ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਦੁੱਖ ਦੇ ਮੌਕੇ ਤੇ ਪ੍ਰਗਟਾਏ ਜਾਣ ਵਾਲੇ ਕੁਝ ਸ਼ਬਦ ਅਤੇ ਵਾਕ
  • ਵਿਚਾਰਾ
    ਹਾੜੀ
  • ਸ਼ਿਵ ਸ਼ਿਵ
    ਸ਼ਿਬੌ ਸ਼ਿਬ
  • ਮੈਨੂੰ ਬਹੁਤ ਹੀ ਤਰਸ ਆ ਰਿਹਾ ਹੈ।
    ਅੱਤਿ ਕਈਕਈ ਲਾਗਣੈਂ।
  • ਇਹ ਸੁਣ ਕੇ ਬਹੁਤ ਹੀ ਬੁਰਾ ਲੱਗ ਰਿਹਾ ਹੈ।
    ਭੌਤੈ ਨਕ ਲਾਗੌ ਯੋ ਸੁਂਣ ਬੇਰ।
  • ਮੇਰੇ ਲਈ ਕੁਝ ਕੰਮ ਹੋਵੇ ਤੇ ਦੱਸਣਾ।
    ਮਯਾਰ ਲੈਕ ਕੇ ਕਾਮ ਹੋਲੋ ਤੋ ਬਤੈਯਾ।
  • ਇਹ ਸੁਣ ਕੇ ਬੜਾ ਜੀ ਖਰਾਬ ਹੋਈਆ।
    ਭੌਤੇ ਮਨ ਖਰਾਬ ਹੈਗੋ ਯਸ ਸੁਂਣਿ ਬੇਰ।
  • ਇਹ ਕਿਸੇ ਦੇ ਵੱਸ ਦਾ ਮਾਮਲਾ ਨਹੀਂ ਹੈ।
    ਯਮੈਂ ਕੈਕੈ ਹਾਤੈਕਿ ਕੇ ਬਾਤੈ ਨਿਂ ਭੈ।
  • ਸਬਰ ਰੱਖੋ। ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ।
    ਧੀਰਜ ਧਰੌ ਮਾਂਠੁ ਮਾਂਠੁ ਸਬ ਠੀਕ ਹੈ ਜਾਲ।
  • ਜੇਕਰ ਕੋਈ ਵੀ ਤਕਲੀਫ਼ ਹੈ ਤਾਂ ਮੈਨੂੰ ਦੱਸਣਾ।
    ਕੇ ਲੈ ਦੁਖ ਤਕਲੀਫ ਹੋਲਿ ਤੋ ਮਂਕ ਬਤੈਯਾ।
  • ਇਹ ਮਰਦਾਂ ਦੇ ਵੱਸ ਦੀ ਗੱਲ ਨਹੀਂ ਹੈ।
    ਮੈਂਸਨਾਂਕ ਹਾਤੈਕਿ ਕੇ ਬਾਤੈ ਨਿਂ ਭੈ ਯਮੈਂ।
  • ਕਿ ਕੀਤਾ ਜਾ ਸਕਦਾ ਹੈ, ਸਭ ਰੱਬ ਦੀ ਮਰਜ਼ੀ ਨਾਲ ਹੋਈਆ।
    ਕੇ ਕਰ ਜੈ ਸਕੀਂ, ਸਬ ਭਗਵਾਨੈਕਿ ਮਰਜ਼ੀ ਭੈ।