ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਹੈਰਾਨੀਜਨਕ ਸ਼ਬਦ ਅਤੇ ਵਾਕ
  • ਹੇ ਰੱਬਾ!
    ਹੇ ਭਗਵਾਨੌ
  • ਹੇ ਰੱਬਾ!
    ਹੇ ਪਰਮੇਸ਼ਵਰੈ!
  • ਹਿੰਦੀ ਦੇ ‘ਔ ਮਾਂ’ ਵਰਗੇ ਸ਼ਬਦ
    ਔਇਜਾ! ਔਇਜੌ! ਓ ਈਜੂ! ਇਜਾ ਮੇਰਿ! ਓਇਜ੍ਯਾ!
  • ਹਿੰਦੀ ਦੇ ‘ਅਰੇ ਬਾਪ ਰੇ’ ਵਰਗੇ ਸ਼ਬਦ
    ਆ ਬਾੱਬਾ ਹੋ! ਔ ਬਬੋ! ਔ ਬਾਜ੍ਯੂ! ਔ ਬਬਾ! ਔ ਬਾ! ਔਬਬਾ ਮੇਰਿ!
  • ਉਏ!
    ਦੌ!
  • ਉਏ!
    ਔ ਰੇ!
  • ਨਹੀਂ ਤਾਂ
    ਨੈਂ ਹਾੜਿ
  • ਸੱਚੀ!
    ਸੱਚੀ ਕੈ!
  • ਝੁਠ ਤਾਂ ਨਹੀਂ ਕਹਿ ਰਹੇ ਹੋ!
    ਝੁਟਿ ਨਿਂ ਬਲਾਣੈਂਯਾ!
  • ਅਜ਼ੀਬ ਗੱਲ ਹੋ ਗਈ ਇਹ ਤਾਂ!
    ਅਜਗੁਤਿ ਕਾਵ ਹੈਗੇ ਤੋ ਤ!
  • ਹਾਇ ਉਏ ਇਹ ਕਿਵੇਂ ਹੋਈਆ
    ਹਾਇ ਰੇ ਕਸ ਭੌ ਯੋ!
  • ਹਾਇ, ਇਹੋ ਜਿਹਾ ਕੀ ਹੋਈਆ?
    ਹਾਯ, ਕੇ ਭੌ ਤਸ?
  • ਕਿ ਕਹਿ ਰਹੇ ਹੋ ਇਹਾ ਜਿਹਾ!
    ਕੇ ਕੂਂਣੌਂ ਛਾ ਤਸ!
  • ਇਹੋ ਜਿਹਾ ਕਿ ਕਹਿ ਰਹੇ ਹੋ?
    ਤਸ ਕੇ ਕੂਣੌਂ ਛਾ ਤੁਮ?
  • ਤੁਸੀਂ ਤਾਂ ਅਜੀਬ ਗੱਲ ਕਰ ਰਹੇ ਹੋ!
    ਤੁਮ ਤ ਅਣਕੱਸਿ
  • ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ!
    ਕੇ ਬਲਾਣੋਂ ਛਾ ਤੁਮ ਤਸ!
  • ਕੁਝ ਕਹਿਣ ਜੋਗਾ ਨਹੀਂ ਹੋਈਆ!
    ਕੇ ਕੂਣੈਂ ਜਸ ਨਿਂ ਭੈ!
  • ਤੁਸੀਂ ਵੀ ਪਤਾ ਨਹੀਂ ਕੀ ਚਾਹੁੰਦੇ ਹੋ!
    ਤੁਮ ਲੈ ਕ੍ਯਾੱਪ ਕੂਂਛਾ!
  • ਉਏ, ਹੁਣ ਫਿਰ ਕੀ ਹੋਵੇਗਾ?
    ਔ ਰੇ, ਅਬ ਕੇ ਹੋਲ ਪੈ?
  • ਤੁਸੀਂ ਬਹੁਤ ਵੱਧਿਆ ਕੀਤਾ!
    ਤੁਮਲ ਔ ਰਿ ਕਰ ਦੇ!
  • ਹੱਦ ਕਰ ਦਿਤੀ ਉੱਣੇ
    ਹੱਦ ਕ੍ਰ ਦੇ ਹੋ ਵੀਲ!
  • ਹਾਏ ਇੰਝ ਕਿਵੇਂ ਹੋਈਆ?
    ਹਾਇ ਕਸਿ ਭੌ ਤਸ?
  • ਹਾਏ, ਮੈਂ ਇਹੋ ਜਿਹਾ ਕਿ ਸੁਣ ਰਿਹਾ ਹਾਂ?
    ਹਾਈ ਕੇ ਸੁਂਣਣਯੁਂ ਮੈਂ ਯਸ!
  • ਹਾਏ ਉਏ ਕੀ ਹੋਈਆ ਅਚਾਨਕ!
    ਹਾਏ ਰੇ ਕੇ ਭੌ ਯੋ ਅਚਾਨਕ!
  • ਮੈਨੂੰ ਤੇ ਕੁਝ ਕਹਿਣਾ ਹੀ ਨਹੀਂ ਆਈਆ!
    ਮਕਂ ਤ ਕੇ ਕੂਂਣੈ ਨਿ ਏ!
  • ਮੈਂ ਤਾਂ ਉਸਨੂੰ ਵੇਖਦਾ ਹੀ ਰਹਿ ਗਿਆ
    ਮੈਂ ਤ ਚਾਯਯੇ ਰੌ ਗਯੁਂ ਉਕਂ!
  • ਕੁਝ ਕਹਿਣਾ ਹੀ ਨਹੀਂ ਆਈਆ ਤੈਨੂੰ
    ਕੇ ਕੂਂਣ ਨਿਂ ਏ ਮਕਂ!
  • ਪੁੱਤਰ, ਤੈਨੂੰ ਧੰਨਵਾਦ ਅਤੇ ਮੁਬਾਰਕਾਂ।
    ਧਨ ਸ਼ਾਬਾਸ ਛ ਇਜਾ ਤਯੁਂਹੁਂ।
  • ਹੇ ਰੱਬਾ ਹੁਣ ਕੀ ਕਰਾਂ ਮੈਂ!
    ਹੇ ਭਗਵਾਨੌ ਅਬ ਕੇ ਧਾਨ ਕਰੂਂ ਮੈਂ!
  • ਮੈਂ ਤਾਂ ਉਸਦਾ ਮੁੰਹ ਹੀ ਵੇਖਦਾ ਰਹਿ ਗਿਆ।
    ਮੈਂ ਤ ਵੀਕ ਮੂਂਖ ਚਾਯਯ ਰੈ ਗਯੁਂ ।
  • ਹੱਦ ਕਰ ਰਿਹਾ ਹੈ ਤੂੰ ਤਾਂ, ਥੋੜੀ ਸ਼ਰਮ ਕਰ।
    ਹੱਦ ਹਾਂਣਨੈ ਛਿ ਤੁ ਤ ਵੇ, ਮੁੰਣਿ ਸ਼੍ਰਮ ਖਾ।
  • ਤੂੰ ਤਾਂ ਵੱਖਰੀ ਹੀ ਗੱਲ ਸੁਣਾ ਦਿੱਤੀ ਹੈ!
    ਤੌ ਤ ਤੁਮਲ ਅਣਕੱਸਿ ਬਾਤ ਸੁਣੈਂ ਹਾਲਿ!