ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਜਾਨਵਰ
  • ਬਾਘ
    ਸਯੁਂ, ਬਾਘ, ਬਾਗ
  • ਕੁੱਤੇ ਦਾ ਸ਼ਿਕਾਰ ਕਰਨ ਵਾਲਾ ਬਾਘ ਜਾਂ ਤੇੰਦੁਆ
    ਕੁਕੁਰਿ ਬਾਘ
  • ਭਾਲੂ
    ਭਾਲੂ
  • ਰਿੱਛ, ਭਾਲੂ
    ਰਿਛ, ਰਿਛਿ
  • ਗਿੱਦੜ
    ਸਯਾਵ
  • ਸੱਪ
    ਸਯਾਪ
  • ਨੇਵਲਾ
    ਨਯੌਲ
  • ਬਲਦ
    ਬਲਦ
  • ਆਮ ਬਲਦ ਨਾਲੋਂ ਵੱਡਾ ਬਲਦ ਜਿਸ ਦੇ ਸਿੰਗ ਵੀ ਵੱਡੇ ਹੁੰਦੇ ਹਨ
    ਹਂਸਿ
  • ਗਾਂ
    ਗੋਰੂ
  • ਨੌਜਵਾਨ ਕਿਸ਼ੋਰ ਬਲਦ
    ਬੌਹੜ, ਬੌਹੜਿ
  • ਗਾਂ ਦਾ ਵੱਛਾ
    ਬਾਛ, ਬਾਛਿ
  • ਮੱਝ
    ਭਿਸ, ਭਿਂਸ
  • ਮੱਝ ਮਾਦਾ ਵੱਛਾ, ਨਰ ਵੱਛਾ
    ਥੋਰਿ, ਥੋਰ
  • ਕਟੜਾ, ਖੱਲ ਵਿੱਚ ਬੂਰਾ ਭਰ ਕੇ ਬਣਾਇਆ ਗਿਆ ਮੱਝ ਦਾ ਬੱਚਾ
    ਕਟਯੋੜ
  • ਕੁੱਤਾ
    ਕੁਕੁਰ
  • ਬਿੱਲੀ
    ਬਿਰਾਓ
  • ਚੂਹਾ
    ਮੁਸ
  • ਨਰ ਬਿੱਲੀ, ਬਿੱਲਾ
    ਢਡੁ
  • ਜੰਗਲੀ ਬਿੱਲਾ
    ਬਵਢਡੁ
  • ਸੂਰ
    ਸੁਡਰ
  • ਸੇਹ ਜਿਸਦੇ ਜਿਸ ਦੇ ਸਰੀਰ ਤੇ ਕੰਡੇ ਹਨ
    ਸਾਇ, ਸੌਲ
  • ਖਰਗੋਸ਼
    ਸ਼ਸ਼
  • ਬਾਂਦਰ
    ਬਾਨਰ
  • ਲਂਗੂਰ
    ਗੁਣਿਂ
  • ਕੀੜੀਆਂ
    ਕਿਰਮਾਵ, ਕਿਰਮੌਈ
  • ਦੀਮਕ
    ਧਯੂੜ
  • ਖਾਰਸ਼, ਜਲੂਣ ਕਰਨ ਵਾਲਾਂ ਵਾਲਾ ਰੇਂਗਣ ਵਾਲਾ ਕੀੜਾ
    ਗੁਜਕਿੜ
  • ਘੋਗਾ
    ਗਨੇਲ
  • ਗੰਡੋਆ
    ਕਿਤੌਲ
  • ਕੰਨਖਜੂਰਾ
    ਕਨਸਵੇਂਣ
  • ਛਿਪਕਲੀ
    ਛਿਪੌੜ
  • ਡੱਡੂ
    ਭਿਕਾਨ
  • ਮੱਛੀ
    ਮਾਂਛਮ ਮਾਂਛੀ
  • ਘੋੜਾ
    ਘੋੜ
  • ਬਹੁਰ ਸਾਰੇ ਘੋੜੇ
    ਘਵਾੜ
  • ਘੁੜ ਸਵਾਰ
    ਘੋੜਿ
  • ਖੱਚਰ
    ਖੱਚਰ
  • ਬਕਰੀ
    ਬਾਕੌਰ
  • ਛੋਟੀ ਬਕਰੀ
    ਬਾਕਰਿ
  • ਕੁੱਕੜ
    ਕੁਕੁੜ
  • ਕੁਕੜੀ
    ਕੁਕੁੜਿ
  • ਸਿਹਤਮੰਦ ਵੱਡਾ ਨਰ ਬੱਕਰਾ
    ਹੇਲੁ, ਹੇਲੇਵਾਣ
  • ਸਿਹਤਮੰਦ ਵੱਡਾ ਨਰ ਬੱਕਰਾ ਜੋ ਸਮਾਨ ਵੀ ਚੁੱਕਦਾ ਹੈ
    ਬੇਕਿੱਕ, ਬੋਕਿ
  • ਕੇਕੜਾ
    ਗਿਕਯਾਂਜ
  • ਜੋੰ
    ਜਵਾਕ