ਵਰਤਮਾਨ ਕਾਲ | ਭੂਤ ਕਾਲ | ਭਵਿੱਖ ਕਾਲ |
ਮੈਂ ਚੱਲਿਆ |
ਗਿਆ |
ਜਾਵੇਗਾ
|
ਮੈਂ ਜਾ ਰਿਹਾ ਹਾਂ |
ਜਾ ਰਿਹਾ ਸੀ |
ਜਾ ਰਿਹਾ ਹੋਵੇਗਾ
|
ਮੈਂ ਜਾ ਸਕਦਾ ਹਾਂ |
ਜਾ ਸਕਦਾ ਹੈ |
ਜਾ ਸਕਦਾ ਹੈ
|
ਜਾਣ ਵਾਲਾ ਸੀ |
ਚਲਾ ਗਿਆ ਸੀ |
ਜਾਵਾਂਗਾ
|
ਮੈਂ ਆਉਣਾ ਹਾਂ |
ਆ ਗਿਆ ਸੀ |
ਆਵਾਂਗਾ
|
ਮੈਂ ਖਾੰਦਾ ਹਾਂ |
ਖਾ ਲਿਆ ਸੀ |
ਖਾਵਾਂਗਾ
|
ਮੈਂ ਪੀ ਰਿਹਾ ਹਾਂ |
ਪੀ ਲਿਆ ਸੀ |
ਪੀਵਾਂਗਾ
|
ਮੈਂ ਸੋ ਰਿਹਾ ਹਾਂ |
ਸੋ ਗਿਆ ਸੀ |
ਸੋਵਾਂਗਾ
|
ਮੈਂ ਵੇਖ ਰਿਹਾ ਹਾਂ |
ਵੇਖ ਲਿਆ ਸੀ |
ਵੇਖਾਂਗਾ
|
ਮੈਂ ਲੈ ਲਿਆ ਹੈ |
ਲੈ ਗਿਆ ਸੀ |
ਲੈ ਜਾਵਾਂਗਾ
|
ਮੈਂ ਰੱਖਦਾ ਹਾਂ |
ਰੱਖ ਦਿੱਤਾ ਸੀ |
ਰੱਖਾਂਗਾ
|
ਮੈਂ ਕਰਦਾ ਹਾਂ |
ਕਰ ਦਿੱਤਾ ਸੀ |
ਕਰਾਂਗਾ
|
ਮੈਂ ਉੱਠ ਰਿਹਾ ਹਾਂ |
ਉੱਠ ਗਿਆ ਸੀ |
ਉੱਠਾਂਗਾ
|
ਮਂ ਚੁੱਕ ਰਿਹਾ ਹਾਂ |
ਚੁੱਕ ਲਿਆ ਸੀ |
ਚੁਕਾਂਗਾ
|
ਮੈਂ ਦੇ ਰਿਹਾ ਹਾਂ |
ਦੇ ਦਿੱਤਾ ਸੀ |
ਦਿਆਂਗਾ
|
ਮੈਂ ਪੜ ਰਿਹਾ ਹਾਂ |
ਪੜ ਲਿਆ ਸੀ |
ਪੜਾਂਗਾ
|
ਮੈਂ ਲਿੱਖਦਾ ਹਾਂ |
ਲਿੱਖ ਲਿਆ ਸੀ |
ਲਿਖਾਂਗਾ
|
ਮੈਂ ਸੁਣ ਰਿਹਾ ਹਾਂ |
ਸੁਣ ਲਿਆ ਸੀ |
ਸੁਣਾਂਗਾ
|
ਮੈਂ ਦੱਸ ਰਿਹਾ ਹਾਂ |
ਸੁਣਾ ਦਿੱਤਾ ਸੀ |
ਸੁਣਾਵਾਂਗਾ
|
ਮੈਂ ਜਾ ਰਿਹਾ ਹਾਂ |
ਚਲਾ ਗਿਆ ਸੀ |
ਜਾਵਾਂਗਾ
|
ਮੈਂ ਹੱਲ ਵਾਹ ਰਿਹਾ ਹਾਂ |
ਹੱਲ ਚਲਾ ਦਿੱਤਾ ਸੀ |
ਹੱਲ ਚਲਾਵਾਂਗਾ
|
ਮਂ ਗੁੜਾਈ ਕਰ ਰਿਹਾ ਹਾਂ |
ਗੁੜਾਈ ਕਰ ਦਿੱਤੀ ਸੀ |
ਗੁੜਾਈ ਕਰਾਂਗਾ
|
ਮੈਂ ਪਾ ਰਿਹਾ ਹਾਂ |
ਪਾ ਦਿੱਤਾ ਸੀ |
ਪਾਵਾਂਗਾ
|
ਮੈਂ ਭੱਜ ਰਿਹਾ ਹਾਂ |
ਭੱਜ ਗਿਆ ਸੀ |
ਭੱਜ ਜਾਵਾਂਗਾ
|
ਮੈਂ ਮਾਰਿਆ ਹੈ |
ਮਾਰ ਦਿੱਤਾ ਸੀ |
ਮਾਰਾਂਗਾ
|
ਮੈਂ ਸਿਲਾਈ ਕਰਦਾ ਹਾਂ |
ਸਿੱਲ ਦਿੱਤਾ ਸੀ |
ਸਿਲਾਈ ਕਰਾਂਗਾ
|
ਮੈਂ ਫਾੜ ਦਿੱਤਾ ਹੈ |
ਫਾੜ ਦਿੱਤੇ ਸੀ |
ਫਾੜਾਂਗਾ
|
ਮੈਂ ਪਰੋਸਦੀ ਹਾਂ |
ਪਰੋਸ ਦਿੱਤਾ ਸੀ |
ਪਰੋਸਾਂਗਾ
|
ਮੈਂ ਭਰ ਰਿਹਾ ਹਾਂ |
ਭਰ ਦਿੱਤਾ ਸੀ |
ਭਰਾਂਗੀ
|
ਮੈਂ ਬਵਾਲ ਤੋਂ ਬਚ ਰਿਹਾ ਹਾਂ |
ਟਾਲ ਦਿੱਤਾ ਸੀ |
ਟਾਲਾਂਗਾ
|
ਮੈਂ ਕਰਣ ਲਈ ਆਈਆ ਹਾਂ |
ਕਰ ਆਈ ਸੀ |
ਕਰ ਆਵਾਂਗੀ
|