ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਬੈਂਕ ਵਿੱਚ
  • ਮਨੀਸ਼ - ਸਤਿ ਸ਼੍ਰੀ ਅਕਾਲ ਸਾਹਬ, ਮੈਂ ਤੁਹਾਡੇ ਬੈਂਕ ਵਿੱਚ ਆਪਣਾ ਬਚਤ ਖਾਤਾ ਖੋਲ੍ਹਣਾ ਚਾਹੁੰਦਾ ਹਾਂ।
    ਸਪੈ ਨਮਸਤੇ, ਮੈਂ ਅਪੁਂਕ ਬੈਂਕਮੇਂ ਅਪਣ ਬਚਤ ਖਾਤ ਖੋਲਣ ਚਾਨੀ/ਚਾੰਛੁ ।
  • ਮੈਨੇਜਰ - ਸਤਿ ਸ਼੍ਰੀ ਅਕਾਲ, ਕੀ ਤੁਸੀਂ ਆਪਣੇ ਨਾਲ ਕਿਸੇ ਅਜਿਹੇ ਵਿਅਕਤੀ ਨੂੰ ਲੈ ਕੇ ਆਏ ਹੋ ਜਿਸਦਾ ਇਸ ਬੈਂਕ ਵਿੱਚ ਖਾਤਾ ਹੈ?
    ਨਮਸਤੇ ! ਕੇ ਅਪੁਂ ਕ੍ਵੇ ਯਸ ਆਦਿਮ ਕੈਂ ਦਗੜ ਲੈਯ ਰੌਛਾ ਜੈਕ ਖਾਤ ਤੇ ਬੈਂਕਮੇਂ ਛੁ।
  • ਮਨੀਸ਼ - ਹਾਂ, ਮੇਰੇ ਦੋਸਤ ਸੰਜੀਵ ਜੀ ਹਨ। ਉਹਣਾਂ ਦਾ ਖਾਤਾ ਇਸ ਬੈਂਕ ਵਿੱਚ ਹੈ।
    ਜੀ ਹੋਯ, ਮਯਾਰ ਦਗੜੀ ਸਂਜੀਵ ਜਯੂ ਛਨ । ਇਨਰ ਖਾਤ ਯੇ ਬੈਂਮੇਂ ਛੁ।
  • ਮੈਨੇਜਰ - ਮੋਹਨ, ਸਾਹਬ ਨੂੰ ਬਚਤ ਖਾਤੇ ਦਾ ਇੱਕ ਫਾਰਮ ਦਿਓ।
    ਮੋਹਨ, ਸੈਪ ਕੈਂ ਬਚਤ ਖਾਤਕ ਏਕ ਫੌਰਮ ਦਿਯੋ ।
  • ਮਨੀਸ਼ - ਲਓ ਸਾਹਬ, ਫਾਰਮ ਭਰ ਦਿੱਤਾ ਹੈ। ਇਸ ਫਾਰਮ ਤੇ ਸੰਜੀਵ ਜੀ ਨੇ ਗਵਾਹ ਦੇ ਦਸਤਖਤਕਰ ਦਿੱਤੇ ਹਨ।
    ਲਿਯੋ ਸੈਪ, ਫੌਰਮ ਭਰਿ ਹਾਲੌ । ਯੇ ਫੌਰਮ ਮੇਂ ਸਂਜੀਵ ਜੀ ਗਵਾਹਕ / ਸਾਕਸ਼ਕ ਦਸਖਤ ਕਰ ਹਾਲੀਂ ।
  • ਮੈਨੇਜਰ - ਮਨੀਸ਼ ਜੀ, ਇਸ ਫਾਰਮ ਤੇ ਫੋਟੋ ਲਗਾਓ ਅਤੇ ਇਸ ਤੇ ਆਪਣੇ ਦਸਤਖਤ ਕਰੋ ।
    ਮਨੀਸ਼ ਜਯੂ, ਯੇ ਫੌਰਮ ਮੇਂ ਏਕ ਫੋਟਕ ਚਿਪਕੈ ਵੇਰ ਵੀਪਰਿ ਅਪਣ ਦਸਖਤ ਕਰ ਦਿਯੋ ।
  • ਮਨੀਸ਼ - ਅਤੇ ਦੂਜ਼ਾ ਫੋਟੋ ?
    ਔਰ ਦਹਰਿ / ਦੁਸਰਿ ਫੋਟਕ ?
  • ਮੈਨੇਜਰ - ਦੂਜੇ ਫੋਟੋ ਹਸਤਾਖਰ ਦੇ ਨਮੂਨੇ ਕਾਰਡ ਤੇ ਚਿਪਕਾ ਕੇ ਆਪਣੇ ਦਸਤਖਤ ਕਰੋ।
    ਦੁਹਰਿ ਫੋਟਕ ਦਸਖਤ ਨਮੂਨਾ ਕਾਰਡ ਪਾਰਿ ਚੁਕੈਬੇਰ ਅਪਣ ਦਸਖਤ ਕਰ ਦਿਯੋ ।
  • ਮਨੀਸ਼ - ਲਵੋ, ਸਾਰਾ ਕੰਮ ਹੋ ਗਿਆ ਹੈ। ਹੁਣ ਇਹ ਵੀਹ ਹਜ਼ਾਰ ਰੁਪਏ ਜਮ੍ਹਾ ਕਰਵਾ ਦਿਓ।
    ਲਿਯੋ, ਸਬ ਕਾਮ ਹੈ ਗੋ । ਅਬ ਬੀਸ ਹਜਾਰ ਰੁਪੈਂ ਜਾਮ ਕਰਵੈ ਦਿਯੋ।
  • ਮੈਨੇਜਰ - ਮੋਹਨ, ਮਨੀਸ਼ ਜੀ ਕੋਲੋਂ ਜਮਾਂ ਪਰਚੀ ਲੈ ਕੇ ਜਮਾਂ ਕਾਊਂਟਰ ਨੂੰ ਦੱਸ ਦਿਓ।
    ਮੋਹਨ, ਮਨੀਸ਼ ਜਯੂ ਥੈਂ ਜਮਾ ਪਰਚੀ ਭਰਵੈ ਬੇਰ ਜਮਾ ਕਾਓਂਟਰ ਬਤੈ ਦਿਯੋ ।
  • ਮਨੀਸ਼ - ਪਾਸ ਬੁਕ ਹੁਣੇ ਨਹੀਂ ਦਵੋਗੇ ?
    ਪਾਸ ਬੁਕ ਏਲ ਨਿ ਦਯਲਾ ?
  • ਮੈਨੇਜਰ - ਕਲ ਆ ਕੇ ਆਪਣੀ ਪਾਸ ਬੁਕ ਲੈ ਜਾਓ ।
    ਭੋਵ ਏਬੇਰ ਅਪਣਿ ਪਾਸ ਬੁਕ ਲਹਿ ਜਯਾ ।