ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਸਫ਼ਰ ਕਰਨ ਲਈ ਟੈਕਸੀ ਸਟੈਂਡ 'ਤੇ - 1
  • ਡ੍ਰਾਈਵਰ ਸਾਹਬ, ਤੁਹਾਡੀ ਟੈਕਸੀ ਕਿੱਥੇ ਜਾ ਰਹੀ ਹੈ ?
    ਕਾਂ ਜਾਂਣੈਂ ਹੋ ਡ੍ਰਾਇਬਰ ਸੈਪ ਤੁਮਰਿ ਟੈਕਸੀ ?
  • ਇਹ ਤਾਂ ਰਾਣੀਖੇਤ ਜਾ ਰਹੀ ਹੈ, ਜੇਕਰ ਤੁਸੀਂ ਰਾਣੀਖੇਤ ਜਾ ਰਹੇ ਹੋ ਤਾਂ ਬੈਠ ਜਾਓ, ਤੁਸੀਂ ਕ੍ਹਿੰਨੇ ਲੋਕ ਹੋ ?
    ਯੋ ਤ ਰਾਣਿਖੇਤ ਜਾਂਣੈਂ, ਰਾਣਿਖੇਤ ਹਿਟੌਣ ਛਾ ਤੋ ਬੈਠੋ, ਕਤੁ ਸਵਾਰੀ ਛਨ ਤੁਮਰਿ ?
  • ਸਵਾਰੀ ਲਈ ਅਸੀਂ ਸਿਰਫ਼ ਦੋ ਹੀ ਲੋਕ ਹਾਂ । ਪਹਿਲਾਂ ਹੀ ਦੱਸ ਦਿਓ ਕਿਰਾਇਆ ਕ੍ਹਿੰਨਾ ਲਵੋਗੇ ? ਫਿਰ ਬਾਦ ਵਿੱਚ ਝਗੜਾ ਹੁੰਦਾ ਹੈ ।
    ਸਵਾਰਿ ਤ ਦਵਿਯੈ ਜਾਂਣਿਂ ਛਾਂ । ਕਿਰਾਯ ਪੈਲਯੈ ਬਤੈ ਦਿਯੌ, ਕਤੁ ਡਬਲ ਲੇਲਾ? ਫਿਰ ਝਗੌੜ ਹੂਂ ਬਾਦ ਮੇਂ ।
  • ਅਰੇ ਵੀਰ ਜੀ, ਮੈਂ ਝਗੜਾ ਕਿਉਂ ਕਰਾਂਗਾ ? ਹੋਰ ਸਵਾਰੀ ਵੀ ਦੋ ਸੌ ਦੇ ਰਹੀ ਹੈ, ਤੁਹਾਡੇ ਕੋਲੋਂ ਵੀ ਉੰਨਾਂ ਹੀ ਲਵਾਂਗਾ ।
    ਅਰੇ ਝਗੌੜ ਕਯੁਂਹੁਂ ਕਰੂਨਂ ਭਾਇ ਸੈਪ, ਔਰ ਸਵਾਰਿ ਦਵਿ ਸੌ ਦਿਣੈਐਂ, ਤੁਮਨ ਧਂ ਲੈ ਓਤੁਕੈ ਲਯੁਂਨ ।
  • ਦੋ ਸੌ ਤਾਂ ਬਹੁਤ ਜਿਆਦਾ ਹਨ, ਅਸੀਂ ਤਾਂ ਹਮੇਸ਼ਾ ਡੇਢ ਸੌ ਰੁਪਏ ਵਿੱਚ ਜਾਂਦੇ ਹਾਂ। ਅੱਜ ਨਵਾਂ ਕੀ ਹੈ ।
    ਦਵਿ ਸੌ ਤੋ ਭੌਤ ਜਯਾਦਾ ਛਨ, ਹਮ ਤ ਹਮੇਸ਼ਾ ਡੇਢ ਸੌ ਰੂਪੈਂ ਮੇਂ ਜਾਂਨੂੱ । ਆਜ ਨਈ ਬਾਤ ਜੈ ਕੇ ਛ ।
