ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਯਾਤਰਾ ਲਈ ਰੇਲਵੇ ਸਟੇਸ਼ਨ ਤੇ
  • ਭਾਈ ਸਾਹਬ ਇੱਥੇ ਟਿਕਟ ਕਾਉਂਟਰ ਕਿੱਥੇ ਹੈ?
    ਭਾਈ ਸੈਪ ਯਾਂ ਟਿਕਟ ਕਾਉਂਟਰ ਕਾਂ ਛ?
  • ਉੱਥੇ ਸਾਹਮਣੇ ਜਿਹੜਾ ਹਾਲ ਨਜ਼ਰ ਆ ਰਿਹਾ ਹੈ ਨਾ ਉਸਦੇ ਅੰਦਰ ਹੀ ਹੈ।
    ਪਾਰ ਵਾਂ ਸਾਮਣਿਂ ਮੇਂ ਓ ਜੋ ਹਾਲ ਦੇਖਿਂਣੌਂ ਵੀਕੈ ਭਿਤੇਰ ਛ।
  • ਭਾਈ ਸਾਹਬ ਇੱਕ ਦੇ ਦਿਓ ਮੈਨੂੰ ਦਿੱਲੀ ਦਾ, ਕਿੰਨੇ ਪੈਸੇ ਦਵਾਂ?
    ਭਾਈ ਸੈਪ ਇੱਕ ਟਿਕਟ ਦਿ ਦਿਯੌ ਤ ਮਕਂ ਦਿੱਲੀਕ, ਕਤੁ ਡਬਲ ਦਯੁਂ?
  • ਪੈਸੇ ਬਾਅਦ ਵਿੱਚ ਦੇਣਾ, ਰਿਜ਼ਰਵੇਸ਼ਨ ਕਰਵਾਓ ਪਹਿਲਾਂ, ਇਸ ਟ੍ਰੇਨ ਵਿੱਚ ਬਿਨਾ ਰਿਜ਼ਰਵੇਸ਼ਨ ਦੇ ਟਿਕਟ ਨਹੀਂ ਮਿਲਦਾ।
    ਡਬਲ ਬਾਦ ਮੇਂ ਦੇਲਾ, ਰਿਜ਼ਰਵੇਸ਼ਨ ਕਰਾਔ ਪੈਲਿ ਯੋ ਟ੍ਰੇਨ ਮੇਂ ਬਿਨਾ ਰਿਜ਼ਰਵੇਸ਼ਨਾਂਕ ਟਿਕਟ ਨਿਂ ਮਿਲਨ।
  • ਭਾਈ ਸਾਹਬ ਜਰਾ ਮੈਨੂੰ ਦੱਸ ਦੱਸ ਦਿਓਗੇ ਕਿ ਇੱਥੇ ਰਿਜ਼ਰਵੇਸ਼ਨ ਕਿੱਥੇ ਹੁੰਦਾ ਹੈ? ਮੈਂ ਪਿੰਡ ਤੋਂ ਪਹਿਲੀ ਵਾਰ ਆਈਆ ਹਾਂ।
    ਦਾਜਯੂ ਜਰਾ ਬਤੈ ਦੇਲਾ ਮਕਂ ਯਾਂ ਰਿਜ਼ਰਵੇਸ਼ਨ ਕਾਂ ਹੁਂ? ਮੈਂ ਪੈਲਿ ਪੈਲਿ ਏਰੈਯੂਂ ਗੌ ਬਟਿ।
  • ਭਾਈ ਸਾਹਬ, ਉੱਥੇ ਹੈ ਰਿਜ਼ਰਵੇਸ਼ਨ ਕਾਉਂਟਰ, ਸੱਤ ਨੰਬਰ ਬਾਰੀ ਤੇ ਜਾਓ ਅਤੇ ਫਾਰਮ ਮੰਗੋ।
    ਭਾਈ ਸੈਪ ਪਾਰ ਵਾਂ ਛ ਰਿਜ਼ਰਵੇਸ਼ਨ ਕਾਉਂਟਰ, ਸਾਤ ਨਂਬਰ ਖਿੜਕੀ ਮੇਂ ਜਾਔ ਔਰ ਫਾਰਮ ਮਾਂਗ ਲਹਿਯੌ।
  • ਭਾਈ ਸਾਹਬ ਇੱਕ ਰਿਜ਼ਰਵੇਸ਼ਨ ਫਾਰਮ ਦਿਓਗੇ ਮੈਨੂੰ?
