ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਬਾਜ਼ਾਰ ਵਿੱਚ ਦੁਕਾਨਦਾਰ ਨਾਲ
  • ਵੀਰੇ ਅਮਰੂਦ ਦਾ ਕੀ ਰੇਟ ਹੈ ?
    ਭਾਈ ਅਮਰੂਦ ਕੇ ਭੌ ਦਿਣਓਂ ਛਾ ?
  • ਵੀਹ ਰੁਪਏ ਕਿੱਲੋ। ਕ੍ਹਿਨੇਂ ਦੇ ਦਵਾਂ ?
    ਬੀਸ ਰੂਪੈਂ ਕਿਲੋ ਛਨ । ਕਤੁ ਦਿ ਦਯੁਂ ?
  • ਠੀਕ ਠੀਕ ਰੇਟ ਲਾਓ, ਮੈਨੂੰ ਦੋ ਲੋੱਕੋ ਚਾਹੀਦੇ ਹਨ ।
    ਸਹੀ ਸਹੀ ਰੇਟ ਲਗਾਔ, ਦਵਿ ਕਿਲੋ ਚੈਂਨਿਂ ਮਕਂ ।
  • ਇਸਤੋਂ ਘੱਟ ਰੇਟ ਤੇ ਨਹੀਂ ਮਿਲੇਗਾ, ਲਵੋ ਭਾਵੇਂ ਨਾ ਲਵੋ ।
    ਯਹੈ ਕਮ ਰੇਟ ਮੇਂ ਨਿ ਮਿਲਾਲ, ਲਿਯੌ ਯਾ ਝਨ ਲਿਯੌ ।
  • ਠੀਕ ਹੈ, ਫੋਰ ਇੱਕ ਕਿੱਲੋ ਦੇ ਦਿਓ । ਕਿਰਪਾ ਕਰਕੇ ਚਗੇ ਪੱਕੇ ਹੋਏ ਅਮਰੂਦ ਹੀ ਦੇਣਾ ।
    ਲਾਔ ਪੈ ਏੱਕੈ ਕਿਲਾ ਦਿਯੌ, ਮੁਣਿਂ ਭਲਾ ਭਾਲ ਪਾਕਿ ਪਾਕਿ ਜਾਸ ਧਰ ਦਿਯਾ ।
  • ਮੇਰੇ ਕੋਲ ਥੈਲਾ ਨਹੀਂ ਹੈ, ਤੁਸੀਂ ਕਿਸ ਤਰ੍ਹਾਂ ਲੈ ਕੇ ਜਾਓਗੇ ?
    ਮਯਾਰ ਪਾਸ ਥੈਲਿ ਨਹਾਂ, ਕਯਮੇਂ ਲਿਜਾਲਾ ?
  • ਥੈਲਾ ਹੈ ਮੇਰੇ ਕੋਲ, ਇਸਦੇ ਵਿੱਚ ਪਾ ਦਿਓ ।
    ਥੈਲ ਛ ਮਯਾਰ ਪਾਸ, ਯਮੇਂ ਖਿਤ ਦਿਯੌ ।
  • ਮੈਨੂੰ ਪੈਸੇ ਖੁੱਲੇ ਦੇਣਾ, ਮੇਰੇ ਕੋਲ ਵਾਪਸ ਦੇਣ ਲਈ ਖੁੱਲੇ ਪੈਸੇ ਨਹੀਂ ਹਨ ।
    ਡਬਲ ਟੁਟਿ ਦਿਯਾ ਨਕਂ, ਮਯਾਰ ਪਾਸ ਟੁਟੁ ਨਹਾਂਤਨ ਦਿਣਾ ਲਿਜਿ ।
  • ਚਿੰਤਾ ਨਾ ਕਰੋ । ਮੇਰੇ ਕੋਲ ਖੁੱਲੇ ਪੈਸੇ ਹਨ, ਇਹ ਲੋ ।
    ਚਿਂਤਾ ਨਿ ਕਰੌ । ਮਯਾਰ ਪਾਸ ਛਨ ਟੁਟਿ ਡਬਲ, ਯੋ ਲਿਯੌ ।
  • ਵੀਰੇ, ਕੀ ਤੁਹਾਡੇ ਕੋਲ ਪੰਜ ਸੌ ਦੇ ਖੁੱਲੇ ਹਨ ?
    ਭਾਇ ਸੈਪ ਤੁਮਾਰ ਪਾਸ ਪਾਂਚ ਸੌਕ ਟੁਟਿ ਛਨ ਕੇ ?
  • ਨਹੀਂ ਵੀਰੇ, ਪੰਜ ਸੌ ਤਾਂ ਛੱਡ ਪੰਜ ਦੇ ਵੀ ਨਹੀਂ ਹਨ ।
    ਨਾ ਹੋ ਪਾਂਚ ਸੌ ਛਾੜਿ ਪਾਂਚਾਕ ਲੈ ਨਹਾਂਤਨ ।
  • ਇੱਥੇ ਕੌਣ ਦੇ ਸਕਦਾ ਹੈ, ਦੱਸੋ ?
    ਕੋ ਦਿ ਸਕਂ ਯਾਂ ਬਤਾਲਾ ?
  • ਸਾਹਮਣੇ ਉਸ ਹਲਵਾਈ ਕੋਲ ਮਿਲ ਜਾਣਗੇ ਸ਼ਾਇਦ ।
    ਪਾਰ ਓ ਹਲਵਾਈ ਪਾਸ ਮਿਲ ਜਾਲ ਸ਼ਾਯਦ ।
  • ਵੀਰ ਜੀ, ਕੀ ਤੁਸੀਂ ਮੈਨੂੰ ਪੰਜ ਸੌ ਰੁਪਏ ਦੇ ਖੁੱਲੇ ਦੇ ਸਕਦੇ ਹੋ ?
