ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਖੁਸ਼ੀ ਦੇ ਮੌਕੇ ਤੇ ਪ੍ਰਗਟਾਏ ਜਾਣ ਵਾਲੇ ਕੁਝ ਸ਼ਬਦ ਅਤੇ ਵਾਕ
  • ਬਹੁਤ ਹੀ ਚੰਗਾ ਕੀਤਾ ਤੁਸੀਂ ।
    ਭੌਤੈ ਭਲ ਕਾਰੌ ਅਪੂੰਲ ।
  • ਵਧਾਈ ਹੋਵੇ ਭਰਾ ਤੈਨੂੰ
    ਬਧਾਈ ਛ ਹੋ ਤੁਮਨ ਕਂ।
  • ਰੱਬ ਦੀ ਕਿਰਪਾ ਨਾਲ ਕੰਮ ਚੰਗੀ ਤਰ੍ਹਾਂ ਹੋ ਗਿਆ
    ਭਗਵਾਨੈ ਕਿਰਪਾਲ ਕਾਮ ਨਿਭਿ ਗੋ ਭਲੀਕੈ।
  • ਮੁੰਡਾ ਹੋਣ ਦੀ ਬਹੁਤ-ਬਹੁਤ ਵਧਾਈ ਹੋਵੇ ਤੁਹਾਨੂੰ।
    ਚ੍ਯੋਲ ਹੁਂਣੈਕਿ ਭੌਤ ਭੌਤ ਬਧਾਈ ਛ ਤੁਮਨ ਕਂ।
  • ਬਹੁਤ ਹੀ ਖੁਸ਼ੀ ਦੀ ਖ਼ਬਰ ਦਿੱਤੀ ਹੈ ਤੁਸੀਂ, ਵਧਾਈ ਹੋਵੇ।
    ਭੌਤੈ ਖੁਸ਼ੀਕ ਖ਼ਬਰ ਦੇ ਹੋ ਤੁਮਲ, ਬਧਾਈ ਹੋ।
  • ਰੱਬ ਤੁਹਾਡੇ ਪਰਿਵਾਰ ਵਿੱਚ ਖੁਸ਼ਿਆਂ ਬਣਾਈ ਰਖੇ।
    ਭਗਵਾਨ ਤੁਮਾਰ ਪਰਿਵਾਰਮ ਪਰਸੰਨਤਾ ਬੜੈ ਰਾਖੌ।
  • ਤੁਹਾਡੇ ਕੋਲ ਖੁਸ਼ੀ ਦਾ ਅਜਿਹਾ ਮੌਕਾ ਵਾਰ-ਵਾਰ ਆਉਂਦਾ ਰਹੇ
    ਖੁਸ਼ੀਕ ਯਸ ਮੌਕ ਬਾਰਬਰਾ ਉਂਨੈ ਰੌਔ ਤੁਮਾਰ ਯਾਂ
  • ਵਿਆਹ ਦੀ ਖ਼ਬਰ ਸੁਣ ਕੇ ਬਹੁਤ ਹੀ ਚੰਗਾ ਲੱਗਿਆ, ਤੁਹਾਨੂੰ ਵਧਾਈ ਹੋਵੇ।
    ਬ੍ਯਾਕਿ ਖ਼ਬਰ ਸੁਣ ਬੇਰ ਭੌਤੈ ਭਲ ਲਾਗੌ, ਬਧਾਈ ਹੋ ਤੁਮਨ ਕਂ।
  • ਨਾਂ ਰੱਖਣ ਦੀ ਬਹੁਤ ਵਧਾਈ ਹੋਵੇ ਤੁਹਾਨੂੰ, ਮੁੰਡਾ ਤੁਹਾਡਾ ਨਾਂ ਜੱਗ ਤੇ ਉੱਚਾ ਕਰੇ।
    ਨਾਮਕੰਦੈਕਿ ਭੌਤ ਬਧਾਇ ਛ ਪਊਂ ਕਂ ਚ੍ਯੋਲ ਅਪੂਂਕ ਨਾਮ ਉੱਚ ਕਰੌ ਸਂਸਾਰ ਮੇਂ।
  • ਅਜਿਹੇ ਦਿਨ ਵਾਰ-ਵਾਰ ਆਉਂਦੇ ਰਹਿਣ ਤਹਾਡੇ ਪਰਿਵਾਰ ਵਿੱਚ, ਰੱਬ ਤੋਂ ਮੇਰੀ ਏਹੀ ਅਰਦਾਸ ਹੈ।
    ਯਾਸ ਦਿਨ ਬਾਰਬਰਾ ਉਂਨੈਂ ਰੌਅਓ ਤੁਮਾਰ ਪਰਿਵਾਰ ਮੇਂ, ਭਗਵਾਨ ਧਂ ਯੋਈ ਪ੍ਰਾਰਥਨਾ ਛ ਮੇਰਿ ।