    ਭਾਈ ਸੈਪ ਏਕ ਰਿਜ਼ਰਵੇਸ਼ਨ ਫਾਰਮ ਦੇਲਾ ਮਕਂ?
  • ਬਾਰੀ ਦੇ ਬਾਹਰ ਡਿੱਬੇ ਵਿੱਚ ਪਏ ਹਨ, ਜਿੰਨੇ ਚਾਹੀਦੇ ਹਨ ਲੈ ਲਓ।
    ਖਿੜਕੀਕ ਭੈਰ ਬੈ ਬਕਸ ਮੇਂ ਧਰ ਰਾਖਿਂ ਲਿ ਲਿਯੌ ਜਤੁਕ ਚੈਂਨੀਂ।
  • ਇਹ ਲਵੋ ਭਾਈ ਸਾਹਬ, ਦਿੱਲੀ ਲਈ ਰਿਜ਼ਰਵੇਸ਼ਨ ਕਰ ਦਿਓ, ਪੈਸੇ ਵੀ ਦੱਸ ਦੇਣਾ ਕਿੰਨੇ ਦੇਣੇ ਹਨ?
    ਯੋ ਲਿਯੌ ਭਾਈ ਸੈਪ ਜਰਾ ਰਿਜ਼ਰਵੇਸ਼ਨ ਕਰ ਦਿਯੌ ਦਿੱਲੀ ਲਿਜਿ, ਡਬਲ ਲੈ ਬਤੈ ਦਿਯੌ ਕਤੁਕ ਦਿਂਣ ਛਨ?
  • ਭਰਾ ਜੀ ਇਸ ਫਾਰਮ ਨੂੰ ਭਰ ਕੇ ਤਾਂ ਲਿਆਓ। ਕਿ ਤੁਸੀਂ ਪਿੰਡੋਂ ਆਏ ਹੋ? ਖਾਲੀ ਫਾਰਮ ਦਾ ਮੈਂ ਕੀ ਕਰਾਂ?
    ਅਰੇ ਭਾਈ ਯੋ ਫਾਰਮ ਕਂ ਭਰ ਬੇਰ ਤ ਲਾਔਰ। ਗੌ ਬਟਿ ਏਰੌਛਾ ਕੇ? ਖਾਲਿ ਫਾਰਮੌਕ ਕੇ ਕਰੂਂ ਮੈਂ?
  • ਹਾਂ ਭਾਈ, ਮੈਂ ਪਹਿਲੀ ਵਾਰ ਰਾਮਨਗਰ ਆਈਆ ਹਾਂ। ਨਾਰਾ ਨਾ ਹੋਵੋ। ਮੈਂ ਜੈਪੁਰ ਜਾਣਾ ਹੈ, ਮੈਨੂੰ ਕੁਝ ਪਤਾ ਨਹੀਂ ਹੈ।
    ਹੋਯ ਦਾਦੀ ਰਾਮਨਗਰ ਪੈਲਿ ਪੈਲਿ ਏਰੌਯੂਂ, ਨਾਰਾਜ ਨਿ ਹੋਔ । ਜਯਪੁਰ ਜਾਂਣ ਕੱਗ ਮਕਂ, ਕੇ ਅੰਦਾਜ ਨਹਾਂ।