    ਭਾਇ ਸੈਪ ਪਾਂਚ ਸੌ ਨਾਟਾਕ ਖੁਲਿ ਦਿ ਦੇਲਾ ਨਕਂ ?
  • ਦੇ ਤਾਂ ਦਵਾਂ ਪਰ ਥੋੜੀ ਬਹੁਤ ਮਿਠਾਈ ਲੈਣੀ ਪਵੇਗੀ ।
    ਦਿ ਤ ਦਯੂਂਨ ਪਰ ਮਿਠੈ ਲਿਂਣ ਪਡੈਲਿ ਥੋੜਿ ਭੌਤ ।
  • ਠੀਕ ਹੈ ਪਹਿਲਾਂ ਰੇਟ ਦੱਸੋ ? ਦੋਵਾਂ ਦਾ ਰੇਟ ਕੀ ਹੈ ?
    ਠੀਕ ਛ ਪਰ ਪੈਲਿ ਰੇਟ ਬਤਾਔ ? ਲੇ ਭੌ ਛ ਦਵੀਨੋਂਕੈ ?
  • ਰੇਟ ਇੱਕੋ ਹੀ ਹੈ, ਦੋ ਸੌ ਰੁਪਏ ਕਿਲੋ ਭਾਵੇਂ ਕੋਈ ਵੀ ਲੈ ਲਵੋ ।
    ਰੇਟ ਇੱਕੈ ਛ ਦਵਿ ਸੌ ਰੂਪੈਂ ਕਿਲਾ ਦਵੀਨੋਂਕ ਚਾਹੇ ਜੋ ਵਾਲਿ ਲਿਯੌ ।
  • ਥੋੜਾ ਘੱਟ ਕਰੋ ਵੀਰ ਜੀ । ਮੈਂ ਅੱਧਾ ਅੱਧਾ ਕਿੱਲੋ ਦੋਵੇਂ ਲੈ ਲਵਾਂਗਾ ।
    ਮੁਣਿਂ ਕਮ ਕਰੌ ਦਾਦੀ । ਆਦੁ ਆਦੁ ਕਿਲੋ ਦਵੀਨੇਂ ਲਹਯੁਂਨ ਮੈਂ ।
  • ਦੋਵਾਂ ਦੇ ਦੋ ਸੌ ਰੁਪਏ ਲੱਗਣਗੇ, ਦੱਸੋ ਦਵਾਂ ?
    ਦਵਿਨੋਂਕ ਦਵਿ ਸੌ ਲਾਗਾਲ । ਬਤਾਔ ਦਯੂਂ ?
  • ਕਿਦੇ ਵਿੱਚ ਲੈ ਕੇ ਜਾਓਗੇ ? ਕੀ ਤੁਹਾਡੇ ਕੋਲ ਥੈਲਾ ਹੈ ?
    ਕਯਮੇਂ ਲਿਜਾਲਾ ? ਝੋਲ ਛ ਤੁਮਾਰ ਪਾਸ ?
  • ਪਲਾਸਟਿਕ ਦੇ ਥੈਲੇ ਵਿੱਚ ਪਾ ਦਿਓ । ਥੈਲਾ ਤੇ ਮੈਂ ਲੈ ਕੇ ਨਹੀਂ ਆਈਆ ।
    ਪਲਾਸਟਿਕਾ ਝਵਾਲ ਮੇਂ ਦਿ ਦਿਯੌ । ਝਵਾਲ ਤ ਮੈਂ ਨਿਂ ਲੈ ਰਿਯੂਂ ।
  • ਪਲਾਸਟਿਕ ਦੇ ਥੈਲੇ ਬੰਦ ਹੋ ਗਏ ਹਨ, ਜੇਕਰ ਵਰਤਦੇ ਹਾਂ ਤਾਂ ਜੁਰਮਾਨਾ ਭਰਨਾ ਪਵੇਗਾ ।
    ਪਲਾਸਟਿਕਾਕ ਝਵਾਲ ਮੇਂ ਪਾਬੰਦੀ ਛ, ਜੁਰਮਾਨਾ ਭਰਣ ਪੜਨੌ ।
  • ਫਿਰ ਕਿਵੇਂ ਕਰਿਏ ਵੀਰ ਜੀ ? ਕੋਈ ਤਾਂ ਹੱਲ ਦੱਸੋ ?
    ਪੈ ਕਸਿ ਹੋਲ ਦਾਜਯੂ ? ਕੇ ਯਪਾਯ ਬਤਾਔ ?
  • ਉਹ ਸਾਹਮਣੇ ਵਾਲੀ ਦੁਕਾਨ ਤੇ ਕਪੜੇ ਦੇ ਥੈਲੇ ਮਿਲਦੇ ਹਨ, ਉੱਥੋਂ ਇੱਕ ਥੈਲਾ ਲੈ ਲਓ ।
    ਓ ਸਾਮਣੀਂਕ ਦੁਕਾਨ ਮੇਂ ਕਪੜਾਕ ਝਵਾਲ ਮਿਲਨੀ । ਏਕ ਲਿ ਲਿਯੌ ।
  • ਹਾਂ ਇਹ ਠੀਕ ਹੈ, ਮੈਂ ਉਸਦੇ ਵਿੱਚ ਰੱਖ ਲਵਾਂਗਾ \ ਇਹ ਲਓ ਆਪਣੇ ਪੈਸੇ ।
    ਹਾਂ ਤੌ ਠੀਕ ਛ ਓਮੇਂ ਧਰਿ ਲਯੁਂਨ । ਯੋ ਲਿਯੌ ਅਪਨੇ ਡਬਲ ।