ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਪੀਣ ਵਾਲੇ ਪਦਾਰਥ ਅਤੇ ਦੁੱਧ ਤੋਂ ਬਣੇ ਉਤਪਾਦ
  • ਦੁੱਧ
    ਦੂਦ, ਦੂਧ
  • ਦਹੀਂ
    ਦੈ, ਦੜ
  • ਦਹੀਂ ਦੀ ਥੋੜੀ ਜਿਹੀ ਮਾਤਰਾ ਜੋ ਦਹੀਂ ਲਮਾਉਣ ਲਈ ਵਰਤੀ ਜਾਂਦੀ ਹੈ
    ਜਾਮੁਣ, ਜਾਮਣ, ਜਾਮੂਣ
  • ਮੱਖਣ
    ਨੌਣਿ
  • ਛਾਛ, ਮੱਠਾ
    ਛਾਂ
  • ਘਿਉ
    ਘਯੁ
  • ਮਲਾਈ
    ਮਲਾਈ, ਮਲੈ
  • ਉਸ ਗਾਂ ਦਾ ਦੁੱਧ ਜਿਸ ਨੇ ਹੁਣੇ ਹੀ ਵੱਛੇ ਨੂੰ ਜਨਮ ਦਿੱਤਾ ਹੈ, ਜੋ ਕਿ ਗਰਮ ਕਰਨ ਤੇ ਫੱਟ ਜਾਂਦਾ ਹੈ ਅਤੇ ਪਨੀਰ ਵਰਗਾ ਬਣ ਜਾਂਦਾ ਹੈ
    ਬਿਗੌਦ, ਬਿਗੌਤ
  • ਚਾਹ
    ਚਹਾ
  • ਚਾਹ ਅਤ ਸਨੈਕਸ
    ਚਹਾਪਾਂਣਿਂ
  • ਪਾਣੀ
    ਪਾਂਣਿਂ
  • ਪੀਣ ਵਾਲੀ ਪੰਜੀਰੀ
    ਪਜਿਰਿ
  • ਪੱਤੀ ਪਾ ਕੇ ਬਿਨਾ ਦੁੱਧ ਦੀ ਚਾਹ
    ਕਾਵ ਪਾਣਿ