  • ਅਰੇ ਬੁਰ ਨਾ ਮੰਨੋ, ਮੈਂ ਨਾਰਾਜ਼ ਨਹੀਂ ਹੋ ਰਿਹਾ ਹਾਂ। ਕਿਸੇ ਕੋਲੋਂ ਫਾਰਮ ਭਰਵਾ ਲਵੋ, ਫਿਰ ਮੈਂ ਰਿਜ਼ਰਵੇਸ਼ਨ ਕਰ ਦਵਾਂਗਾ।
    ਅਰੇ ਨਕ ਨਿਂ ਮਾਨੌ, ਨਾਰਾਜ ਨਿਂ ਹੁਣਂਯੁਂ । ਕੈ ਧਂ ਫਾਰਮ ਭਰਵੈ ਲਿਯੌ ਫਿਰ ਮੈਂ ਕਰ ਦਯੂਂਨ ਰਿਜ਼ਰਵੇਸ਼ਨ ।
  • ਸਮਝਿਆ, ਮੈਨੂੰ ਪਤਾ ਨਹੀ6 ਸੀ ਫਾਰਮ ਨੂੰ ਭਰਨਾ ਵੀ ਪੈਂਦਾ ਹੈ, ਮੈਂ ਸਮਝਿਆ ਕਿ ਫਾਰਮ ਇੰਝ ਹੀ ਦੇ ਦੇਣਾ ਹੈ।
    ਅਛਾ ਫਾਰਮ ਕਂ ਭਰਣ ਪਣਂ ਕੈ ਮਕਂ ਪੱਤ ਨਿ ਛਿ, ਮੈਂਲ ਸਮਝੌ ਕਿ ਫਾਰਮ ਯੱਸਿਕੈ ਦਿਂਣ ਪਣਂ।
  • ਭਾਈ ਸਾਹਬ, ਕੀ ਤੁਸੀਂ ਮੇਰਾ ਫਰਮ ਭਰ ਦਵੋਗੇ? ਮੈਨੂੰ ਰਿਜ਼ਰਵੇਸ਼ਨ ਕਰਵਾਉਣਾ ਹੈ ਲੇਕਿਨ ਮੈਨੂੰ ਭਰਨਾ ਨਹੀਂ ਆਉੰਦਾ।
    ਭਾਈ ਸੈਪ ਅਪੁਂ ਮੇਰ ਯੋ ਫਾਰਮ ਭਰ ਦੇਲਾ ਕੇ? ਮਕਂ ਰਿਜ਼ਰਵੇਸ਼ਨ ਕਰੂਂਣ ਛ ਲੇਕਿਨ ਮਕਂ ਭਰਣ ਨਿਂ ਉਂਨ।
  • ਅਰੇ ਕੋਈ ਗੱਲ ਨਹੀਂ, ਲਿਆਓ ਮੈਂ ਭਰ ਦਵਾਂਗਾ ਫਾਰੰ। ਤੁਸੀਂ ਇਹ ਦੱਸੋ ਕਿ ਤੁਸੀਂ ਕਿੱਥੇ ਜਾਣਾ ਹੈ?
    ਅਰੇ ਕੇ ਬਾਤ ਨੈ, ਲਾਔ ਮੈਂ ਭਰ ਦਯੂਂਨ ਫਾਰੰ। ਤੁਮ ਯੋ ਬਤਾਔ ਜਾਂਣ ਕਾਂ ਛ ਤੁਮਲ ਸਹੀ ਸਹੀ ?
