿਰ ਵੀ ਤੂੰ ਮਦਦ ਕੀਤੀ, ਇਸਲਈ ਮੈਂ ਕਿਹਾ ਕਿ ਤੇਰੀ ਬਹੁਤ ਮਿਹਰਬਾਨੀ ।
    ਹਾਂ ਤੌ ਬਾਤ ਤ ਭੈ । ਦਿਫ ਲੈ ਤਵੀਲ ਸਹਾਰ ਦੇ ਯੈਕ ਲਿਜਿ ਕੈ ਮੈਂ ਮੇਹਰਬਾਨੀ ।
  • ਰਮੇਸ਼ - ਲੈ ਫੱੜ ਹਜਾਰ ਰੁਪਏ, ਜੇ ਹੋਰ ਚਾਹੀਦੇ ਹਨ ਤਾਂ ਹੋਰ ਲੈ ਜਾ । ਚਿਂਤਾ ਨਾ ਕਰ ਮੇਰੇ ਹੁੰਦੇ ।
    ਲੇ ਪਕੜ ਹਜਾਰ ਰੂਪੈਂ ਆਇ ਚੈਂਣਿਂ ਤ ਆਇ ਲਿਜਾ । ਚਿਂਤਾ ਜਨ ਕਰਿਯੈ ਮਯਾਰ ਹੋਤੇ ਹੁਏ ।
  • ਦਿਨੇਸ਼ - ਧੰਨਵਾਦ ਮੇਰੇ ਭਰਾ, ਮੈਂ ਤਿੰਨ ਚਾਰ ਦਿਨ ਬਾਅਦ ਆਵਾਂਗਾ ਤੇ ਤੈਨੂੰ ਵਾਪਿਸ ਦੇ ਦਵਾਂਗਾ । ਹੁਣ ਮੈਂ ਚਲਦਾ ਹਾਂ।
    ਧਨਯਵਾਦ ਭਾਈ, ਮੈਂ ਤੀਨ ਚਾਰ ਦਿਨ ਬਾਦ ਊਂਨ ਤਬ ਦਯੂਂਨ ਤਕੁਂ ਵਾਪਸ । ਹਿਟੁਂ ਏਲ ।