  • ਚੱਲੋ ਡੇਢ ਸੌ ਹੀ ਦੇ ਦੇਣਾ ਜੇਕਰ ਤੁਸੀਂ ਰੋਜ਼ ਜਾਂਦੇ ਹੋ ਲੇਕਿਨ ਬਾਕਿ ਸਵਾਰੀਆਂ ਦੇ ਸਾਹਮਣੇ ਨਾ ਦੇਣਾ, ਵੱਖ ਤੋਂ ਹੀ ਦੇਣਾ ।
    ਚਲੋ ਡੇਢ ਸੌਈ ਦਿਯਾ ਤੁਮ ਰੋਜਾਕ ਛਾ ਤੋ ਲੇਕਿਨ ਔਰ ਸਵਾਰਿਨਾਂਕ ਸਾਮਣਿਂ ਜਨ ਦਿਯਾ ਅਲਗ ਸੇ ਦਿਯਾ ।
  • ਪਰ ਤੁਸੀਂ ਮੈਨੂੰ ਰਾਣੀਖੇਤ ਵਿੱਚ ਰੋਡਵੇਜ਼ ਦੇ ਬਸ ਅੱਡੇ ਤੇ ਹੀ ਲਾਓਗੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਹਾਂ, ਅਸੀਂ ਅੱਗੇ ਵੀ ਜਾਣਾ ਹੈ।
    ਪਰ ਰਾਣਿਖੇਤ ਮੇਂ ਰੋਡਵੇਜ ਬਸ ਅੱਡ ਮੇਂ ਓਤਾਰਲਾ, ਪੈਲਿਯੈ ਬਤੈ ਦਿਣਯੂਂ । ਹਮੂਲ ਅਘਿਲ ਲੈ ਜਾਂਣ ਛ ।
  • ਅਰੇ ਵੀਰ ਜੀ, ਛੱਡ ਦਵਾਂਗਾ ਬਸ ਅੱਡੇ ਤੱਕ, ਤੁਸਿਂ ਬੈਠੋਂ ਤਾਂ ਸਹੀ । ਲਿਆਉ ਸਮਾਨ ਮੈਨੂੰ ਦੇ ਦਿਓ, ਮੈਂ ਰੱਖ ਦਵਾਂ ।
    ਛੋੜਿ ਦਯੂਣ ਬਸ ਅੱਡ ਜਾਂਲੈ ਭਾਈ, ਤੁਮ ਭੈਟੌ ਤ ਸਹੀ । ਲਯਾਔ ਸਾਮਾਨ ਮਕਂ ਦਿ ਦਿਯੌ, ਧਰਿ ਦਯੁਂ ।
  • ਕਿਰਪਾ ਕਰਕੇ ਇਨ੍ਹਾਂ ਦੋਨਾਂ ਨੂੰ ਅਗਲੀ ਸੀਟ ਤੇ ਬੈਠਣ ਲਈ ਕਹਿ ਦਿਓ, ਅਸੀਂ ਪਤੀ ਪਤਨੀ ਇਕੱਠੇ ਬੈਠ ਜਾਵਾਂਗੇ, ਕਿਵੇਂ?
    ਹਮ ਦਵਿ ਜਾਂਣਿਂਯੋਂ ਕਂ ਅਘਿਲੈ ਸੀਟਮਜਿ ਬੈਠੈ ਦਿਯੌ ਯਾਰ, ਹਮ ਸੈਂਣਿਂ ਬੈਗ ਦਗਾੜ ਦਗਾੜੈ ਬੈਠ ਜੂਂਨ, ਕਸ?
  • ਠੀਕ ਹੈ, ਅੱਗੇ ਹੀ ਬੈਠੋ, ਪਰ ਆਪਣੀ ਪਤਨੀ ਨੂੰ ਸਮਝਾ ਦਿਓ ਕਿ ਉਹ ਆਗੇ ਬੈਠ ਕੇ ਚਲਦੀ ਗੱਡੀ ਵਿੱਚ ਸੌ ਨਾ ਜਾਵੇ ।
    ਠੀਕ ਛ ਅਘਿਲੈ ਬੈਠੌ ਪਰ ਅਪਂਣਿਂ ਸੈਂਣਿਂ ਕਂ ਸਮਝੈ ਦਿਯਾ ਕਿ ਅਘਿਲ ਭੈਟ ਬੇਰ ਨਿ ਸਿਤੌ ਚਲਤਿ ਗਾੜ ਮੇਂ ।