  • ਜਾਣਾ ਤੇ ਮੈਂ ਜੈਪੁਰ ਹੈ, ਲੇਕਿਨ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਇੱਥੋਂ ਦਿੱਲੀ ਜਾਓ ਫਿਰ ਉੱਥੋਂ ਜੈਪੁਰ ਲਈ ਸਵੇਰੇ ਦੱਸ ਵਜੇ ਦੂਜੀ ਗੱਡੀ ਮਿਲੇਗੀ ਜਿਸ ਰਾਹੀਂ ਜਯਪੁਰ ਪਹੁੰਚ ਪਾਵਾਂਗਾ।
    ਜਾਂਣ ਤ ਜਯਪੁਰ ਛ ਮੈਂਲ ਲੇਕਿਨ ਮਕਂ ਲੋਗਨੈਲ ਬਤਾ ਕਿ ਪੈਲਿ ਯਾਂ ਬਟਿ ਦਿੱਲੀ ਜਾਔ ਫਿਰ ਵਾਂ ਬਟਿ ਜਯਪੁਰਾਕ ਲਿਜਿ ਰੱਤੈ ਦਸ ਬਾਜਿ ਦੁਹਰਿ ਗਾੜਿ ਮਿਲਲਿ ਜੈਲ ਮੈਂ ਜਯਪੁਰ ਪੁਜਿ ਸਕੁਂਲ।
  • ਤਾਂ ਹੀ ਤਾ ਮੈਂ ਪੁੱਚ ਰਿਹਾ ਸੀ ਕੀ ਸਹੀ ਸਹੀ ਦੱਸੋ ਕਿੱਥੇ ਜਾਣਾ ਹੈ। ਹੁਣ ਤੁਸੀਂ ਜੈਪੁਰ ਤੱਕ ਦਾ ਹੀ ਰਿਜ਼ਰਵੇਸ਼ਨ ਕਰਵਾਉ, ਉਹਦੇ ਨਾਲ ਤੁਹਾਨੂੰ ਦਿੱਲੀ ਤੋਂ ਕੁਝ ਨਹੀਂ ਕਰਨਾ ਪਵੇਗਾ, ਬਸ ਜੈਪੁਰ ਦੀ ਗੱਡੀ ਵਿੱਚ ਬੈਠ ਜਾਣਾ। ਨਹੀਂ ਤਾਂ ਫਿਰ ਦਿੱਲੀ ਤੋਂ ਰਿਜ਼ਰਵੇਸ਼ਨ ਅਤੇ ਟਿਕਟ ਵੀ ਲੈਣੀ ਪਵੇਗੀ ਜੋ ਤੁਹਾਡੇ ਕੋਲੋਂ ਉੱਥੇ ਨਹੀਂ ਹੋ ਸਕੇਗਾ।
    ਤਬੈ ਤ ਮੈਂ ਪੁਛਣੈਂ ਛਯੁਂ ਸਹੀ ਬਤਾਔ ਕਾਂ ਜਾਂਣ ਛ। ਅਬ ਤੁਮ ਰਿਜ਼ਰਵੇਸ਼ਨ ਪੁਰ ਜਯਪੁਰ ਤਕੈਕੈ ਕਰਾਔਰਜੈਲ ਤੁਮਨਕਂ ਦਿੱਲੀ ਬਟਿ ਫਿਰ ਕੇ ਨਿਂ ਕਰਣ ਪੜਓਲ ਬਸ ਜਯਪੁਰੈਕਿ ਗਾੜਿ ਮੇਂ ਭੈਟ ਜੈਯਾ ਸਿੱਧ । ਨਤਰ ਫਿਰ ਦਿੱਲੀ ਬਟਿ ਰਿਜ਼ਰਵੇਸ਼ਨ ਔਰ ਟਿਕਟ ਲੈ ਲਿ6ਣ ਪੜੌਲ ਜਾ ਤੁੰਨਰ ਕੈਲ ਵਾਂ ਨਿਂ ਹੈ ਸਕੌਲ ।
  • ਠੀਕ ਹੈ ਭਾਈ ਸਾਹਬ ਜਿਵੇਂ ਠੀਕ ਲੱਗੇ ਅਤੇ ਮੈਨੂੰ ਪਰੇਸ਼ਾਨੀ ਨਾ ਹੋਵੇ ਉੰਝ ਕਰ ਦਿਓ, ਤੁਹਾਡਾ ਧੰਨਵਾਦ।
