ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਦੂਜੇ ਪੁਰਖਵਾਚਕ ਪੜਨਾਂਵ 'ਤੁਸੀਂ' ਦੀ ਵਰਤੋਂ ਕਰਦੇ ਸਮੇਂ ਕਾਲ ਦੇ ਤਿੰਨੋਂ ਰੂਪਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਪੰਜਾਬੀ ਭਾਸ਼ਾ ਕੁਮਾਓਨੀ ਭਾਸ਼ਾ
ਤੁਸੀਂ ਸਕੂਲ ਜਾੰਦੇ ਹੋ 
ਤੁਮ ਸਕੂਲ ਜਾਂਛਾ 
ਤੁਸੀਂ ਸਕੂਲ ਜਾ ਰਹੇ ਹੋ 
ਤੁਮ ਸਕੂਲ ਜਾਂਣੌ ਛਾ 
ਤੁਸੀਂ ਸਕੂਲ ਜਾ ਰਹੇ ਹੋਵੋਗੇ 
ਤੁਮ ਸਕੂਲ ਜਾਂਣੈ ਹੁਨਾਲਾ 
ਤੁਸੀਂ ਸਕੂਲ ਗਏ 
ਤੁਮ ਸਕੂਲ ਗੋਛਾ 
ਤੁਸੀਂ ਸਕੂਲ ਜਾ ਆਏ ਹੋ 
ਤੁਮ ਸਕੂਲ ਜੈ ਏ ਗੋਛਾ 
ਤੁਸੀਂ ਸਕੂਲ ਜਾ ਆਏ ਸੀ 
ਤੁਮ ਸਕੂਲ ਜੈ ਆਛਾ 
ਤੁਸੀਂ ਸਕੂਲ ਚਲੇ ਗਏ ਸੀ 
ਤੁਮ ਸਕੂਲ ਨਹੈ ਗੋਛਯਾ 
ਤੁਸੀਂ ਸਕੂਲ ਜਾ ਰਹੇ ਸੀ 
ਤੁਮ ਸਕੂਲ ਜਾਂਣੌ ਛਯਾ 
ਤੁਸੀਂ ਸਕੂਲ ਚਲੇ ਗਏ ਹੋਵੋਗੇ 
ਤੁਸੀਂ ਸਕੂਲ ਨਹੈ ਗੇ ਹੁਨਾਲਾ 
ਤੁਸੀਂ ਆਉੰਦੇ ਤਾਂ ਮੈਂ ਸਕੂਲ ਜਾੰਦਾ 
ਤੁਮ ਊਂਨਾਂ ਤ ਮੈਂ ਸਕੂਲ ਜੂਂਨ 
ਤੁਸੀਂ ਸਕੂਲ ਜਾਉਗੇ 
ਤੁਮ ਸਕੂਲ ਜਾਲਾ 
ਤੁਸੀਂ ਸਕੂਲ ਜਾ ਸਕਦੇ ਹੋ 
ਤੁਮ ਸਕੂਲ ਜੌ ਸਕਛਾ 
ਤੁਸੀਂ ਆਉਗੇ ਤਾਂ ਮੈਂ ਸਕੂਲ ਜਾਵਾਂਗਾ 
ਤੁਮ ਆਲਾ ਤ ਮੈਂ ਸਕੂਲ ਜੂਂਨ