    ਠੀਕ ਛ ਭਾਈ ਸੈਪ ਜਸਿ ਠੀਕ ਹੁਂ ਔਰ ਮਕਂ ਪਰੇਸ਼ਾਨੀ ਨਿਂ ਹੋ ਓਸ ਕਰ ਦਿਯੌ, ਤੁਮਰ ਧੰਨਵਾਦ ।
  • ਹੁਣ ਆਪਣਾ ਨਾਮ, ਸਹੀ ਪਤਾ ਅਤੇ ਉਮਰ ਦੱਸੋ। ਮੈਂ ਤੁਹਾਡਾ ਭਰੀ ਜਾਣਾ ਹਾਂ ਉਸੇ ਤਰ੍ਹਾਂ।
    ਤੋ ਅਬ ਅਪਂਣ ਨਾਮ ਸਹੀ ਪੱਤ ਔਰ ਓਮਰ ਬਤਾਔ। ਮੈਂ ਤੁਮਰ ਫਾਰਮ ਭਰਤੇ ਜਾਂ ਵੀਕ ਹਿਸਾਬੈਲ ।
  • ਮੇਰਾ ਨਾਮ ਜੀਵਨ ਸਿੰਘ ਹੈ, ਉਮਰ ਚਾਲੀ ਸਾਲ। ਪਿੰਡ ਪਲਯੂਂ, ਜਿਲਾ ਅਲਮੋੜਾ ।
    ਨਾਮ ਤ ਮੇਰ ਜੀਵਨ ਸਿੰਘ ਛ ਓਮਰ ਚਾਲਿਸ ਸਾਲ ਹੈਗੇ ਹੁਨਾਲ। ਗੌ ਪਲਯੁਂ, ਅਲਮਾੜ ਜਿੱਲ ਭੈ ਹਮੌਰ।
  • ਇਹ ਲਵੋ ਭ੍ਰਿਆ ਗਿਆ ਫਾਰਮ। ਇੱਥੇ ਥੱਲੇ ਆਪਣੇ ਦਸਤਖ਼ਤ ਕ੍ਰ ਦਿਓ ਅਤੇ ਹੁਣ ਉਸਨੂੰ ਜਾ ਕੇ ਦੇ ਦਿਓ।
    ਯੋ ਲੋਯੌ ਭਰਿਗੋ ਫਾਰਮ । ਯਮੈਂ ਤਲਿ ਬੈ ਅਪਂਣ ਦਸਤਖਤ ਕਰ ਦਿਯਓ ਔਰ ਅਬ ਜੈਬੇਰ ਦਿਯੌ ਓਕਂ।
  • ਇਹ ਲਓ ਭਾਈ ਸਾਹਬ, ਭਾਰ ਦਿੱਤਾ ਹੈ ਫਾਰਮ, ਠੀਕ ਹੈ?
    ਯੋ ਲਿਯੌ ਭਾਈ ਸੈਪ ਭਰਿ ਹੈਲੌ ਫਰਮ, ਠੀਕ ਛ?
  • ਹਾਂ ਹੁਣ ਠੀਕ ਹੈ, ਇਹ ਜੋਈ ਨਾ ਗੱਲ। ਬਾਕਿ ਸਭ ਤਾਂ ਠੀਕ ਹੈ ਲੇਕਿਨ ਇੱਥੇ ਹੇਠਾਂ ਦਸਖਤਵੀ ਤਾਂ ਕਰੋ।
    ਹੋਯ ਅਬ ਠੀਕ ਛ ਯੋ ਭੈ ਨ ਬਾਤ। ਔਰ ਤ ਸਬ ਠੀਕ ਛ ਲੇਕਿਨ ਯਾਂ ਦਸਤਖਤ ਲੈ ਤ ਕਰੌ ਯਮੈਂ ਤਲਿ।
  • ਹੁਣ ਇਹ ਲਵੋ ਟਿਕਟ ਅਤੇ ਤਿੰਨ ਸੌ ਚਾਲੀ ਰੁਪਏ ਮੈਨੂੰ ਦੇ ਦਿਓ ।
    ਅਬ ਯੋ ਲਿਯੌ ਟਿਕਟ ਔਰ ਤੀਨ ਸੌ ਚਾਲੀਸ ਰੁਪੈਂ ਮਕਂ ਦਿ ਦਿਯੌ।
  • ਭਾਈ ਸਾਹਬ, ਮੇਰੇ ਕੋਲ ਪੰਜ ਸੌ ਰੁਪਏ ਦਾ ਨੋਟ ਹੈ।
    ਪਾਂਚ ਸੌ ਰੁਪੈਂਕ ਨੋਟ ਛ ਮੇਰ ਪਾਸ ਦਾਜਯੂ।
  • ਲਿਆਓ ਦਵੋ ਮੈਂ ਬਾਕਿ ਪੈਸੇ ਵਾਪਸ ਕਰਦਾ ਹਾਂ।
    ਲਾਔ ਦਿਯੌ ਮੈਂ ਬਾਲਿ ਡਬਲ ਵਾਪਸ ਦਿਨੁਂ।
  • ਹੋ ਗਿਆ ਨਾ ਰਿਜ਼ਰਵੇਸ਼ਨ ਭਾਈ ਸਾਹਬ ਜੈਪੁਰ ਤੱਕ ਦਾ, ਹੁਣ ਤਾਂ ਮੈਂ ਆਰਾਮ ਨਾਲ ਜੈਪੁਰ ਤੱਕ ਜਾ ਸਕਦਾ ਹਾਂ ਨਾ।
    ਹੈਗੌ ਨੈ ਰਿਜ਼ਰਵੇਸ਼ਨ ਭਾਈ ਸੈਪ ਜਯਪੁਰ ਤਕੌਕ, ਅਬ ਤ ਜੈ ਸਕੁਂ ਮੈਂ ਆਰਾਮੈਲ ਜਯਪੁਰ ਜਾਂਲੈ।
  • ਹਾਂ ਹਾਂ, ਪੱਕਾ ਹੋ ਗਿਆ ਹੈ ਜੈਪੁਰ ਤੱਕ ਦਾ। ਚਾਰ ਨੰਬਰ ਕੋਚ ਵਿੱਚ ਅੱਠ ਨੰਬਰ ਸੀਟ ਹੈ ਤੁਹਾਡੀ।
    ਹੋਯ ਹੋਯ ਪੱਕ ਹੈਗੋ ਜਯਪੁਰ ਤਕੌਕ । ਚਾਰ ਨਂਬਰ ਕੋਚ ਮੇਂ ਆਠ ਨਂਬਰੈਕਿ ਸੀਟ ਛ ਤੁਮਰਿ ।
  • ਬਾਕਿ ਸਭ ਤਾਂ ਠੀਕ ਹੈ, ਮੈਂ ਸਮਝ ਗਿਆ ਹਾਂ, ਇਹ ਕੋਚ ਕੀ ਹੁੰਦਾ ਹੈ ਭਾਈ ਸਾਹਬ ਮੈਂ ਨਹੀਂ ਸਮਝਿਆ।
    ਬਾਕਿ ਤ ਸਬ ਠੀਕ ਛ ਸਮਝ ਗਯੁਂ ਲੇਕਿਨ ਯੋ ਕੋਚ ਕੇ ਭੈ ਭਾਈ ਸੈਪ? ਯੋ ਸਮਝ ਮੇਂ ਨਿ ਏ।
  • ਅਰੇ ਰੇਲ ਦੇ ਡਿੱਬੇ ਦਾ ਨੰਬਰ ਹੈ ਚਾਰ। ਇੰਜਨ ਦੇ ਬਾਅਦ ਡਿੱਬਿਆਂ ਨੂੰ ਗਿਣਨਾ ਅਤੇ ਚਾਰ ਨੰਬਰ ਵਿੱਚ ਬੈਠ ਜਾਣਾ ।
    ਅਰੇ ਰੇਲਾਕ ਡਾਬੌਕ ਨਂਬਰ ਛ ਚਾਰ । ਇਂਜਨਾਂਕ ਬਾਦ ਡਾਬਨ ਕਂ ਗਣਿਂਯਾ ਔਰ ਚਾਰ ਨਂਬਰ ਮੇਂ ਭੈਟ ਜੈਯਾ।
  • ਚੰਗਾ ਚੰਗਾ ਹੁਣ ਸਮਝ ਗਿਆ। ਧੰਨਵਾਦ ਭਾਈ ਸਾਹਬ ਤੁਹਾਡਾ, ਮੇਰੀ ਇੰਨੀ ਮਦਦ ਕਰਨ ਲਈ ।
    ਅਛਾ ਅਛਾ ਅਬ ਸਮਝ ਗਯੁਂ । ਧਨਯਵਾਦ ਛ ਭਾਈ ਸੈਪ ਅਪੂਂਕਂ ਮੇਰਿ ਇਤੁਕ ਮਦਦ ਕਰਣਾਂਕ ਲਿਜਿ।